ਇਸਤਾਨਬੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 68:
[[Image:Istanbul2010.jpg|right|200px|ਇਸਤਾਨਬੁਲ ਸ਼ਹਿਰ ਦੀ ਇੱਕ ਝਲਕ]]
 
'''ਇਸਤਾਨਬੁਲ''' [[ਤੁਰਕੀ]] ਦੇਸ਼ ਦੀ [[ਰਾਜਧਾਨੀ]] ਹੈ। ਇਹ ਦੁਨਿਆਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ [[ਮਹਾਂਦੀਪ]] ([[ਏਸ਼ੀਆ]] ਅਤੇ [[ਯੂਰਪ]]) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।
 
ਇਸ ਸ਼ਹਿਰ ਦੀ ਸਥਾਪਨਾ 660 {{ਈਪੂ}} ਵਿੱਚ "ਬਾਈਜ਼ੈਨਟੀਅਮ" ਨਾਂ ਹੇਠ ਹੋਈ। 330 ਈਸਵੀ ਵਿੱਚ ਇਸਦੀ ਮੁੜਸਥਾਪਨਾ ਤੋਂ ਬਾਅਦ ਇਹ ਸ਼ਹਿਰ [[ਰੋਮਨ ਸਾਮਰਾਜ|ਰੋਮਨ]], [[ਬਿਜ਼ਾਨਤਿਨ ਸਲਤਨਤ|ਬਿਜ਼ਾਨਤਿਨ]], [[ਲਾਤੀਨੀ ਸਾਮਰਾਜ|ਲਾਤੀਨੀ]] ਅਤੇ [[ਉਸਮਾਨੀ ਸਾਮਰਾਜ|ਉਸਮਾਨੀ ਸਾਮਰਾਜਾਂ]] ਦੌਰਾਨ ਲਗਾਤਾਰ 16 ਸਦੀਆਂ ਸਾਮਰਾਜੀ ਰਾਜਧਾਨੀ ਰਿਹਾ।<ref>{{harvnb|Çelik|1993|p=xv}}</ref>