ਅਨੁਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਅਨੁਵਾਦ''' ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।<ref>[http://punjabitribuneonline.com/2013/10/%E0%A8%AD%E0%A8%BE%E0%A8%B6%E0%A8%BE-%E0%A8%A6%E0%A8%BE-%E0%A9%9A%E0%A8%B2%E0%A8%AC%E0%A8%BE-%E0%A8%A4%E0%A9%87-%E0%A8%85%E0%A8%A8%E0%A9%81%E0%A8%B5%E0%A8%BE%E0%A8%A6/ Tribune Punjabi » News » ਭਾਸ਼ਾ ਦਾ ਗ਼ਲਬਾ ਤੇ ਅਨੁਵਾਦ]</ref>
==ਸ਼ਬਦ ਦੀ ਉਤਪਤੀ==
ਅੰਗਰੇਜੀ [[ਸ਼ਬਦ]] translation ਲਈ ਪੰਜਾਬੀ ਵਿੱਚ ਉਲਥਾ,ਉਲਟਾ,ਤਰਜਮਾ ਤੇ ਅਨੁਵਾਦ ਸ਼ਬਦ ਵਰਤੇ ਜਾਂਦੇ ਹਨ। ਅਨੁਵਾਦ ਸੰਸਕ੍ਰਿਤ ਦੇ ਧਾਤੂ "ਵਦ" ਤੋਂ ਆਇਆ ਜਿਸਦਾ ਭਾਵ ਹੈ ਕਹਿਣਾ ਜਾਂ ਬੋਲਣਾ,ਇਸਦੇ ਅਗੋਂ ਅਗੇਤਰ "ਅਨੁ" ੱਲਗਿਆਲੱਗਿਆ ਜਿਸਦਾ ਭਾਵ ਦੁਬਾਰਾ ਜਾਂ ਪੁਨਰ ਹੈ।
translation ਸ਼ਬਦ latin ਭਾਸ਼ਾ ਦੇ ਦੋ ਸ਼ਬਦ trans+lation ਤੋਂ ਬਣਿਆ,trans ਦਾ ਅਰਥ ਹੈ ਦੂਸਰੇ ਪਾਸੇ ਪਾਰ, lation ਦਾ ਅਰਥ ਹੈ ਲੈ ਕੇ ਜਾਣਾ, ਸੋ ਅਨੁਵਾਦ ਓਹ ਕਾਰਜ ਹੈ, ਜਿਸ ਰਾਹੀ ਵਿਚਾਰਾਂ ਜਾਂ ਅਰਥਾਂ ਨੂੰ ਦੂਜੀ ਭਾਸ਼ਾ ਵਿੱਚ ਲਿਜਾਇਆ ਜਾਂਦਾ ਹੈ।ਅਰਥਹੈ। ਅਰਥ ਵੀ ਨਿਹਿਤ ਹੋ ਜਾਂਦੇ ਹਨ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:26</ref>
ਮਹਾਨ ਕੋਸ਼ ਵਿੱਚ ਅਨੁਵਾਦ ਨੂੰ ਉਲਥਾ,ਤਰਜਮਾ,ਦੁਹਰਾਓਣ ਦੀ ਕਿਰਿਆ ਜਾਂ ਕਿਸੇ ਵਾਕ ਨੂੰ ਫੇਰ ਆਖਣਾ।
 
==ਅਨੁਵਾਦ ਦੇ ਪ੍ਰਕਾਰ==
ਵੱਖ-ਵੱਖ ਵਿਦਵਾਨਾ ਅਨੁਸਾਰ ਅਨੁਵਾਦ ਨੂੰ ਬਹੁਤ ਭਾਗਾਂ ਵਿੱਚ ਵੰਡਿਆ ਹੈ।