ਜਸਬੀਰ ਮੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 11:
 
=ਜੀਵਨ ਤੇ ਵਿੱਦਿਆ =
ਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ,ਜਿਲ੍ਹਾ [[ਰੋਪੜ ਜ਼ਿਲ੍ਹਾ|ਰੋਪੜ]] ਵਿੱਚ ਹੋਇਆ। ਜਸਬੀਰ ਮੰਡ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ।ਅੱਗੋਂਕੀਤੀ। ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ।ਮੰਡਕੀਤੀ। ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ। ਬੀ•ਏ•ਬੀ.ਏ. ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ। ਇਸ ਤੋਂ ਮਗਰੋਂ ਐਮ• ਏ•ਐਮ.ਏ. (ਪੰਜਾਬੀ) ਕਰਨ ਲਈ [[ਪੰਜਾਬੀ ਯੂਨੀਵਰਸਿਟੀ|ਪੰਜਾਬੀ ਯੂਨੀਵਰਸਿਟੀ ਪਟਿਆਲਾ]] ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ '[[ਹਾਕੀ]]' ਦੇ ਵਧੀਆ ਖਿਡਾਰੀ ਸਨ। ਪੜ- ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ। ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ।
 
=ਰਚਨਾਵਾਂ =