ਗੁਰਦੁਆਰਾ ਸ੍ਰੀ ਟਾਹਲੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
'''ਗੁਰਦੁਆਰਾ ਸ੍ਰੀ ਟਾਹਲੀ ਸਾਹਿਬ''' [[ਭਾਰਤ]]-[[ਪਾਕਿਸਤਾਨ]] <nowiki>[[ਸਰਹੱਦ]]</nowiki> ਤੋਂ ਕੁਝ ਹੀ ਮੀਲ ਦੂਰ, [[ਭਾਰਤੀ]] [[ਪੰਜਾਬ]] ਦੇ ਜ਼ਿਲ੍ਹਾ [[ਗੁਰਦਾਸਪੁਰ]] ਦੇ ਸਰਹੱਦੀ ਕਸਬਾ ਗਾਹਲੜੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਹੈ। [[ਗੁਰਦਾਸਪੁਰ]] ਸ਼ਹਿਰ ਤੋਂ ਇਸਦੀ ਦੂਰੀ 10 ਕਿਲੋਮੀਟਰ ਦੇ ਕਰੀਬ ਬਣਦੀ ਹੈ। ਇਹ ਸ੍ਰੀ [[ਗੁਰੂ ਨਾਨਕ ਦੇਵ]] ਦੇ ਵੱਡੇ ਸਪੁੱਤਰ [[ਸ੍ਰੀ ਚੰਦ]] ਦੀ ਯਾਦ ਵਿਚ ਬਣਾਇਆ ਗਿਆ ਸੀ।<ref>[http://punjabitribuneonline.com/2014/01/%e0%a8%ac%e0%a8%be%e0%a8%ac%e0%a8%be-%e0%a8%b8%e0%a9%8d%e0%a8%b0%e0%a9%80-%e0%a8%9a%e0%a9%b0%e0%a8%a6-%e0%a8%a6%e0%a9%80-%e0%a8%af%e0%a8%be%e0%a8%a6-%e0%a8%b5%e0%a8%bf%e0%a9%b1%e0%a8%9a-%e0%a8%b8/ [[ਬਾਬਾ ਸ੍ਰੀ ਚੰਦ]] ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ]</ref>
 
==ਹਵਾਲੇ==