ਪ੍ਰਤਿਭਾ ਪਾਟਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: 2017 source edit
No edit summary
ਲਾਈਨ 25:
|alma_mater = [[ਮੂਲਜੀ ਜੇਠਾ ਕਾਲਜ, ਜਲਗਾਓਂ ]]<br>[[ਗੋਰਮੈਂਟ ਲਾਅ ਕਾਲਜ, ਮੁੰਬਈ]]
}}
'''ਪ੍ਰਤਿਭਾ ਦੇਵੀ ਸਿੰਘ ਪਾਟਿਲ''' (ਜਨਮ 19 ਦਸੰਬਰ, 1934) ਨੇ [[ਭਾਰਤ]] ਦੀ 12ਵੀਂ ਰਾਸ਼ਟਰਪਤੀ ਸੀ ਅਤੇ ਉਹ ਪਹਿਲੀ ਔਰਤ ਹੈ ਜਿਸਨੇ ਰਾਸ਼ਟਰਪਤੀ ਦਾ ਔਹਦਾ ਸੰਭਾਲਿਆ ਸੀ।<ref name="CBS">{{cite web | last=Reals | first=Tucker | title=India's First Woman President Elected | website=CBS News | date=21 July 2007 | url=http://www.cbsnews.com/news/indias-first-woman-president-elected/ | accessdate=2015-07-30}}</ref> ਇਸ ਤੋਂ ਪਹਿਲਾਂ ਇਹ 2004 ਤੋਂ 2007 ਤੱਕ ਰਾਜਸਥਾਨ ਦੀ ਗਵਰਨਰ ਰਹੀ।
 
==ਮੁੱਢਲਾ ਜੀਵਨ ==
ਪ੍ਰਤਿਭਾ ਦੇਵੀਸਿੰਘ ਪਾਟਿਲ, ਨਰਾਇਣ ਰਾਓ ਪਾਟਿਲ ਦੀ ਪੁਤਰੀਪੁੱਤਰੀ ਹੈ। ਇਸ ਦਾ ਜਨਮ ਮਰਾਠਾ ਪਰਿਵਾਰ ਵਿੱਚ 19 ਦਸੰਬਰ, 1934 ਨੂੰ [[ਮਹਾਰਾਸ਼ਟਰ]] ਦੇ ਜ਼ਿਲੇ [[ਜਲਗਾਓਂ]] ਦੇ ਇੱਕ ਪਿੰਡ [[ਨਡਗਾਓਂ]] ਵਿੱਚ ਹੋਇਆ। ਇਸ ਨੇ ਆਪਣੀ ਆਰੰਭਿਕਮੁੱਢਲੀ ਪੜਾਈਪੜ੍ਹਾਈ ਆਰ ਅਰ ਵਿਦਿਆਲਿਆ ਜਲਗਾਓਂ ਤੋਂ ਕੀਤੀ।
 
==ਹਵਾਲੇ==