ਉਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ iOS ਐਪ ਦੀ ਸੋਧ
ਲਾਈਨ 27:
 
==ਮੁਢਲਾ ਜੀਵਨ==
ਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਉਸ ਸਮੇ ਜ਼ਮਾਨਾ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਤੇਸਮਝਦੇ ਸਨ। ਇਨ੍ਹਾਂ ਦਾ ਕਦ ਬਹੁਤਕੱਦ ਉੱਚਾ, ਚਿਹਰਾ ਰੋਹਬਦਾਰ ਚਿਹਰਾ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇਸਇਕ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਂਜਾਨ ਤੋਂ ਮਾਰਨਾ ਚਾਹੁੰਦੇ ਸਨ। ਉਮਰ ਸ਼ੁਰੂ ਵਿੱਚ ਬੁੱਤ ਪੂਜਾ ਕਰਦੇ ਸਨ ਪਰ ਬਾਅਦ ਵਿੱਚ ਉਸ ਇਸਲਾਮ ਗ੍ਰਹਿਣ ਕਰ ਬੁੱਤਾਂ ਨੂੰ ਤੋੜ ਦਿੱਤਾ ਅਤੇ ਆਪਣਾ ਸਾਰਾ ਜੀਵਨ [[ਇਸਲਾਮ ਧਰਮ|ਇਸਲਾਮ]] ਦੇ ਲੇਖੇ ਲਾ ਦਿੱਤਾ।
 
==ਹੋਰ ਦੇਖੋ==