"ਤਸਵੀਰ:IMG 20190909 171743.JPG" ਦੇ ਰੀਵਿਜ਼ਨਾਂ ਵਿਚ ਫ਼ਰਕ

(ਲੋਕ ਸਾਜ਼ 'ਗੜਵਾ')
 
== ਸਾਰ ==
ਲੋਕ ਸਾਜ਼ 'ਗੜਵਾ'
ਗੜਵਾ ਪੰੰਜਾਬੀਆਂਂ ਦਾ ਇੱੱਕ ਪ੍ਰਮੁੁੱਖ ਲੋੋੋਕ-ਸਾਜ਼ ਹੈ | ਪੰੰਜਾਬ ਦੇ ਮਾਲਵੇ ਖਿੱੱਤੇੇ ਵਿੱਚ ਪ੍ਰਚੱੱਲਿਤ ਮਰਦਾਂ ਦੇ ਮਲਵਈ ਗਿੱੱਧੇੇ ਵਿੱਚ ਗੜਵੇ ਦੀ ਵਰਤੋਂ ਪ੍ਰਮੁੁੱਖ ਰੂੂਪ ਵਿੱੱਚ ਹੋਈ ਹੈ |ਇਸ ਨਾਚ ਵਿੱਚ ਮੁੱਖ ਸਾਜ਼ ਢੋਲਕ ਨਾਲ ਸੱਪ,ਕਾਟੋ,ਬੁਗਦੂ ਆਦਿ ਸਹਾਇਕ ਤਾਲ ਸਾਜਾਂ ਵਿੱਚ ਗੜਵਾ ਵੀ ਸ਼ੁਮਾਰ ਹੈ | 6 ਤੋਂ 8 ਇੰਚ ਵਿਆਸ ਵਾਲੇ ਪਿੱਤਲ ਦੇ ਗੜਵੇ ਨੂੰ ਲੱਕੜ ਦੇ ਥਪਕੇ ਨਾਲ ਥੱਪ-ਥਪਾ ਕੇ ਵਜਾਇਆ ਜਾਂਦਾ ਹੈ ,ਇਸ ਨੂੰ ਗੜਵੇ ਦੇ ਮੂੰਹ ਉੱਤੇ ਮਾਰਨ ਨਾਲ ਇਸ ਵਿਚੋਂ ਗੂੰਜਵੀਂ ਆਵਾਜ਼ ਪੈਦਾ ਹੁੰਦੀ ਹੈ | ਗੜਵੇ ਵਾਰੇ ਬਹੁਤ ਸਾਰੇ ਲੋਕਗੀਤ ਮਸਹੂਰ ਹਨ :ਜਿਵੇਂ-
ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ, ਗੜਵਾ ਲੈਦੇ ਚਾਂਦੀ ਦਾ,
ਵੇ ਲੱਕ ਹਿੱਲੇ ਮਜ਼ਾਜ਼ਣ ਜਾਂਦੀ ਦਾ |