ਹਜ਼ਾਰਗੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Azragi2Hazaragi.png|thumb|220px|ਹਜ਼ਾਰਗੀ ਵਿੱਚ ਹਜ਼ਾਰਗੀ ਭਾਸ਼ਾ ਦਾ ਨਾਮ, ਜੋ ਆਜ਼ਰਗੀ ਲਿਖਿਆ ਜਾਂਦਾ ਹੈ]]
'''ਹਜ਼ਾਰਗੀ''' (<small>{{Nastaliq|ur|هزارگی}}</small>) [[ਅਫਗਾਨਿਸਤਾਨ]] ਵਿੱਚ [[ਹਜ਼ਾਰਾ ਲੋਕ|ਹਜ਼ਾਰਾ ਲੋਕਾਂ]] ਦੁਆਰਾ ਬੋਲੀ ਜਾਣ ਵਾਲੀ [[ਫਾਰਸੀ]] ਭਾਸ਼ਾ ਦੀ ਇੱਕ ਬੋਲੀ ਹੈ। ਇਹ ਸਭ ਤੋਂ ਜ਼ਿਆਦਾ ਮੱਧ ਅਫਗਾਨਿਸਤਾਨ ਦੇ [[ਹਜਾਰਾਜਾਤ]] ਨਾਮਕ ਖੇਤਰ ਵਿੱਚ ਬੋਲੀ ਜਾਂਦੀ ਹੈ। ਹਜ਼ਾਰਾ ਲੋਕ ਇਸ ਭਾਸ਼ਾ ਨੂੰ ਆਮ ਤੌਰ ਉੱਤੇ ਆਜ਼ਰਗੀ''' (<small>{{Nastaliq|ur|آزرگی}}</small>) ਬੋਲਦੇ ਹਨ। ਹਜ਼ਾਰਗੀ ਬੋਲਣ ਵਾਲਿਆਂ ਦੀ ਗਿਣਤੀ 18 ਤੋਂ 22 ਲੱਖ ਅਨੁਮਾਨਿਤ ਕੀਤੀ ਗਈ ਹੈ।<ref name="ref68jimaf">[http://books.google.com/books?id=lN-BPbK0X8EC The Mongols of Afghanistan: an ethnography of the Moghôls and related peoples of AfghanistanVolume 4 of Central Asiatic studies], Franz Schurmann, pp. 17, Mouton, 1962</ref>