ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 546:
ਸਤਿ ਸ਼੍ਰੀ ਅਕਾਲ! ਸਟੋਕਹੋਮ ਵਿਖੇ ਹੋਏ ਵਿਕੀਮਾਨੀਆ 2019 ਵਿੱਚ ਮੈਂ ਇਸ ਵਾਰ ਭਾਗ ਲਿਆ ਸੀ ਅਤੇ ਉਥੇ ਬਹੁਤ ਕੁੱਝ ਨਵੇਂ ਪ੍ਰੋਜੈਕਟਾਂ ਬਾਰੇ ਜਾਣਿਆ, ਅਤੇ ਆਪਣੇ ਪੰਜਾਬੀ ਵਿਕਿਸਰੋਤ ਵਿਖੇ ਹੋਏ ਪ੍ਰੋਜੈਕਟ ਬਾਰੇ ਓਥੇ [https://wikimania.wikimedia.org/wiki/2019:GLAM/Role_of_GLAM_on_Sum_of_Free_Knowledge:_Growing_Punjabi_Wikisource_with_a_GLAM_Partnership ਪ੍ਰੇਸੇਂਟੇਸ਼ਨ] ਵੀ ਦਿੱਤੀ ਗਈ ਅਤੇ ਨਾਲ ਹੀ, ਦੋ ਮੁੱਖ ਕੋਲੈਬੋਰੇਸ਼ਨ ਕੀਤੇ ਗਏ, ਜੋ ਕਿ ਮੇਰੇ ਦੁਆਰਾ [https://wikimania.wikimedia.org/wiki/2019:Multimedia_knowledge/Wiki_Loves_campaigns:_Past,_Present_%26_Future ਹੋਸਟ ਕੀਤੇ ਗਏ] [[https://wikimania.wikimedia.org/wiki/2019:Diversity/Bridging_the_gender_gap_with_Wiki_Loves_Campaigns| ਪੈਨਲ]] ਵਿੱਚੋਂ ਉਜਾਗਰ ਹੋਏ - ਜਿਸ ਵਿੱਚ ਮੁੱਖ ਰੂਪ ਤੇ ਸ਼ਾਮਲ ਵਿਕੀ ਲਵਸ ਫੈਸ਼ਨ, ਇੰਟਰਵਿਕੀ ਵੂਮਨ ਕੋਲੈਬੋਰੇਸ਼ਨ ਤੇ ਗ੍ਰੀਕ ਵਿਕੀਪੀਡੀਆ ਭਾਈਚਾਰੇ ਨਾਲ ਹੋਏ ਕਲਚਰਲ ਐਕਸ਼ਚੇਨਜ ਕੋਲੈਬੋਰੇਸ਼ਨ ਮੌਜੂਦ ਸੀ। ਇਹ ਦੋਨੋ ਦੀ ਲਿਸਟ ਬਣਾਉਣ ਵਿੱਚ ਤੇ ਸ਼ਾਮਲ ਹੋਣ ਲਈ ਭਾਈਚਾਰੇ ਨੂੰ ਸੱਦਾ ਹੈ। ਪੰਜਾਬੀ ਗ੍ਰੀਕ ਕਲਚਰਲ ਐਕਸ਼ਚੇਨਜ ਵਿੱਚ ਗ੍ਰੀਕ ਵਿਕੀਪੀਡੀਅਨਸ ਨੇ ਆਪਣੇ ਤੋਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੇਖਾਂ ਨੂੰ ਬਣਾਉਣ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਗ੍ਰੀਕ ਸੱਭਿਆਚਾਰ ਅਤੇ ਦੇਸ਼ ਨਾਲ ਸੰਬੰਧਿਤ ਇਹ ਲਿਸਟ ਮੰਗੀ ਹੈ।- [https://docs.google.com/spreadsheets/d/1erqp_YRits-GNTNpjDD0wflsfbX6tBngeLfnY4S2Vks/edit?usp=sharing ਵਿਕੀ ਲਵਸ ਫੈਸ਼ਨ] ਅਤੇ [https://docs.google.com/spreadsheets/d/1UUdSuI2oVamMNI4sERkt7eqGfWObrBeZxRkdEdHpJoI/edit?usp=sharing ਗ੍ਰੀਕ ਲਿਸਟ] ਵਿਸਥਾਰ ਕਰਨ ਲਈ ਦਿੱਤੇ ਹੋਏ ਲਿੰਕ ਤੇ ਜਾਓ। ਵਿਕੀ ਲਵਸ ਫੈਸ਼ਨ ਲਗਾਤਾਰ 15 ਅਕਤੂਬਰ ਤੱਕ ਰਹੇਗਾ ਅਤੇ ਪੰਜਾਬੀ ਗ੍ਰੀਕ ਦੀ ਕੋਈ ਤਰੀਕ ਨਹੀਂ ਹੈ। ਧੰਨਵਾਦ। [[ਵਰਤੋਂਕਾਰ:Wikilover90|Wikilover90]] ([[ਵਰਤੋਂਕਾਰ ਗੱਲ-ਬਾਤ:Wikilover90|ਗੱਲ-ਬਾਤ]]) 12:58, 13 ਸਤੰਬਰ 2019 (UTC)
 
== ਅਰਮਾਨੀਆ ਦੇ ਵਿਕੀ ਸਕੂਲਾਂ ਨਾਲ ਪੰਜਾਬੀ ਵਿਕੀ ਸਕੂਲ ਸਾਂਝ ==
 
ਸਤਿ ਸ੍ਰੀ ਅਕਾਲ