ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 540:
* ਅੰਗਰੇਜ਼ੀ ਵਿਕੀਪੀਡੀਆ ਉੱਪਰ ਪੰਜਾਬ ਜਾਂ ਭਾਰਤ ਬਾਰੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ ਦੀ ਸੂਚੀ ਮਿਲ ਸਕਦੀ ਹੋਵੇ, ਤਾਂ ਬਹੁਤ ਵਧੀਆ ਹੋਵੇਗਾ। ਜਾਣਕਾਰੀ ਲਈ ਧੰਨਵਾਦ ਬਰਾੜ ਸਾਹਬ। [[ਵਰਤੋਂਕਾਰ:Nirmal Brar Faridkot|Nirmal Brar]] ([[ਵਰਤੋਂਕਾਰ ਗੱਲ-ਬਾਤ:Nirmal Brar Faridkot|ਗੱਲ-ਬਾਤ]]) 06:19, 4 ਸਤੰਬਰ 2019 (UTC)
:{{ping|Nirmal Brar Faridkot}} ਇਸ ਸੂਚੀ ਨੂੰ ਲੈਣ ਦੀ ਕੋਸ਼ਿਸ਼ ਕਰਦੇ ਆਂ ਬਾਈ। [[File:Natural-moustache Simple Black.svg|80px]]<big>[[User:Stalinjeet Brar|<span style="text-shadow:gray 3px 3px 2px;"><font color="black"><b>Stalinjeet Brar</b></font></span>]]</big>[[User talk:Stalinjeet Brar|<sup>''Talk''</sup>]] 04:55, 5 ਸਤੰਬਰ 2019 (UTC)
 
== ਵਿਕੀਮਾਨੀਆ ਸਬੰਧੀ ਕੋਲੈਬੋਰਾਸ਼ਨ ==
 
ਸੱਤ ਸ਼੍ਰੀ ਅਕਾਲ! ਸਟੋਕਹੋਮ ਵਿਖੇ ਹੋਏ ਵਿਕੀਮਾਨੀਆ 2019 ਵਿੱਚ ਮੈਂ ਇਸ ਵਾਰ ਭਾਗ ਲਿੱਤਾ ਸੀ ਅਤੇ ਉਥੇ ਬਹੁਤ ਕੁੱਝ ਨਵੇਂ ਪ੍ਰੋਜੈਕਟਾਂ ਬਾਰੇ ਜਾਣਿਆ, ਅਤੇ ਆਪਣੇ ਪੰਜਾਬੀ ਵਿਕਿਸਰੋਤ ਵਿਖੇ ਹੋਏ ਪ੍ਰੋਜੈਕਟ ਬਾਰੇ ਔਥੇ [https://wikimania.wikimedia.org/wiki/2019:GLAM/Role_of_GLAM_on_Sum_of_Free_Knowledge:_Growing_Punjabi_Wikisource_with_a_GLAM_Partnership ਪ੍ਰੇਸੇਂਟੇਸ਼ਨ] ਵੀ ਦਿੱਤੀ ਗਈ। ਅਤੇ ਨਾਲ ਹੀ, ਦੋ ਮੁੱਖ ਕੋਲੈਬੋਰਾਸ਼ਨ ਕਿੱਤੇ ਗਏ, ਜੋ ਕਿ ਮੇਰੇ ਦਵਾਰਾ [https://wikimania.wikimedia.org/wiki/2019:Multimedia_knowledge/Wiki_Loves_campaigns:_Past,_Present_%26_Future ਹੋਸਟ ਕਿੱਤੇ ਗਏ] [[https://wikimania.wikimedia.org/wiki/2019:Diversity/Bridging_the_gender_gap_with_Wiki_Loves_Campaigns| ਪੈਨਲ]] ਵਿੱਚੋਂ ਉਜਾਗਰ ਹੋਏ - ਜਿਸ ਵਿੱਚ ਮੁੱਖ ਰੂਪ ਤੇ ਸ਼ਾਮਲ ਵਿਕੀ ਲਵਸ ਫੈਸ਼ਨ, ਇੰਟਰਵਿਕੀ ਵੂਮਨ ਕੋਲੈਬੋਰੇਸ਼ਨ ਤੇ ਗਰੀਕ ਵਿਕੀਪੀਡੀਆ ਭਾਈਚਾਰੇ ਨਾਲ ਹੋਏ ਕਲਚਰ ਐਕਸ਼ਚੇਨਜ ਕੋਲੈਬੋਰੇਸ਼ਨ ਮੌਜੂਦ ਸੀ। ਇਸ ਦੋਨੋ ਦੀ ਲਿਸਟ ਬਣਾਉਣ ਵਿੱਚ ਤੇ ਸ਼ਾਮਲ ਹੋਣ ਲਾਇ ਭਾਈਚਾਰੇ ਨੂੰ ਸੱਧਾ ਹੈ। ਪੰਜਾਬੀ ਗਰੀਕ ਕਲਚਰ ਐਕਸ਼ਚੇਨਜ ਵਿੱਚ ਗਰੀਕ ਵਿਕੀਪੀਡੀਅਨਸ ਨੇ ਆਪਣੇ ਤੋਂ ਪੰਜਾਬ ਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਲੇਖਾਂ ਨੂੰ ਬਣਾਉਣ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਗ੍ਰੀਕ ਸਭਿਚਾਰ ਅਤੇ ਦੇਸ਼ ਨਾਲ ਸੰਬੰਧਿਤ ਇਹ ਲਿਸਟ ਮੰਗੀ ਹੈ ਅਤੇ ਸਾਡੇ ਲਈ ਇਹ ਲਿਸਟ ਦਿੱਤੀ ਹੈ। [https://docs.google.com/spreadsheets/d/1erqp_YRits-GNTNpjDD0wflsfbX6tBngeLfnY4S2Vks/edit?usp=sharing ਵਿਕੀ ਲਵਸ ਫੈਸ਼ਨ] ਅਤੇ [https://docs.google.com/spreadsheets/d/1UUdSuI2oVamMNI4sERkt7eqGfWObrBeZxRkdEdHpJoI/edit?usp=sharing ਗਰੀਕ ਲਿਸਟ] ਬਣਾਉਣ ਲਈ ਕਿਰਪਾ ਨਿੱਚੇ ਦਿੱਤੇ ਲਿੰਕ ਤੇ ਜਾਓ। ਵਿਕੀ ਲਵਸ ਫੈਸ਼ਨ ਲਗਾਤਾਰ 15 ਅਕਤੂਬਰ ਤੱਕ ਰਹੇਗਾ ਅਤੇ ਪੰਜਾਬੀ ਗ੍ਰੀਕ ਦੀ ਕੋਈ ਤਰੀਕ ਨਹੀਂ ਹੈ। ਧੰਨਵਾਦ। [[ਵਰਤੋਂਕਾਰ:Wikilover90|Wikilover90]] ([[ਵਰਤੋਂਕਾਰ ਗੱਲ-ਬਾਤ:Wikilover90|ਗੱਲ-ਬਾਤ]]) 12:58, 13 ਸਤੰਬਰ 2019 (UTC)