ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Content creation
No edit summary
ਲਾਈਨ 35:
}}
'''ਜਪੁ ਜੀ ਸਾਹਿਬ''' (ਜਾਂ '''ਜਪੁ ਜੀ''') [[ਗੁਰੂ ਨਾਨਕ ਦੇਵ]] ਦੀ ਲਿਖੀ ਬਾਣੀ ਹੈ, ਜੋ [[ਗੁਰੂ ਗ੍ਰੰਥ ਸਾਹਿਬ]] ਵਿੱਚ ਸਭ ਤੋਂ ਪਹਿਲਾਂ ਦਰਜ ਹੈ।<ref>{{cite web | url=http://www.gurugranthdarpan.com/darpan2/0001.html | title=ਸ੍ਰੀ ਗੁਰੂ ਗਰੰਥ ਦਰਪਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ}}</ref> ਇਸ ਵਿੱਚ [[ਮੂਲ ਮੰਤਰ]], 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।<ref>[[ਮੁਨਾਜਾਤ-ਏ-ਬਾਮਦਾਦੀ]], ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ, ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ, ਮੁੱਖ ਬੰਧ ਅਤੇ ਸਾਰ "ਜਪੁਜੀ ਸਾਹਿਬ"- ਪੰਨਾ 4</ref> ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
 
ਜਪੁਜੀ ਸਾਹਿਬ ਦੇ ਕੁੱਲ 40 ਅੰਗ ਹਨ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
 
==ਅੰਤਰਵਸਤੂ==
[[ਮੂਲ ਮੰਤਰ]] ਤੋਂ ਬਾਦ [[ਜਪੁਜੀ ਸਾਹਿਬ]] ਦੇ ਮੁੱਢਲੇ ਸਲੋਕ ਵਿੱਚ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥" ਨਾਲ ਸਪਸ਼ਟ ਕੀਤਾ ਹੈ ਹੈ ਕਿ 'ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲ ਸਕਦੀ, ਭੋਜਨ ਦੁਆਰਾ ਹੀ ਮਨੁੱਖ ਆਪਣੀ ਭੁੱਖ ਮਿਟਾ ਨਹੀਂ ਸਕਦਾ, ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿਚ ਰਹਿਣਾ ਚਾਹੀਦਾ ਹੈ'।<ref name=deol29/> Hymn 2 asserts that by God's command the ups and downs in life happen, it is He who causes suffering and happiness, it is He whose command brings release from rebirth, and it is His command by which one lives in perpetual cycles of rebirth from [[karma]].<ref name=deol29>S Deol (1998), Japji: The Path of Devotional Meditation, {{ISBN|978-0-9661027-0-3}}, page 29–32</ref><ref name=dogra17/>
 
 
==ਹਵਾਲੇ==