ਪ੍ਰੇਮਚੰਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 17:
}}
 
'''ਮੁਨਸ਼ੀ ਪ੍ਰੇਮਚੰਦ''' ([[ਹਿੰਦੀ ਬੋਲੀ|ਹਿੰਦੀ]]: मुन्शी प्रेमचंद; 31 ਜੁਲਾਈ 1880–8 ਅਕਤੂਬਰ 1936) ਦੇ ਉਪਨਾਮ ਨਾਲ ਲਿਖਣ ਵਾਲੇ '''ਧਨਪਤ ਰਾਏ ਸ਼ਰੀਵਾਸਤਵ''' [[ਹਿੰਦੀ]] ਅਤੇ [[ਉਰਦੂ]] ਦੇ ਮਹਾਨ [[ਭਾਰਤ|ਭਾਰਤੀ]] ਲੇਖਕਾਂ ਵਿੱਚੋਂ ਇੱਕ ਹਨ। ਉਹਨਾਂ ਨੂੰ '''ਮੁਨਸ਼ੀ ਪ੍ਰੇਮਚੰਦ''' ਅਤੇ '''ਨਵਾਬ ਰਾਏ''' ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਨੂੰ [[ਬੰਗਾਲ]] ਦੇ ਉੱਘੇ [[ਨਾਵਲਕਾਰ]] [[ਸ਼ਰਤਚੰਦਰ ਚੱਟੋਪਾਧਿਆਏ]] ਨੇ ਨਾਵਲ ਸਮਰਾਟ ਨਾਂ ਦਿੱਤਾ ਸੀ। ਉਹਨਾਂ ਨੇ ਹਿੰਦੀ ਕਹਾਣੀ ਅਤੇ [[ਨਾਵਲ]] ਦੀ [[ਯਥਾਰਥਵਾਦ (ਸਾਹਿਤ)|ਯਥਾਰਥਵਾਦੀ]] ਪਰੰਪਰਾ ਦੀ ਨੀਂਹ ਰੱਖੀ। ਉਹ ਇੱਕ ਸੰਵੇਦਨਸ਼ੀਲ [[ਲੇਖਕ]], ਸੁਚੇਤ [[ਨਾਗਰਿਕਤਾ|ਨਾਗਰਿਕ]], ਕੁਸ਼ਲ ਵਕਤਾ ਅਤੇ ਪ੍ਰਬੀਨ [[ਸੰਪਾਦਕ]] ਸਨ। ਪ੍ਰੇਮਚੰਦ ਤੋਂ ਪ੍ਰਭਾਵਿਤ ਲੇਖਕਾਂ ਵਿੱਚ [[ਯਸ਼ਪਾਲ]] ਤੋਂ ਲੈ ਕੇ [[ਮੁਕਤੀਬੋਧ]] ਤੱਕ ਬੇਸ਼ੁਮਾਰ ਨਾਮ ਸ਼ਾਮਿਲ ਹਨ।
 
== ਜੀਵਨ ==