ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 39:
 
==ਅੰਤਰਵਸਤੂ==
[[ਮੂਲ ਮੰਤਰ]] ਤੋਂ ਬਾਦ [[ਜਪੁਜੀ ਸਾਹਿਬ]] ਦੀ ਪਹਿਲੀ ਪਉੜੀ ਵਿੱਚ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥" ਨਾਲ ਸਪਸ਼ਟ ਕੀਤਾ ਹੈ ਹੈ ਕਿ 'ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲ ਸਕਦੀ, ਭੋਜਨ ਦੁਆਰਾ ਹੀ ਮਨੁੱਖ ਆਪਣੀ ਭੁੱਖ ਮਿਟਾ ਨਹੀਂ ਸਕਦਾ, ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿਚ ਰਹਿਣਾ ਚਾਹੀਦਾ ਹੈ'।ਹੈ। ਰੱਬ ਦੀ ਨੇੜਤਾ ਜਾਪ, ਸਿਮਰਨ ਇਲਾਹੀ ਮੱਦਦ ਅਤੇ ਹਿਰਦੇ ਦੀ ਸਫ਼ਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ।<ref name=deol29/> ਦੂਜੀ ਪਉੜੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਨਾਲ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦਾ ਹੈ, ਉਹੀ ਹੈ ਜੋ ਦੁੱਖ ਅਤੇ ਖੁਸ਼ਹਾਲੀ ਦਾ ਕਾਰਨ ਬਣਦਾ ਹੈ, ਉਸੇ ਦਾ ਹੁਕਮ ਮੁੜ ਜਨਮ ਤੋਂ ਮੁਕਤ ਕਰਦਾ ਹੈ, ਅਤੇ ਇਹ ਉਸਦਾ ਹੁਕਮ ਹੈ ਜਿਸ ਦੁਆਰਾ ਮਨੁੱਖ ਸਦਾ ਜਨਮ ਚੱਕਰ ਦੇ ਚੱਕਰ ਵਿੱਚ ਰਹਿੰਦਾ ਹੈ। ਹੁਕਮ ਵਿੱਚ ਚੱਲ ਰਹੇ ਇਸ ਵਿਰਾਟ ਕਾਰੋਬਾਰ ਨੂੰ ਸਮਝ ਕਿ ਹੀ ਹਊਮੈ ਤੋਂ ਮੁਕਤ ਹੋਇਆ ਜਾ ਸਕਦਾ। ਬੰਦੇ ਨੂੰ ਉਸਦੀ ਰਜ਼ਾ ਵਿੱਚ ਰਹਿਣਾ ਤੇ ਅਮਲ ਕਰਨਾ ਲਾਜ਼ਮੀ ਹੈ।<ref name=deol29>S Deol (1998), Japji: The Path of Devotional Meditation, {{ISBN|978-0-9661027-0-3}}, page 29–32</ref><ref name=dogra17/>ਤੀਜੀ ਪਉੜੀ ਵਿਚ ਗੁਣ-ਕੀਰਤਨ ਦਾ ਮਹੱਤਵ ਸਥਾਪਿਤ ਹੋਇਆ ਹੈ। ਗੁਣ-ਕੀਰਤਨ ਦੁਆਰਾ ਹੀ ਉਸ ਸੱਚੇ ਦੀਆਂ ਅਸੀਮ ਬਖ਼ਸ਼ਿਸ਼ਾਂ ਦਾ ਅਹਿਸਾਸ ਹੋ ਸਕਦਾ ਹੈ। ਉਸ ਦੀਆਂ ਬਖ਼ਸ਼ਿਸ਼ਾਂ ਦੀ ਬਰਸਾਤ ਹਮੇਸ਼ਾ ਜਾਰੀ ਰਹਿੰਦੀ ਹੈ।