ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ ਹਵਾਲਾ
ਲਾਈਨ 42:
 
==ਅਨੁਵਾਦ==
ਜਪੁਜੀ ਸਾਹਿਬ ਅੰਗਰੇਜ਼ੀ, ਫ਼ਾਰਸੀ, ਹਿੰਦੀ ਅਤੇ ਉਰਦੂ ਸਹਿਤ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਕ੍ਕੀਤੇਕੀਤੇ ਗਏ ਹਨ।
 
===ਅੰਗਰੇਜ਼ੀ ਅਨੁਵਾਦ===
ਲਾਈਨ 48:
===ਫ਼ਾਰਸੀ ਅਨੁਵਾਦ===
 
[[ਗੁਰੂ ਨਾਨਕ ਦੇਵ]] ਜੀ ਦੀ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ''ਜਪੁ ਜੀ ਸਾਹਿਬ'' ਦਾ ਫ਼ਾਰਸੀ ਅਨੁਵਾਦ [[ਗੁਲਵੰਤ ਸਿੰਘ]]<ref>https://www.tribuneindia.com/news/amritsar/iran-to-consider-setting-up-of-sikh-persian-school/213910.html</ref> ਅਤੇ [[ਭਾਈ ਲਕਸ਼ਵੀਰ ਸਿੰਘ]] ਨੇ ਕੀਤਾ ਹੈ।
 
''ਮੁਨਾਜਾਤ-ਏ-ਬਾਮਦਾਦੀ, [[ਜਪੁ ਜੀ ਸਾਹਿਬ]], ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ'' ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਨੇ ਕੀਤਾ ਹੈ।<ref>{{cite web | url=http://www.iketab.com/books.php?Module=SMMPBBooks&SMMOp=BookDB&SMM_CMD=&BookId=57472& | title=مناجات بامدادي}}</ref> ਇਹ ਅਨੁਵਾਦ 1969 ਵਿੱਚ ਫ਼ਾਰਸੀ ਵਿੱਚ ਛਪ ਗਿਆ ਸੀ ਅਤੇ ਫ਼ਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ। ਫ਼ਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖ਼ਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਦਾ ਵਕਤ।
ਲਾਈਨ 55:
 
===ਉਰਦੂ ਅਨੁਵਾਦ===
ਉਰਦੂ ਅਨੁਵਾਦ ਵਿੱਚ ਵੀ ''ਜਪੁ ਜੀ ਸਾਹਿਬ'' ਦੇ ਕਈ ਅਨੁਵਾਦ ਹੋਏ ਹਨ।
ਇੱਕ ਅਨੁਵਾਦ ਲਾਲ ਸਿੰਘ ਆਨੰਦ ਨੇ ਕੀਤਾ ਹੈ।<ref>{{Cite web|url=https://barusahib.org/general/urdu-translation-of-shri-japji-sahib-by-m-lal-singh-anand-head-master-khalsa-high-school-peshawar/|title=Urdu Translation of Shri Japji Sahib by M. Lal Singh Anand ,Head Master Khalsa High School ,Peshawar !|date=2017-02-05|website=The Kalgidhar Society, Baru Sahib|language=en-US|access-date=2019-10-12}}</ref>
 
==ਹਵਾਲੇ==