ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 48:
===ਫ਼ਾਰਸੀ ਅਨੁਵਾਦ===
 
[[ਗੁਰੂ ਨਾਨਕ ਦੇਵ]] ਜੀ ਦੀ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ਜਪੁ ਜੀ ਸਾਹਿਬ ਦਾ ਫ਼ਾਰਸੀ ਅਨੁਵਾਦ ਪਹਿਲਾਂ [[ਗੁਲਵੰਤ ਸਿੰਘ]]<ref>https://www.tribuneindia.com/news/amritsar/iran-to-consider-setting-up-of-sikh-persian-school/213910.html</ref> ਅਤੇ [[ਭਾਈ ਲਕਸ਼ਵੀਰ ਸਿੰਘ]] ਨੇ ਕੀਤਾ ਹੈ।
 
'''ਮੁਨਾਜਾਤ-ਏ-ਬਾਮਦਾਦੀ''' '''[[ਜਪੁ ਜੀ ਸਾਹਿਬ]], ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ''' ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਨੇ ਕੀਤਾ ਹੈ।<ref>{{cite web | url=http://www.iketab.com/books.php?Module=SMMPBBooks&SMMOp=BookDB&SMM_CMD=&BookId=57472& | title=مناجات بامدادي}}</ref> ਇਹ ਅਨੁਵਾਦ 1969 ਵਿੱਚ ਫ਼ਾਰਸੀ ਵਿੱਚ ਛਪ ਗਿਆ ਸੀ ਅਤੇ ਫ਼ਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ। ਫ਼ਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖ਼ਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਦਾ ਵਕਤ।