ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 1:
=== ਆਚਾਰੀਆ ਕੁੰਤਕ: ===
ਆਚਾਰੀਆ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ੰਥ ਵਿੱਚ ਕੀਤਾ ਸੀ।
 
'''ਆਚਾਰੀਆ ਕੁੰਤਕ''' ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ੰਥ ਵਿੱਚ ਕੀਤਾ ਸੀ।<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ.ਰਵਿੰਦਰ|publisher=ਪੈਲਟੀਨਮ ਕੰਪਿਊਟਰਜ਼,ਪਟਿਆਲਾ|year=2011|isbn=81-302-0272-7|location=ਪਟਿਆਲਾ|pages=3|quote=|via=}}</ref>
 
'''ਕੁੰਤਕ''', ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਹਨਾਂ ਦਾ ਕਾਲ ਨਿਸ਼ਚਿਤ ਤੌਰ 'ਤੇ ਗਿਆਤ ਨਹੀਂ। ਉਹਨਾਂ ਦੀ ਇੱਕਮਾਤਰ ਰਚਨਾ [[ਵਕਰੋਕਤੀਜੀਵਿਤ]] ਹੈ ਜੋ ਅਧੂਰੀ ਹੀ ਮਿਲਦੀ ਹੈ।
 
=== ਪ੍ਸਿੱਧ ਗ੍ੰਥ: ===
ਵਕੋ੍ਕਤੀ ਜੀਵਿਤ ਆਚਾਰੀਆ ਕੁੰਤਕ ਦਾ ਪ੍ਸਿੱਧ ਗ੍ੰਥ ਹੈ। ਇਹ ਸੰਸ਼ਕਿ੍ਤ ਭਾਸ਼ਾ ਵਿੱਚ ਲਿਖਿਆ ਸਾਹਿਤ ਸਿਧਾਂਤ ਦਾ ਆਧਾਰ ਗ੍ੰਥ ਹੈ। ਇਸ ਦਾ ਪੰਜਾਬੀ ਅਨੁਵਾਦ ਪ੍ਰੋ. ਰਵਿੰਦਰ ਕੌਰ ਨੇ ਕੀਤਾ ਹੈ।<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ .ਰਵਿੰਦਰ|publisher=ਪੈਲਟੀਨਮ ਕੰਪਿਊਟਰਜ਼,ਪਟਿਆਲਾ|year=2011|isbn=81-302-0272-7|location=ਪਟਿਆਲਾ|pages=4|quote=|via=}}</ref>
 
=== ਰਸ ਬਾਰੇ ਉਲੇਖ==
<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ .ਰਵਿੰਦਰ|publisher=ਪੈਲਟੀਨਮ ਕੰਪਿਊਟਰਜ਼,ਪਟਿਆਲਾ|year=2011|isbn=81-302-0272-7|location=ਪਟਿਆਲਾ|pages=4|quote=|via=}}</ref>
ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋਈ ਉਲੇਖ ਵਿਚਾਰ ਪ੍ਸਤੂਤ ਨਹੀਂ ਕੀਤਾ, ਇਥੋ ਤੱਕ ਕਿ ਕਾਵਿ ਵਿੱਚ ਉਸਦੀ ਮਹੱਤਤਾ ਜਾਂ ਉਤਪਾਦਨ ਦਾ ਸੰਬੰਧ ਹੈ। ਕੁੰਤਕ ਉਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਕਰਣ ਵਕਰਤਾ / ਪ੍ਬੰਧ ਵਕਰਤਾ ਵਿੱਚ ਚਮਤਕਾਰ ਦਾ ਆਧਾਰ ਰਸ ਹੀ ਹੈ।<ref>{{Cite book|title=ਧਵਨਿਿਆਲੋਕ|last=ਉਪ੍ਤੀ|first=ਥਾਨੇਸ਼ਚੰਦ੍|publisher=|year=|isbn=277718|location=|pages=|quote=|via=}}</ref>
 
=== ਕੁੰਤਕ ਅਨੁਸਾਰ ਵਕੋ੍ਕਤੀਵਕ੍ਰੋਕਤੀ :ਸਿਧਾਂਤ ===
=== ਰਸ ਬਾਰੇ ਉਲੇਖ:<ref>{{Cite book|title=ਧਵਨਿਿਆਲੋਕ|last=ਉਪ੍ਤੀ|first=ਥਾਨੇਸ਼ਚੰਦ੍|publisher=|year=|isbn=277718|location=|pages=|quote=|via=}}</ref> ===
ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋਈ ਉਲੇਖ ਵਿਚਾਰ ਪ੍ਸਤੂਤ ਨਹੀਂ ਕੀਤਾ, ਇਥੋ ਤੱਕ ਕਿ ਕਾਵਿ ਵਿੱਚ ਉਸਦੀ ਮਹੱਤਤਾ ਜਾਂ ਉਤਪਾਦਨ ਦਾ ਸੰਬੰਧ ਹੈ। ਕੁੰਤਕ ਉਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਕਰਣ ਵਕਰਤਾ / ਪ੍ਬੰਧ ਵਕਰਤਾ ਵਿੱਚ ਚਮਤਕਾਰ ਦਾ ਆਧਾਰ ਰਸ ਹੀ ਹੈ।
 
=== ਕੁੰਤਕ ਅਨੁਸਾਰ ਵਕੋ੍ਕਤੀ : ===
ਕੁੰਤਕ ਦੇ ਅਨੁਸਾਰ ਵਕੋ੍ਕਤੀ ਲਈ ਜਰੂਰੀ ਗੁਣ ਇਹ ਹੈ ਕਿ ਉਕਤੀ ( ਕਥਨ ਸ਼ੈਲੀ ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕੋ੍ਕਤੀ ਦੁਆਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ਇਸਦਾ ਸਬੂਤ ਹੈ ਕਿ ਵਕੋ੍ਕਤੀ ਦਾ ਮਨੋਰਥ ਸਫ਼ਲ ਹੈ। ਇਉ ਕੁੰਤਕ ਦੁਆਰਾ ਵਰਣਨ ਕੀਤੀ ਵਕੋ੍ਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ :-
 
Line 25 ⟶ 21:
(3) ਭਾਵੁਕ ਵਿਅਕਤੀ ਦੇ ਹਿਰਦੇ ਨੂੰ ਰਸ -
 
ਮਗਨ ਕਰਨ ਦੀ ਸ਼ਕਤੀ।<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਧਾਲੀਵਾਲ|first=ਡਾ. ਪੇ੍ਮ ਪ੍ਕਾਸ਼ ਸਿਘ|publisher=ਮਦਾਨ ਪਬਲਿਕੇਸਨਜ਼,ਪਟਿਆਲਾ|year=2012|isbn=|location=ਪਟਿਆਲਾ|pages=156|quote=|via=}}</ref>
ਮਗਨ ਕਰਨ ਦੀ ਸ਼ਕਤੀ।
<br />
 
<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਧਾਲੀਵਾਲ|first=ਡਾ. ਪੇ੍ਮ ਪ੍ਕਾਸ਼ ਸਿਘ|publisher=ਮਦਾਨ ਪਬਲਿਕੇਸਨਜ਼,ਪਟਿਆਲਾ|year=2012|isbn=|location=ਪਟਿਆਲਾ|pages=156|quote=|via=}}</ref>
<br />
==ਵਕ੍ਰੋਕਤੀ ਸਿਧਾਂਤ==
{{Main|ਵਕ੍ਰੋਕਤੀ ਸਿਧਾਂਤ}}
Line 38 ⟶ 33:
# ਪ੍ਰਕਰਣ-ਵਕ੍ਰਤਾ
# ਪ੍ਰਬੰਧ-ਵਕ੍ਰਤਾ
==ਹਵਾਲੇ==
 
[[ਸ਼੍ਰੇਣੀ:ਇਤਿਹਾਸ]]
[[ਸ਼੍ਰੇਣੀ:ਸੰਸਕ੍ਰਿਤ ਸਾਹਿਤਕਾਰ]]