ਪੈੱਟਰਾਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 45:
<ref name="Bishop">[//en.wikipedia.org/wiki/J.H._Plumb J.H. Plumb], ''The Italian Renaissance'', 1961; Chapter XI by Morris Bishop "Petrarch", pp. 161–175; New York, [//en.wikipedia.org/wiki/American_Heritage_Publishing American Heritage Publishing], {{ISBN|0-618-12738-0}}</ref>
 
ਪੈੱਟਰਾਰਕ ਨੇ ਆਪਣਾ ਸ਼ੁਰੂਆਤੀਮੁੱਢਲਾ ਬਚਪਨ ਫਲੋਰੈਂਸ ਦੇ ਨੇੜੇ, ਇਨਸੀਸਾ ਦੇ ਪਿੰਡ ਵਿਚ ਬਿਤਾਇਆ। ਉਸ ਨੇਉਸਨੇ ਆਵੀਗਨਨ ਅਤੇ ਨਜ਼ਦੀਕ ਕਾਰਪੈਂਟਰਾਸ ਵਿਖੇ ਆਪਣੀ ਸ਼ੁਰੂਆਤੀਸ਼ੁਰੂ ਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਿਤਾਇਆ, ਜਿੱਥੇ ਉਹਨਾਂ ਦਾ ਪਰਿਵਾਰ ਪੋਪ ਕਲੇਮੈਂਟ ਪੰਜਵੇਂ ਦੀ ਪੈਰੋਕਾਰੀ ਕਰਨ ਲਈ ਚਲਾ ਗਿਆ, ਜੋ 1309 ਵਿਚ ਅਵੀਗਨਨ ਪੋਪਗਿਰੀ ਦੀ ਸ਼ੁਰੂਆਤ ਕਰਨ ਲਈ ਉੱਥੇ ਗਿਆ ਸੀ। ਉਸ ਨੇ ਮੌਂਟਪੈਲੀਅਰ ਯੂਨੀਵਰਸਿਟੀ (1316-20) ਅਤੇ ਬੋਲੋਗਨਾ ਯੂਨੀਵਰਸਿਟੀ (1320-23) ਤੋਂ ਜੀਵਨ-ਭਰ ਦੇ ਦੋਸਤ ਅਤੇ ਸਕੂਲ ਦੇ ਸਾਥੀ ਗੀਡੋ ਸੈਟ ਨਾਲ ਕਾਨੂੰਨ ਦੀ ਪੜ੍ਹਾਈ ਕੀਤੀ। ਕਿਉਂਕਿ ਉਸ ਦਾ ਪਿਤਾ ਕਾਨੂੰਨ ਦੇ ਪੇਸ਼ੇ ਵਿਚ ਸੀ, ਉਸਨੇ ਜ਼ੋਰ ਪਾਇਆ ਕਿ ਪੈੱਟਰਾਰਕ ਅਤੇ ਉਸ ਦਾ ਭਰਾ ਵੀ ਕਾਨੂੰਨ ਦਾ ਅਧਿਅਨ ਕਰਨ। ਪੈੱਟਰਾਰਕ, ਮੁੱਖ ਤੌਰ 'ਤੇ ਲਿਖਣ ਅਤੇ ਲਾਤੀਨੀ ਸਾਹਿਤ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਸਮਝਦਾ ਸੀ ਇਹ ਸੱਤ ਸਾਲ ਐਵੇਂ ਗੁਆ ਲਏ। ਇਸ ਤੋਂ ਇਲਾਵਾ, ਉਸਨੇ ਐਲਾਨੀਆ ਕਿਹਾ ਕਿ ਕਾਨੂੰਨੀ ਹੇਰਾਫੇਰੀ ਰਾਹੀਂ ਉਸ ਦੇ ਸਰਪ੍ਰਸਤਾਂ ਨੇ ਉਸ ਕੋਲੋਂ ਫਲੋਰੈਂਸ ਵਿੱਚ ਉਸਦੀ ਛੋਟੀ ਜਗੀਰਦਾਰੀ ਲੁੱਟ ਲਈ ਸੀ, ਅਤੇ ਇਸ ਗੱਲ ਨੇ ਕਾਨੂੰਨੀ ਪ੍ਰਣਾਲੀ ਲਈ ਉਸਦੀ ਨਾਪਸੰਦੀ ਨੂੰ ਹੋਰ ਵਧਾ ਦਿੱਤਾ। ਉਸਨੇ ਰੋਸ ਕੀਤਾ, "ਮੈਂ ਆਪਣੀ ਜਮੀਰ ਦਾ ਸੌਦਾ ਕਰਨਾ ਬਰਦਾਸਤ ਨਹੀਂ ਕਰ ਸਕਦਾ ਸੀ," ਕਿਉਂਕਿ ਉਹ ਕਾਨੂੰਨੀ ਪ੍ਰਣਾਲੀ ਨੂੰ ਨਿਆਂ ਵੇਚਣ ਦੀ ਕਲਾ ਮੰਨਦਾ ਸੀ।
 
ਪੈੱਟਰਾਰਕ ਇੱਕ ਵੱਡਾ ਲੇਖਕ ਸੀ ਅਤੇ ਉਸ ਦੇ ਮਹੱਤਵਪੂਰਨ ਦੋਸਤਾਂ ਵਿਚ ਬੋਕਾਸੀਓ ਗਿਣਿਆ ਜਾਂਦਾ ਸੀ ਜਿਸ ਨੂੰ ਉਹ ਅਕਸਰ ਪੱਤਰ ਲਿਖਿਆ ਕਰਦਾ ਸੀ। ਆਪਣੇ ਮਾਪਿਆਂ ਦੀ ਮੌਤ ਦੇ ਬਾਅਦ, ਪੈੱਟਰਾਰਕ ਅਤੇ ਉਸ ਦਾ ਭਰਾ ਘੇਰਾਰਡੋ 1326 ਵਿਚ ਆਵਿਗਨੋ ਨੂੰ ਵਾਪਸ ਚਲੇ ਗਏ, ਜਿੱਥੇ ਉਸ ਨੇ ਕਈ ਦਫ਼ਤਰਾਂ ਵਿਚ ਕਲਰਕੀ ਦਾ ਕੰਮ ਕੀਤਾ। ਇਸ ਕੰਮ ਨੇ ਉਸ ਨੂੰ ਆਪਣਾ ਚੋਖਾ ਸਮਾਂ ਲਿਖਤ ਦੇਣ ਦਾ ਮੌਕਾ ਦਿੱਤਾ। ਉਸਦਾ ਪਹਿਲਾ ਵੱਡੇ ਪੈਮਾਨੇ ਦਾ ਕੰਮ, ਅਫ਼ਰੀਕਾ, ਜੋ ਲਾਤੀਨੀ ਵਿੱਚ ਇੱਕ ਮਹਾਨ ਰੋਮਨ ਜਨਰਲ ਸੀਪੀਓ ਅਫ਼ਰੀਕਨਸ ਬਾਰੇ ਇੱਕ ਮਹਾਂਕਾਵਿ ਸੀ। ਇਸ ਨਾਲ ਪੈੱਟਰਾਰਕ ਇੱਕ ਯੂਰਪੀਅਨ ਸੈਲੀਬ੍ਰਿਟੀ ਵਜੋਂ ਉੱਭਰ ਪਿਆ। 8 ਅਪਰੈਲ, 1341 ਨੂੰ, ਉਹ ਪ੍ਰਾਚੀਨ ਕਾਲ ਤੋਂ ਬਾਅਦ ਦੂਜਾ <ref>after "Albertino Mussato" who was the first to be so crowned according to Robert Weiss, The Renaissance Discovery of Classical Antiquity (Oxford, 1973)</ref> ਕਵੀ ਲੌਰੇਟ ਬਣ ਗਿਆ ਅਤੇ ਰੋਮ ਦੇ ਕੈਪੀਟਲ ਦੇ ਪਵਿੱਤਰ ਮੈਦਾਨਾਂ ਤੇ ਰੋਮਨ ਸੇਨੇਟੋਰੀ ਗਿਓਰਡਾਨੋ ਓਰਸੀਨੀ ਅਤੇ ਓਰਸੋ ਡੈਲ'ਅੰਗੀਲਾਰਾ ਨੇ ਉਸ ਦੀ ਤਾਜਪੋਸ਼ੀ ਕੀਤੀ।<ref>Plumb, p. 164</ref><ref name="pie32">Pietrangeli (1981), p. 32</ref><ref>{{Cite book|url=https://books.google.com/books?id=iGDdF667hosC&pg=PA9&lpg=PA9&dq=giordano+orsini+1341&source=bl&ots=AXS8pV2IPC&sig=96kFiWQzyPFGKPTFBR-LruXh_tY&hl=en&sa=X&ei=eOE1VZbZC4Kv7Ab35IDABg&ved=0CCoQ6AEwAzgK#v=onepage&q=giordano%20orsini%201341&f=false|title=Petrarch: A Critical Guide to the Complete Works|last=Kirkham|first=Victoria|date=2009|publisher=University of Chicago Press|location=Chicago|page=9}}</ref>