ਡੇਮੀ ਲੋਵਾਟੋ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 14:
}}
 
'''ਡੈਮੇਟਰੀਆ ਡੇਵੋਨ ਲੋਵਾਟੋ''' (ਜਨਮ 20 ਅਗਸਤ, 1992) ਇੱਕ ਅਮਰੀਕੀ ਗਾਇਕਾ , ਗੀਤਕਾਰ, ਅਦਾਕਾਰਾ, ਲੇਖਿਕਾ, ਸਮਾਜ-ਸੇਵੀ ਹੈ। ਬੱਚਿਆਂ ਦੀ ਟੈਲੀਵਿਜ਼ਨ ਲੜੀ ''ਬਾਰਨੀ ਅੈਂਡ ਫਰੈਡਜ਼'' ਵਿੱਚ ਇੱਕ ਬੱਚੇ ਦੀ ਭੂਮਿਕਾ ਨਿਭਾੳੁਣਨਿਭਾਉਣ ਤੋਂ ਬਾਅਦ, ਉਸ ਨੂੰ [[ਡਿਜ਼ਨੀ ਚੈਨਲ]] ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ।
 
ਹਾਲੀਵੁੱਡ ਰਿਕਾਰਡਜ਼ ਨਾਲ ਹਸਤਾਖਰ ਹੋਣ 'ਤੇ, ਲੋਵਾਟੋ ਨੇ ਅਮਰੀਕੀ ਬਿਲਬੋਰਡ 200 ਤੇ ਨੰਬਰ 1 ਅੈਲਬਮ ''ਹੇਅਰ ਵੀ ਗੋ ਅਗੇਨ'' (2009) ਅਤੇ ਟਾੱਪ 5 ਅੈਲਬਮ ''ਡੌਟ ਡੌਰਗੈੱਟ'' (2008), ''ਅਨਬ੍ਰੋਕਨ'' (2011), ''ਡੇਮੀ'' (2013), ''ਕੌਨਫੀਡੈਨਟ'' (2015) ਅਤੇ ''ਟੈੱਲ ਮੀ ਯੂ ਲਵ ਮੀ'' (2017) ਕੀਤੀਆ। ੳੁਸਦੇਉਸਦੇ 7 ਗਾਣੇ ''ਦਿਸ ਇਜ਼ ਮੀ'', ''ਹੇਅਰ ਵੀ ਗੋ ਅਗੇਨ'', ਸਕਾਈਸਕ੍ਰੈਪਰ'', ''ਗਿਵ ਯੂਅਰ ਹਾਰਟ ਅ ਬ੍ਰੇਕ'', ''ਹਾਰਟ ਅਟੈਕ'', ''ਕੂਲ ਫਾਰ ਦੀ ਸਮਰ'' ਅਤੇ ''ਸੌਰੀ ਨੌਟ ਸੌਰੀ'' ਬਿਲਬੋਰਡ 200 ਦੇ ਟਾੱਪ 20 ਗਾਣਿਆਂ ਵਿੱਚ ਰਹੇ। ੳੁਹਉਹ ''ਅੈਕਸ ਫੈਕਰਟ (ਅਮਰੀਕਾ)'' ਦੀ ਜੱਜ ਵੀ ਰਹੀ ਹੈ।
 
ਸੰਗੀਤਕ ਤੌਰ ਤੇ ਲੋਵਾਟੋ ਨੂੰ ਇੱਕ [[ਪੌਪ ਸੰਗੀਤ|ਪੌਪ]], <ref>{{cite web|url=http://www.sputnikmusic.com/bands/Demi-Lovato/12763/|title=Demi Lovato reviews, music, news – sputnikmusic|publisher=Sputnikmusic.com|accessdate=December 5, 2014}}</ref> ਪੌਪ ਰੌਕ, <ref>{{cite web|url=http://www.excite.com/events/concert-tickets/Demi-Lovato/Demi-Lovato-Anaheim-CA/index.php|title=Demi Lovato Anaheim Tickets|work=Sports, Concerts and Theater Events Blog|accessdate=August 26, 2015}}</ref><ref>{{cite web|url=http://healthyceleb.com/demi-lovato-workout-routine-diet-plan/2880|title=Demi Lovato Workout Routine Diet Plan|work=healthyceleb.com|accessdate=August 26, 2015}}</ref> ਅਤੇ ਆਰ ਐਂਡ ਬੀ ਕਲਾਕਾਰ ਵਜੋ ਜਾਣਿਆ ਜਾਂਦਾ ਹੈ। <ref name="Vena">{{cite web|first=Jocelyn|last=Vena|url=http://www.mtv.com/news/1644100/demi-lovato-wants-to-embrace-her-inner-soul-diva-on-next-album/|title=Demi Lovato Wants To Embrace Her 'Inner Soul' Diva On Next Album|date=July 21, 2010|accessdate=March 15, 2013}}</ref><ref>{{cite web|url=https://www.reverbnation.com/demilovato|title=Demi Lovato|work=ReverbNation|accessdate=December 15, 2015|deadurl=yes|archiveurl= https://web.archive.org/web/20160121095637/https://www.reverbnation.com/demilovato|archivedate=January 21, 2016}}</ref> ਲੋਵਾਟੋ ਨੇ ਇੱਕ ਐਮਟੀਵੀ ਵੀਡੀਓ ਮਿੳੂਜ਼ਿਕ ਅਵਾਰਡ, 13 ਟੀਨ ਚੁਆਇਸ ਅਵਾਰਡ, 5 ਪੀਪਲਜ਼ ਚੁਆਇਸ ਅਵਾਰਡ, ਇੱਕ ਅਮੈਰੀਕਨ ਲੈਟੀਨੋ ਮੀਡੀਆ ਆਰਟਸ ਅਵਾਰਡ ਅਤੇ ਇੱਕ ਲੈਟਿਨ ਅਮੈਰੀਕਨ ਮਿੳੂਜ਼ਿਕ ਅਵਾਰਡ ਪ੍ਰਾਪਤ ਕੀਤੇ ਹਨ।
 
==ਮੁੱਢਲਾ ਜੀਵਨ==
ਲੋਵਾਟੋ ਦਾ ਜਨਮ 20 ਅਗਸਤ 1992 ਨੂੰ [[ਅਲਬੂਕਰਕੀ, ਨਿਊ ਮੈਕਸੀਕੋ]], [[ਅਮਰੀਕਾ]] ਵਿਖੇ ਹੋਇਆ ਸੀ। ੳੁਸਦੀਉਸਦੀ ਮਾਂ ਡਿਆਨਾ ਲੋਵਾਟੋ ਇੱਕ ਸਾਬਕਾ ਕੰਟ੍ਰੀ ਸਿੰਗਰ ਰਿਕਾਰਡਿੰਗ ਕਲਾਕਾਰ ਅਤੇ ਡਲਾਸ ਕਾਅਬਾਏ ਚੀਅਰਲੀਡਰ ਸੀ। <ref>https://www.biography.com/people/demi-lovato-481444|accessdate= June 11, 2018}}</ref> ੳੁਸਦਾਉਸਦਾ ਪਿਤਾ ਪੈਟਰਿਕ ਮਾਰਟਿਨ ਲੋਵਾਟੋ ਇੱਕ ਇੰਜੀਨੀਅਰ ਅਤੇ ਸੰਗੀਤਕਾਰ ਸੀ। ਉਸ ਦੀ ਇਕ ਵੱਡੀ ਭੈਣ ਹੈ ਜਿਸ ਦਾ ਨਾਮ ਡੱਲਾਸ ਅਤੇ ਇੱਕ ਭੈਣ ਮੈਡਿਸਨ ਹੈ। ਲੋਵਾਟੋ ਦੇ ਮਾਪਿਆਂ ਨੇ ੳੁਸਦੇਉਸਦੇ ਦੂਜੇ ਜਨਮਦਿਨ ਦੇ ਥੋੜੇ ਸਮੇਂ ਬਾਅਦ, 1994 ਦੇ ਅੱਧ ਵਿੱਚ ਤਲਾਕ ਲੈ ਲਿਆ ਸੀ।
 
ਲੋਵਾਟੋ [[ਡਾਲਸ|ਡਾਲਸ, ਟੈਕਸਾਸ]] ਵਿੱਚ ਵੱਡੀ ਹੋਈ ਸੀ। 2002 ਵਿੱਚ, ਉਸਨੇ ਬੱਚਿਆਂ ਦੀ ਟੈਲੀਵਿਜ਼ਨ ਲੜੀ ''ਬਾਰਨੀ ਐਂਡ ਫਰੈਂਡਜ਼'' ਵਿੱਚ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ। <ref name=Barney>{{cite web|url=http://kidstvmovies.about.com/od/camprock/a/demilovato.htm|title=Demi Lovato The Disney Star Machine Does It Again|author=Carey Bryson|accessdate=March 11, 2013}}</ref> ਉਹ ਸੱਤ ਸਾਲ ਦੀ ਉਮਰ ਵਿੱਚ ਪਿਆਨੋ ਅਤੇ ਦਸ ਸਾਲ ਦੀ ੳੁਰਉਰ ਵਿੱਚ ਗਿਟਾਰ ਵਜਾੳੇਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਵਿੱਚ ੳੁਸਨੂੰਉਸਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਜਿਸ ਕਰੇ ੳੁਸਨੇਉਸਨੇ ਘਰ ਰਹਿ ਕੇ ਪੜ੍ਹਨ ਦੀ ਮੰਗ ਕੀਤੀ <ref>{{cite news|url=http://www.nydailynews.com/entertainment/gossip/demi-lovato-rehab-dad-blames-hollywood-acting-issues-article-1.451886|title=Demi Lovato in rehab: Dad blames Hollywood, acting for her issues|author=Caroline Culbertson|publisher=Mortimer Zuckerman|date=November 2, 2010|accessdate=March 10, 2013}}</ref> ਅਤੇ ੳੁਸਨੇਉਸਨੇ ਆਪਣਾ ਹਾਈ ਸਕੂਲ ਡਿਪਲੋਮਾ ਵੀ ਘਰੇ ਪੜ੍ਹਾਈ ਕਰਕੇ ਪ੍ਰਾਪਤ ਕੀਤਾ।<ref>{{cite web|url=http://www.disneydreaming.com/2009/04/23/demi-lovato-graduates-high-school/ |title=Demi Lovato Graduates High School |publisher=Disney Dreaming |date=April 23, 2009 |accessdate=July 27, 2011 |deadurl=yes |archiveurl=https://web.archive.org/web/20100407010117/http://www.disneydreaming.com/2009/04/23/demi-lovato-graduates-high-school/ |archivedate=April 7, 2010 }}</ref>
==ਹਵਾਲੇ==