ਜਾਦੂਈ ਯਥਾਰਥਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Dick Ket - Autoportrait.jpg|thumb|240px|''ਸਵੈ-ਚਿੱਤਰ'' (1932), [[ਡਿੱਕ ਕੇਟ]]।]]
'''ਜਾਦੂਈ ਯਥਾਰਥਵਾਦ''' (ਅੰਗਰੇਜ਼ੀ ਵਿੱਚ Magic realism, ਮੈਜਿਕ ਰੀਅਲਇਜ਼ਮ), ਯਥਾਰਥਵਾਦ ਦੀ ਇੱਕ ਕਿਸਮ ਹੈ। ਇਹ ਗਲਪ ਦੀ ਇੱਕ ਸੁਹਜਾਤਮਕ ਸ਼ੈਲੀ ਜਾਂ ਵਿਧਾ ਹੈ।<ref>Faris, Wendy B. and Lois Parkinson Zamora, Introduction to ''Magical Realism: Theory, History, Community'', pp. 5</ref> ਜਾਦੂਈ ਯਥਾਰਥਵਾਦ ਕੁਝ ਹੈਰਾਨੀਜਨਕ ਜਾਦੂਈ ਤੱਤਾਂ ਨੂੰ ਯਥਾਰਥ ਵਿੱਚ ਕੁਝ ਇਸ ਤਰ੍ਹਾਂ ਮਿਲਾ ਦੇਣਾ ਹੈ ਕਿ ਉਹ ਯਥਾਰਥ ਦਾ ਹੀ ਰੂਪ ਲੱਗਣ ਲੱਗ ਪੈਣ ਅਤੇ [[ਗੈਬਰੀਅਲ ਗਾਰਸ਼ੀਆ ਮਾਰਕੇਜ਼]] ਨੂੰ ਗਲਪ ਵਿੱਚ ਇਸ ਕਲਾ ਸ਼ੈਲੀ ਦਾ ਸਭ ਤੋਂ ਸਫ਼ਲ ਚਾਲਕ ਕਿਹਾ ਜਾ ਸਕਦਾ ਹੈ।