ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 43:
ਕਾਫ਼ਕਾ ਦਾ ਜਨਮ ਇੱਕ ਮੱਧਵਰਤੀ [[ਅਸ਼ਕਨਾਜ਼ੀ ਯਹੂਦੀ]] ਪਰਿਵਾਰ ਵਿੱਚ [[ਪਰਾਗ]] ਵਿੱਚ ਹੋਇਆ ਜੋ ਕਿ [[ਬੋਹੇਮੀਆ ਦਾ ਸਾਮਰਾਜ|ਬੋਹੇਮੀਆ ਦੇ ਸਾਮਰਾਜ]] ਦੀ ਰਾਜਧਾਨੀ ਸੀ ਅਤੇ ਇਹ [[ਆਸਟ੍ਰੋ-ਹੰਗਰੇਆਈ ਸਾਮਰਾਜ]] ਦਾ ਹਿੱਸਾ ਸੀ, ਅਤੇ ਹੁਣ ਇਹ [[ਚੈੱਕ ਗਣਰਾਜ]] ਦੀ ਰਾਜਧਾਨੀ ਹੈ। ਉਸਨੇ ਇੱਕ ਵਕੀਲ ਵੱਜੋਂ ਸਿਖਲਾਈ ਲਈ ਅਤੇ ਆਪਣੀ ਕਾਨੂੰਨੀ ਪੜਾਈ ਪੂਰੀ ਕਰਨ ਪਿੱਛੋਂ ਉਹ ਇੱਕ ਬੀਮਾ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ, ਜਿਸ ਕਾਰਨ ਉਸਨੂੰ ਵਾਧੂ ਸਮੇਂ ਵਿੱਚ ਹੀ ਲਿਖਣ ਲਈ ਮਜਬੂਰ ਹੋਣਾ ਪਿਆ। ਆਪਣੇ ਜੀਵਨ ਦੇ ਦੌਰਾਨ ਕਾਫ਼ਕਾ ਨੇ ਆਪਣੇ ਪਰਿਵਾਰ ਅਤੇ ਨੇੜਲੇ ਦੋਸਤਾਂ ਨੂੰ ਸੈਂਕੜੇ ਖ਼ਤ ਲਿਖੇ, ਜਿਸ ਵਿੱਚ ਉਸਦਾ ਪਿਤਾ ਵੀ ਸ਼ਾਮਿਲ ਸੀ, ਜਿਸ ਨਾਲ ਉਸਦਾ ਰਿਸ਼ਤਾ ਤਣਾਅਪੂਰਨ ਅਤੇ ਰਸਮੀ ਸੀ। ਉਸਦਾ ਰਿਸ਼ਤਾ ਕਈ ਕੁੜੀਆਂ ਨਾਲ ਹੋਇਆ ਪਰ ਉਸਦਾ ਵਿਆਹ ਨਹੀਂ ਹੋਇਆ। ਉਸਦੀ ਮੌਤ 1924 ਵਿੱਚ 40 ਸਾਲਾਂ ਦੀ ਉਮਰ ਵਿੱਚ [[ਟੀਬੀ]] ਦੇ ਕਾਰਨ ਹੋਈ।
 
ਕਾਫ਼ਕਾ ਦੇ ਕੁਝ ਕੰਮ ਉਸਦੇ ਜਿਉਦਿਆਂ ਪ੍ਰਕਾਸ਼ਿਤ ਹੋ ਚੁੱਕੇ ਸਨ, ਜਿਸ ਵਿੱਚ ਉਸਦਾ ਕਹਾਣੀ ਸੰਗ੍ਰਿਹ [[ਕਨਟੈਂਪਲੇਸ਼ਨ (ਕਾਫ਼ਕਾ)|ਕਨਟੈਂਪਲੇਸ਼ਨ]] ਅਤੇ [[ਏ ਕੰਟਰੀ ਡੌਕਟਰ (ਸੰਗ੍ਰਿਹ)|ਏ ਕੰਟਰੀ ਡੌਕਟਰ]] ਸ਼ਾਮਿਲ ਸਨ। ਇਸਤੋਂ ਇਲਾਵਾ ਉਸਦਾ ਲਘੂ-ਨਾਵਲ [[ਦ ਮੈਟਾਮੌਰਫੋਸਿਸ]] ਵੀ ਇੱਕ ਸਾਹਿਤਿਕ ਰਸਾਲੇ ਵਿੱਚ ਛਪਿਆ ਸੀ, ਪਰ ਇਹ ਕੋਈ ਜਨਤਕ ਧਿਆਨ ਨਾ ਖਿੱਚ ਸਕੀ।ਸਕਿਆ। ਆਪਣੀ ਵਸੀਅਤ ਵਿੱਚ ਕਾਫ਼ਕਾ ਨੇ ਆਪਣੇ ਦੋਸਤ ਅਤੇ ਕਾਰਜ-ਕਰਤਾ [[ਮੈਕਸ ਬਰੌਦ]] ਨੂੰ ਕਿਹਾ ਸੀ ਕਿ ਉਹ ਉਸਦੇ ਅਧੂਰੇ ਕੰਮਾਂ ਨੂੰ ਨਸ਼ਟ ਕਰ ਦੇਵੇ, ਜਿਸ ਵਿੱਚ ਉਸਦੇ ਨਾਵਲ [[ਦ ਕਾਸਲ]], [[ਦ ਟ੍ਰਾਇਲ]] ਅਤੇ [[ਅਮੇਰਿਕਾ]] ਵੀ ਸ਼ਾਮਿਲ ਸਨ, ਪਰ ਬਰੌਦ ਨੇ ਉਸਦੀਆਂ ਇਨ੍ਹਾਂ ਹਦਾਇਤਾਂ ਦੀ ਪਰਵਾਹ ਨਾ ਕੀਤੀ। ਉਸਦੇ ਕੰਮਾਂ ਨੇ 20ਵੀਂ ਅਤੇ 21ਵੀਂ ਸਦੀ ਦੌਰਾਨ ਵਿਸ਼ਾਲ ਸ਼੍ਰੇਣੀ ਦੇ ਲੇਖਕਾਂ, ਆਲੋਚਕਾਂ, ਕਲਾਕਾਰਾਂ ਅਤੇ ਫ਼ਿਲਾਸਫ਼ਰਾਂ ਨੂੰ ਪ੍ਰਭਾਵਿਤ ਕੀਤਾ ਹੈ।
 
ਕਾਫ਼ਕਾ ਦੀ ਬਹੁ-ਪ੍ਰਚੱਲਤ ਰਚਨਾਵਾਂ ਵਿੱਚੋਂ ਕੁੱਝ ਹਨ - [[ਕਾਇਆਪਲਟ]] (Metamorphosis), [[ਦ ਟ੍ਰਾਇਲ]] (The Trial), [[ਏ ਹੰਗਰ ਆਰਟਿਸਟ]] (A Hunger Artist), [[ਦ ਕੈਸਲ]] (The Castle), [[ਦ ਰੈਬੈਲ]] (The Rebel) ਆਦਿ।