ਗ਼ਜ਼ਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਵਿਆਕਰਣ ਸਹੀ ਕੀਤੀ ।
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 1:
'''ਗ਼ਜ਼ਲ''' (ਅਰਬੀ/ਫ਼ਾਰਸੀ/ਉਰਦੂ : غزل‎) ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ [[ਇਰਾਨ]] ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘[[ਅਰੂਜ਼]]’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ [[ਸ਼ਾਇਰ]] [[ਹਾਫਿਜ਼ ਸ਼ਿਰਾਜ਼ੀ]] ਦੀ ਕਾਵਿਕ ਜਾਦੂਗਰੀ ਨੇ [[ਯੂਰਪ]] ਵਿੱਚ ਮਹਾਨ ਜਰਮਨ [[ਕਵੀ]] [[ਯੋਹਾਨ ਵੁਲਫਗੈਂਗ ਵਾਨ ਗੇਟੇ|ਗੇਟੇ]]<ref>[http://books.google.co.in/books?id=rjtsp2edzDMC&pg=PA64&lpg=PA64&dq=goethe+ghazal&source=bl&ots=20EElrE2Hu&sig=IrG30Pe2wFIj1Ysq5zvltV9zg9s&hl=en&sa=X&ei=bjWoUPsQhZeIB4CLgPgL&ved=0CDkQ6AEwAw#v=onepage&q=goethe%20ghazal&f=false The Cambridge Companion to Goethe edited by Lesley Sharpe-page 64]</ref> ਅਤੇ ਸਪੇਨੀ ਕਵੀ [[ਫੇਦੇਰੀਕੋ ਗਾਰਸੀਆ ਲੋਰਕਾ|ਲੋਰਕਾ]] ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।
 
== ਨਿਰੁਕਤੀ ਅਤੇ ਉਚਾਰਨ ==
 
ਸ਼ਬਦ '' ਗ਼ਜ਼ਲ '' [[ਅਰਬੀ ਭਾਸ਼ਾ | ਅਰਬੀ]] {{lang|ar|غزل}} (''ġazal'') ਸ਼ਬਦ ਤੋਂ ਆਇਆ ਹੈ। ਮੂਲ ਹਿੱਜੇ ਗ਼-ਜ਼-ਲ ਹਨ। ਇਸਦੇ ਅਰਬੀ ਵਿਚ ਤਿੰਨ ਸੰਭਵ ਅਰਥ ਹਨ:<ref>http://quranicnames.com/ghazal/</ref>
 
# {{lang|ar|غَزَل}} (ਗ਼ਜ਼ਲ) ਜਾਂ {{lang|ar|غَزِلَ‎}} (ਗ਼ਜ਼ਿਲਾ) - ਮਿੱਠੀਆਂ ਗੱਲਾਂ ਕਰਨਾ, ਵਰਗਲਾਉਣਾ, ਕਾਮੁਕ ਨਖ਼ਰੇ ਕਰਨਾ<ref name="Wiktionary Arabic">https://en.wiktionary.org/wiki/%D8%BA%D8%B2%D9%84</ref>
# {{lang|ar|غزال}} (ਗ਼ਜ਼ਾਲ) - ਹਿਰਨੋਟੀ<ref>http://quranicnames.com/ghazaal/</ref> (ਇਹ ਅੰਗਰੇਜ਼ੀ ਸ਼ਬਦ [[gazelle]]) ਦਾ ਮੂਲ ਹੈ।
# {{lang|ar|غَزَلَ}} (ਗ਼ਜ਼ਲਅ) - ਸੂਤ ਕੱਤਣਾ। <ref name="Wiktionary Arabic" />
 
ਕਾਵਿ-ਰੂਪ ਆਪਣਾ ਨਾਮ ਪਹਿਲੇ ਅਤੇ ਦੂਸਰੇ ਨਿਰੁਕਤੀ ਮੂਲਾਂ ਤੋਂ ਬਣਿਆ ਹੈ, ਇਕ ਖ਼ਾਸ ਅਨੁਵਾਦ '' ਗ਼ਜ਼ਲ '' ਦਾ ਅਰਥ ਦਰਸਾਉਂਦਾ ਹੈ:''{{'}}ਜ਼ਖ਼ਮੀ ਹਿਰਨ ਦੀ ਚੀਕ-ਪੁਕਾਰ{{'}}'',<ref name="Kanda" /> ਜੋ ਕਿ ਬਹੁਤ ਸਾਰੀਆਂ ਗ਼ਜ਼ਲਾਂ ਲਈ ਸਾਂਝੇ ਨਾਕਾਮ ਪਿਆਰ ਦੇ ਥੀਮ ਨੂੰ ਬਹੁਤ ਪ੍ਰਸੰਗ ਪ੍ਰਦਾਨ ਕਰਦਾ ਹੈ।
 
[[ਅਰਬੀ ਭਾਸ਼ਾ | ਅਰਬੀ]] ਸ਼ਬਦ {{lang|ar|غزل}} ''ਗ਼ਜ਼ਲ'' ਦਾ ਉਚਾਰਨ {{IPA-ar|ˈɣazal|}}, ਮੋਟੇ ਤੌਰ ਤੇ ਅੰਗਰੇਜ਼ੀ ਸ਼ਬਦ ''guzzle'' ਵਾਂਗ ਹੈ, ਪਰ ''ġ'' ਦਾ ਉਚਾਰਨ ਜੀਭ ਅਤੇ [[ਨਰਮ ਤਾਲੂ]] ਵਿਚਕਾਰ ਪੂਰਨ ਰੁਕਾਵਟ ਦੇ ਬਗੈਰ ਹੁੰਦਾ ਹੈ। ਅੰਗਰੇਜ਼ੀ ਵਿੱਚ ਉਚਾਰਨ {{IPAc-en|ˈ|ɡ|ʌ|z|əl}} ਹੈ।<ref>Oxford BBC Guide to Pronunciation</ref> or {{IPAc-en|ˈ|ɡ|æ|z|æ|l}}.<ref>Oxford English Dictionary</ref>
 
 
ਗ਼ਜ਼ਲ ਦਾ ਇੱਕ [['ਮਤਲਾ']] ਹੁੰਦਾ ਹੈ ਜਿਸਦੇ ਦੋਨੋਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਇਸਦੇ ਬਾਅਦ ਗ਼ਜ਼ਲ ਦੇ ਹਰ [[ਸ਼ਿਅਰ]] ਦਾ ਦੂਜਾ [[ਮਿਸਰਾ]] ਮਤਲੇ ਦੇ ਕਾਫ਼ੀਏ ਅਤੇ [[ਰਦੀਫ਼]] ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਅਤੇ ਫਿਰ ਅੰਤਮ ਸ਼ਿਅਰ ਵਿੱਚ ਕਵੀ ਆਪਣਾ [[ਤਖੱਲਸ]] ਇਸਤੇਮਾਲ ਕਰਦਾ ਹੈ ਅਤੇ ਉਸਨੂੰ [[ਮਕਤਾ]] ਕਿਹਾ ਜਾਂਦਾ ਹੈ। ਅਮਰਜੀਤ ਸੰਧੂ ਅਨੁਸਾਰ: ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘[[ਮਕਤਾ]]’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।<ref>http://madad.lafzandapul.com/2010/05/e-ghazal-school-amarjit-sandhu.html</ref>