ਮਿਰਜ਼ਾ ਸਾਹਿਬਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਥੋੜ੍ਹਾ ਲੇਖ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ ਸਾਹਿਬਾ ਮਿਰਜੇ ਦੇ ਮਾਮੇ ਦੀ ਧੀ ਸੀ ਸਾਹਿਬਾ ਰਿਸ਼ਤੇ ਵਿੱਚ ਮਿਰਜੇ ਦੀ ਭੈਣ ਲੱਗਦੀ ਸੀ ਪਰ ਮੁਸਲਮਾਨਾ ਵਿੱਚ ਮਾਂ ਦੇ ਜਾਏ ਨੂੰ ਛੱਡ ਕਿ ਕਿਸੇ ਨਾਲ ਵੀ ਵਿਆਹ ਕਰ ਸਕਦੇ ਹਨ । ਖੈਰ ਹਿੰਦੁ ਸਿੱਖ ਰਵਾਇਤ ਅਨੁਸਾਰ ਮਿਰਜਾ ਸਾਹਿਬਾ ਦਾ ਨੇੜਲਾ ਰਿਸਤਾ ਭੈਣ ਭਰਾ ਦਾ ਸੀ
ਲਾਈਨ 1:
'''''ਮਿਰਜ਼ਾ ਸਾਹਿਬਾਂ''''' ([[ਸ਼ਾਹਮੁਖੀ]] [[ਪੰਜਾਬੀ]]:مرزا صاحباں, ''{{IAST|mirzā sāhibāṁ}}'') ਪੰਜਾਬ ਦੀਆਂ ਚਾਰ ਪ੍ਰਸਿੱੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ [[ਹੀਰ ਰਾਂਝਾ]], [[ਸੱਸੀ ਪੁੰਨੁੰ]] ਅਤੇ [[ਸੋਹਣੀ ਮਹੀਵਾਲ]] ਤਿੰਨ ਹੋਰ ਪ੍ਰੀਤ ਕਹਾਣੀਆਂ ਹਨ। ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਹੋਇਆ ਹੈ।
==ਕਹਾਣੀ ਦਾ ਸਾਰ==
ਮਿਰਜ਼ਾ ਖ਼ਾਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ ਅਤੇ ਸਾਹਿਬਾਂ ਖੀਵਾ ਸਰਦਾਰ ਮਾਹਨੀ ਖ਼ਾਨ ਦੀ ਧੀ ਮਿਰਜ਼ੇ ਦੇ ਹਾਣ ਦੀ ਸੀ। ਸਾਹਿਬਾ ਮਿਰਜੇ ਦੇ ਮਾਮੇ ਦੀ ਧੀ ਸੀ ਸਾਹਿਬਾ ਰਿਸ਼ਤੇ ਵਿੱਚ ਮਿਰਜੇ ਦੀ ਭੈਣ ਲੱਗਦੀ ਸੀ ਪਰ ਮੁਸਲਮਾਨਾ ਵਿੱਚ ਮਾਂ ਦੇ ਜਾਏ ਨੂੰ ਛੱਡ ਕਿ ਕਿਸੇ ਨਾਲ ਵੀ ਵਿਆਹ ਕਰ ਸਕਦੇ ਹਨ । ਖੈਰ ਹਿੰਦੁ ਸਿੱਖ ਰਵਾਇਤ ਅਨੁਸਾਰ ਮਿਰਜਾ ਸਾਹਿਬਾ ਦਾ ਨੇੜਲਾ ਰਿਸਤਾ ਭੈਣ ਭਰਾ ਦਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਸਾਹਿਬਾਂ ਦੀ ਸੁੁੰਦਰਤਾ ਨੂੰ ਬਿਆਨ ਕਰਦਾ ਪੀਲੂ ਕਹਿੰਦਾ ਹੈ-
ਕੁੱਝ ਰਵਾਇਤਾਂ ਅਨੁਸਾਰ ਮਿਰਜ਼ੇ ਦੀ ਮਾਂ ਮਾਹਨੀ ਖ਼ਾਨ ਦੀ ਭੈਣ ਦੱਸੀ ਜਾਂਦੀ ਹੈ ਅਤੇ ਕੁੱਝ ਕਹਾਣੀਆਂ ਵਿੱਚ ਸਾਹਿਬਾਂ ਦੀ ਮਾਂ ਮਿਰਜ਼ੇ ਦੀ ਖ਼ਾਲਾ। ਖੈਰ ਨੇੜਲਾ ਰਿਸ਼ਤਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਸਾਹਿਬਾਂ ਦੀ ਸੁੁੰਦਰਤਾ ਨੂੰ ਬਿਆਨ ਕਰਦਾ ਪੀਲੂ ਕਹਿੰਦਾ ਹੈ-
 
ਸਾਹਿਬਾ ਗਈ ਤੇੇਲ ਨੂੰ, ਗਈ ਪੰੰਸਾਰੀ ਦੀ ਹੱੱਟ ,