ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 26:
 
== ਮੁੱਢਲਾ ਜੀਵਨ ==
ਵਿਨਫਰੇ ਦਾ ਜਨਮ ਪੇਂਡੂ ਮਿਸੀੱਸਿਪੀ ਵਿੱਚ ਗਰੀਬੀ ਦੀ ਹਾਲਤ ਵਿੱਚ ਹੋਇਆ ਸੀ। ਉਸਦੀ ਮਾਂ , ਵਰਨੀਟਾ ਲੀ ਇੱਕ ਕੁਵਾਰੀ, ਕਿਸ਼ੋਰ ਇਕੱਲੀ ਔਰਤ ਸੀ। ਜੋ ਕਿ ਕਿਸੇ ਘਰ ਵਿੱਚ ਕੰਮ ਕਰਦੀ ਸੀ। ਆਮ ਤੌਰ ਤੇ ਵਰਨਨ ਵਿਨਫਰੇ ਨੂੰ ਵਿਨਫਰੇ ਦਾ ਪਿਤਾ ਮੰਨਿਆ ਜਾਂਦਾ ਹੈ ਹਾਲਾਂਕਿ, ਮਿਸਸਿੱਪੀ ਦੇ ਕਿਸਾਨ ਨੂਹ ਰੌਬਿਨਸਨ ਸੀਨੀਅਰ, ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ।
 
ਵਿਨਫਰੇ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਸਾਲ ਆਪਣੀ ਨਾਨੀ ਕੋਲ ਬਿਤਾਏ, ਜੋ ਕਿ ਬਹੁਤ ਹੀ ਜ਼ਿਆਦਾ ਗਰੀਬ ਸੀ। ਇੱਥੋਂ ਤੱਕ ਕਿ ਵਿਨਫਰੇ ਨੂੰ ਕਈ ਵਾਰ ਆਲੂ ਦੇ ਬੋਰੇ ਦੇ ਬਣੇ ਕੱਪੜੇ ਪਾਉਣੇ ਪੈਂਦੇ ਸਨ, ਜਿਸ ਕਾਰਨ ਸਥਾਨਕ ਬੱਚੇ ਉਸ ਦਾ ਮਜ਼ਾਕ ਵੀ ਉਡਾਉਂਦੇ ਸਨ। ਉਸ ਦੀ ਨਾਨੀ ਨੇ ਉਸ ਨੂੰ ਤਿੰਨ ਸਾਲ ਦੀ ਉਮਰ ਤੋਂ ਪਹਿਲਾਂ ਪੜ੍ਹਨਾ ਸਿਖਾਇਆ ਅਤੇ ਉਸਨੂੰ ਸਥਾਨਕ ਚਰਚ ਲਿਜਾਣ ਲੱਗੀ। ਵਿਨਫਰੇ ਕੋਲ ਬਾਈਬਲ ਦੀਆਂ ਆਇਤਾਂ ਪਾਠ ਕਰਨ ਦੀ ਯੋਗਤਾ ਸੀ ਜਿਸ ਕਰਕੇਚਰਚ ਵਿੱਚ ਉਸਨੂੰ ਪ੍ਰਚਾਰਕ ਵੀ ਕਹਿੰਦੇ ਸਨ।
ਲਾਈਨ 42:
 
==ਫਿਲਮੀ ਕਰੀਅਰ==
1985 ਵਿੱਚ, ਵਿਨਫਰੇ ਨੇ ਸਟੀਵਨ ਸਪੀਲਬਰਗ ਦੀ ਫਿਲਮ ''ਦੀ ਕਲਰ ਪਰਪਲ'' ਵਿੱਚ ਘਰੇਲੂ ਔਰਤ ਸੋਫੀਆ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਕਤੂਬਰ 1998 ਵਿੱਚ ਵਿਨਫਰੇ ਨੇ ''ਬਿਲਵਡ'' ਨਾਮਕ ਇਕ ਫ਼ਿਲਮ ਤਿਆਰ ਕੀਤੀ, ਜਿਸ ਵਿੱਚ ੳੁਸਨੇ ਖੁਦ ਵੀ ਅਭਿਨੈ ਕੀਤਾ ਸੀ। ਇਹ ਫਿਲਮ ਪੁਲਿਟਜ਼ਰ ਇਨਾਮ ਜੇਤੂ ''ਟੋਨੀ ਮੋਰੀਸਨ'' ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ। ਇਸ ਫਿਲਮ ਨੇ ਬਾਕਸ ਅਾਫਿਸਆਫਿਸ 'ਤੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਅੰਦਾਜ਼ਨ 30 ਮਿਲੀਅਨ ਡਾਲਰ ਦਾ ਘਾਟਾ ਪਾਇਅਾਪਾਇਆ ਸੀ।
==ਹਵਾਲੇ==
{{ਹਵਾਲੇ}}