ਅਰਬੀ ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 45:
 
'''ਅਰਬੀ ਮਾਰੂਥਲ''' ਪੱਛਮੀ [[ਏਸ਼ੀਆ]] ਵਿੱਚ ਸਥਿੱਤ ਹੈ। ਇਹ ਇੱਕ ਵਿਸ਼ਾਲ ਰੇਗਿਸਤਾਨੀ ਬੀਆਬਾਨ ਹੈ ਜੋ [[ਯਮਨ]] ਤੋਂ ਲੈ ਕੇ [[ਫ਼ਾਰਸੀ ਖਾੜੀ]] ਅਤੇ [[ਓਮਾਨ]] ਤੋਂ ਲੈ ਕੇ [[ਜਾਰਡਨ]] ਅਤੇ [[ਇਰਾਕ]] ਤੱਕ ਫੈਲੀ ਹੋਈ ਹੈ। ਇਹ ਅਰਬ ਪਰਾਇਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ਼ ਹੈ; ਇਸ ਦਾ ਖੇਤਰਫਲ ਲਗਭਗ 2,330,000 ਵਰਗ ਕਿ.ਮੀ. ਹੈ। ਇਸ ਦੇ ਮੱਧ ਵਿੱਚ ਰਬ ਅਲ-ਖ਼ਾਲੀ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਅਟੁੱਟ ਰੇਤ-ਖੰਡਾਂ ਵਿੱਚੋਂ ਇੱਕ ਹੈ। ਇੱਥੋਂ ਦੇ ਚਰਮ ਸੀਮਾ ਦੇ ਵਾਤਾਵਰਨ (ਲਾਲ ਟਿੱਬਿਆਂ ਤੋਂ ਲੈ ਕੇ ਘਾਤਕ ਦਲਦਲਾਂ ਤੱਕ) ਵਿੱਚ ਗਜ਼ੈਲ, ਆਰਿਕਸ, ਰੇਤ ਬਿੱਲੀਆਂ ਅਤੇ ਕੰਡੇਦਾਰ ਪੂਛਾਂ ਵਾਲੀਆਂ ਛਿਪਕਲੀਆਂ ਵਰਗੇ ਕੁਝ ਆਪਣੇ-ਆਪ ਨੂੰ ਢਾਲਣ ਵਾਲੇ ਜਾਨਵਰ ਹੀ ਜਿਉਂਦੇ ਰਹਿ ਸਕਦੇ ਹਨ। ਮੌਸਮ ਬਹੁਤ ਹੀ ਅੱਤ ਦਾ ਹੈ ਅਤੇ ਦੁਪਹਿਰ ਦਾ ਤਾਪਮਾਨ ਅੱਗਲਾਊ ਅਤੇ ਰਾਤ ਵੇਲੇ ਜਮਾਊ ਹੁੰਦਾ ਹੈ।
 
==ਰਾਜਨੀਤਿਕ ਸਰਹੱਦਾਂ==
ਇਹ ਮਾਰੂਥਲ ਜ਼ਿਆਦਾਤਰ ਸਾਉਦੀ ਅਰਬ ਵਿੱਚ ਹੈ ਅਤੇ ਇਸ ਦੇ ਆਸ ਪਾਸ ਦੇ ਦੇਸ਼ ਮਿਸਰ (ਸਿਨਾਈ), ਦੱਖਣੀ ਇਰਾਕ ਅਤੇ ਦੱਖਣੀ ਜੌਰਡਨ ਵਿੱਚ ਫੈਲਿਆ ਹੋਇਆ ਹੈ। ਅਰਬ ਦਾ ਮਾਰੂਥਲ 5 ਦੇਸ਼ਾਂ ਨਾਲ ਲੱਗਿਆ ਹੋਇਆ ਹੈ। ਫ਼ਾਰਸ ਦੀ ਖਾੜੀ ਦੀ ਸਰਹੱਦ ਨਾਲ ਲੱਗਦਿਆਂ, ਇਸ ਵਿਚ ਕਤਰ ਦਾ ਵਿਸਥਾਰ ਹੋਇਆ ਹੈ ਅਤੇ ਅੱਗੇ ਪੂਰਬ ਵਿਚ, ਇਹ ਖੇਤਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਲਗਭਗ ਸਾਰੇ ਅਬੂ ਧਾਬੀ ਨੂੰ ਕਵਰ ਕਰਦਾ ਹੈ। ਰੁਬਾਲ-ਖਲੀ ਸਾਉਦੀ ਅਰਬ ਤੋਂ ਪਾਰ ਕਰਕੇ ਪੱਛਮੀ ਓਮਾਨ ਅਤੇ ਪੂਰਬੀ ਯਮਨ ਵਿਚ ਜਾਂਦਾ ਹੈ।
 
==ਹਵਾਲੇ==