ਨਿਮਰਤ ਖਹਿਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 20:
 
==ਮੁੱਢਲਾ ਜੀਵਨ==
ਨਿਮਰਤ ਖਹਿਰਾ (ਜਨਮ ਅਗਸਤ ੮,੧੯੯੨,ਜ਼ਿਿਲ੍ਹਾ [[ਗੁਰਦਾਸਪੁਰ]] ) ਇੱਕ ਪੰਜਾਬੀ ਗਾਇਕਾ ਹੈ। ਇਸਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਇਸਨੇ ਆਪਣੀ ਸਕੂਲੀ ਸਿੱਖਿਆ ਡੀ. ਏ.ਵੀ. ਕਾਲਜ [[ਬਟਾਲਾ]] ਅਤੇ ਬੀ.ਏ. ਦੀ ਡਿਗਰੀ ਐਚ. ਐਮ. ਵੀ ਕਾਲਜ [[ਜਲੰਧਰ]] ਤੋਂ ਕੀਤੀ।<ref>{{Cite web||title= Nimrat Khaira |url= http://www.newsread.in/nimrat-khaira-3514.html |accessdate=2 November 2016}}</ref> ਇਹ [[ਵੋਇਸ ਆਫ ਪੰਜਾਬ]] ਸੀਜਨ-3 ਦੀ ਵਿਜੇਤਾ ਹੈ। ਇਸ ਦੀ ਪਹਿਚਾਣ ਆਪਣੇ ਗੀਤ "ਇਸ਼ਕ ਕਚਹਿਰੀ" ਰਾਹੀਂ ਬਣੀ।<ref>{{cite news|title=Nimrat Khaira female singers|url=http://www.tribuneindia.com/news/life-style/her-wakhra-swag/317350.html|accessdate=2 November 2016}}</ref> ਇਸ ਨੇ ਬਠਿੰਡੇ ਵਿੱਚ ਹੋ2016 ਰਹੇਵਿੱਚ ਹੋਏ [[ਸਰਸ ਮੇਲਾਮੇਲੇ]] ਵਿੱਚ ਪੇਸ਼ਕਾਰੀ ਦਿੱਤੀ।<ref>{{cite news|title=Saras Mela Performance|url=http://www.tribuneindia.com/news/bathinda/a-blend-of-culture-tradition-and-artwork-on-display/309618.html|accessdate=2 November 2016}}</ref><ref>{{cite news|title=Saras Mela Performance|url=http://timesofindia.indiatimes.com/city/chandigarh/Regional-Saras-Mela-at-Bathinda-from-Oct-14-rural-development-minister-Maluka-to-inaugurate/articleshow/54818925.cms|accessdate=2 November 2016}}</ref>
 
ਨਿਮਰਤ ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿਚ [[ਲਹੌਰੀਏ]] ਫਿਲਮ ਰਾਂਹੀ ਕੀਤੀ, ਜਿਸ ਵਿਚ ਇਸ ਨੇ [[ਅਮਰਿੰਦਰ ਗਿੱਲ]] ਦੀ ਭੈਣ ਦਾ ਕਿਰਦਾਰ ਨਿਭਾਇਆ।