ਡੈਮਾਗੌਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਡੈਮਾਗੌਗ''' ਜਾਂ '''ਭੜਕਾਊ ਆਗੂ<ref name=OED-rabble/><ref name=MW-rabble />''' {{IPAc-en|ˈ|d|ɛ|m|ə|ɡ|ɒ|g}} {{IPAc-en|ˈ|d|ɛ|m|ə|ɡ|ɒ|g}}(ਯੂਨਾਨੀ δημαγωγός, ਪ੍ਰਸਿੱਧ ਨੇਤਾ, ਭੀੜ ਦਾ ਆਗੂ, ਇਹ ਅੱਗੋਂ δῆμος, ਲੋਕ, ਜਨਤਾ, ਆਮ ਜਨਤਾ + ἀγωγός ਮੋਹਰੀ, ਨੇਤਾ) ਦੋ ਸ਼ਬਦਾਂ 'ਡੈਮਾ' (ਲੋਕ) ਅਤੇ 'ਗੌਗ' (ਆਗੂ) ਤੋਂ ਜੁੜ ਕੇ ਬਣਿਆ ਹੈ। ਪਹਿਲਾਂ ਇਸ ਸ਼ਬਦ ਦਾ ਅਰਥ ਨਾਂਹ ਪੱਖੀ ਨਹੀਂ ਸੀ ਪਰ ਬਾਅਦ ਨੂੰ ਇਹ ਸ਼ਬਦ-ਜਾਲ/ਜੁਮਲੇਬਾਜ਼ੀ ਅਤੇ ਤੱਥਾਂ ਦੀ ਗ਼ਲਤ ਬਿਆਨੀ ਰਾਹੀਂ ਲੋਕਾਂ ਨੂੰ ਭੁਚਲਾਉਣ ਵਾਲੇ ਆਗੂ ਲਈ ਵਰਤਿਆ ਜਾਣ ਲੱਗ ਪਿਆ। ਅਜਿਹੇ ਆਗੂ ਲੋਕਾਂ ਵਿੱਚ ਵਿਆਪਕ ਅਗਿਆਨਤਾ ਨੂੰ ਵਰਤ ਕੇ ਅਤੇ ਤਰਕਸ਼ੀਲ [[ਵਿਚਾਰ-ਵਟਾਂਦਰੇ]] ਨੂੰ ਠੱਪ ਕਰਕੇ ਆਪਣੇ ਸਿਆਸੀ ਮਕਸਦ ਸਿੱਧ ਕਰਦੇ ਹਨ।<ref name=OED /><ref name=LarsonDefn /> ਡੈਮਾਗੌਗ ਰਾਜਨੀਤਿਕ ਚਾਲ-ਚਲਣ ਦੇ ਸਥਾਪਤ ਨਿਯਮਾਂ ਨੂੰ ਉਲਟਾ ਦਿੰਦੇ ਹਨ, ਜਾਂ ਅਜਿਹਾ ਕਰਨ ਦਾ ਵਾਅਦਾ ਕਰਦੇ ਜਾਂ ਧਮਕੀ ਦਿੰਦੇ ਹਨ। <ref name=SignerDefn />
 
ਇਤਿਹਾਸਕਾਰ [[ਰੇਨਹਾਰਡ ਲੂਥਿਨ]] ਨੇ ''ਡੈਮਾਗੌਗ'' ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ: "ਇੱਕ ਡੈਮਾਗੌਗ ਕੀ ਹੁੰਦਾ ਹੈ? ਉਹ ਭਾਸ਼ਨਬਾਜ਼ , ਹਵਾਈ ਗੱਲਾਂ ਅਤੇ ਤੋਹਮਤਬਾਜ਼ੀ ਵਿੱਚ ਨਿਪੁੰਨ ਆਗੂ ਹੁੰਦਾ ਹੈ; ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਟਾਲਾ ਵੱਟ ਜਾਣ ਵਾਲਾ; ਹਰ ਇਕ ਨੂੰ ਹਰ ਚੀਜ਼ ਦੇਣ ਦੇ ਵਾਅਦੇ ਕਰਨ ਵਾਲਾ; ਜਨਤਾ ਦੀ ਬੁੱਧੀ ਦੀ ਬਜਾਏ ਭਾਵਨਾਵਾਂ ਨੂੰ
ਅਪੀਲ ਕਰਨ ਵਾਲਾ; ਅਤੇ ਨਸਲੀ, ਧਾਰਮਿਕ ਅਤੇ ਜਮਾਤੀ ਤੁਅਸਬਾਂ ਨੂੰਉਤਸ਼ਾਹਤ ਕਰਨ ਵਾਲਾ — ਅਜਿਹਾ ਆਦਮੀ ਜਿਸਦੀ ਅਸੂਲੀ ਰਾਹ ਅਖਤਿਆਰ ਕੀਤੇ ਬਗੈਰ ਸੱਤਾ ਦੀ ਲਾਲਸਾ ਉਸ ਨੂੰ ਜਨਤਾ ਦਾ ਮਾਲਕ ਬਣਨ ਦੇ ਰਾਹ ਤੋਰ ਲੈਂਦੀ ਹੈ। ਉਹ ਸਦੀਆਂ ਤੋਂ 'ਲੋਕਾਂ ਦਾ ਬੰਦਾ' ਹੋਣ ਦੇ ਆਪਣੇ ਪੇਸ਼ੇ ਦਾ ਅਭਿਆਸ ਅਭਿਆਸ ਕਰਦਾ ਆ ਰਿਹਾ ਹੈ। ਉਹ ਪੱਛਮੀ ਸਭਿਅਤਾ ਜਿੰਨੀ ਪੁਰਾਣੀ ਇੱਕ ਰਾਜਨੀਤਿਕ ਪਰੰਪਰਾ ਦਾ ਉਤਪਾਦ ਹੈ। <ref name="Luthin-defn" />
 
==ਹਵਾਲੇ==