ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 9:
|related = ਹੋਰ [[ਰਾਮਦਾਸੀਆ]] [[ਰਵੀਦਾਸੀਆ]] [[ਜੁਲਾਹਾ]]|
}}
'''ਚਮਾਰ''' [[ਭਾਰਤੀ ਉਪਮਹਾਦੀਪ]] ਦੇ ਅਛੂਤ ਜਾਂ ਦਲਿਤ ਭਾਈਚਾਰਿਆਂ ਵਿੱਚੋਂ ਇੱਕ ਹੈ। [[ਭਾਰਤ ਦਾ ਸੰਵਿਧਾਨ|ਭਾਰਤ ਦੇ ਸੰਵਿਧਾਨ]] ਵਿੱਚ ਇਸ ਜਾਤੀ ਨੂੰ ਸਾਕਾਰਾਤਮਕ ਪੱਖਪਾਤ ਦੀਆਂ ਹੱਕਦਾਰ ਅਧੀਨ [[ਅਨੁਸੂਚਿਤ ਜਾਤੀਆਂ]] ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।ਇਸ ਜਾਤਿ ਨਾਲ ਅੱਜ ਵੀ ਬੜੇ ਪੱਦਰਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ|ਹੈ।
 
==ਸਿੱਖ ਚਮਾਰ ਜਾਂ ਰਵਿਦਾਸੀਏ ਸਿੱਖ==
ਅੱਜ ਵੀ 21ਵੀਂ ਸਦੀ ਵਿਚ ਉੱਚ ਜਾਤੀ ਦੇ ਲ਼ੋਕ ਬਹੁਤ ਜਿਆਦਾ ਨਫਰਤ ਕਰਦੇ ਹਨ
ਰਵਿਦਾਸੀਏ ਸਿੱਖ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਆਸਥਾ ਰੱਖਦੇ ਹਨ ਅਤੇ ਸੰਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਹ ਸੰਤ ਰਵਿਦਾਸ ਦੇ ਨਾਮ ਰਵਿਦਾਸੀਏ ਕਹਾਂਦੇ ਹਨ। ਪੰਜਾਬ ਵਿੱਚ ਖ਼ਾਸੀ ਤਾਦਾਦ ਵਿੱਚ ਚਮਿਆਰਾਂ ਨੇ ਸਿੱਖ ਮੱਤ ਇਖ਼ਤਿਆਰ ਕਰ ਲਿਆ ਸੀ। ਬਹੁਤੇ ਰਵਿਦਾਸੀਆਂ ਨੇ ਚਮੜੇ ਦਾ ਕੰਮ ਛੱਡਕੇ ਖਡੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸੰਵਿਧਾਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਤੀਆਂ ਦੀ ਇਸ ਗਿਣਤੀ ਇਸ ਵੇਲੇ 41 ਹੈ। ਇਸ ਵਿੱਚ ਰਵਿਦਾਸੀਆ ਕੈਟੇਗਰੀ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਿਆ ਗਿਆ ਸਗੋਂ ਚਮਾਰ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ।
 
==ਮੁਸਲਮਾਨ ਚਮਾਰ ਜਾਂ ਮੋਚੀ==
ਮਸ਼ਹੂਰ ਚਿਹਰੇ
ਮੋਚੀ ਇੱਕ ਪੇਸ਼ੇ ਦਾ ਨਾਮ ਹੈ। ਮੋਚੀ ਨਾ ਸਿਰਫ ਚਮੜੇ ਦੀਆਂ ਵਸਤਾਂ ਬਣਾਉਂਦਾ ਹੈ ਸਗੋਂ ਇਹ ਚਮੜੇ ਨੂੰ ਦਾਣੇਦਾਰ ਵੀ ਬਣਾਉਂਦਾ ਹੈ,ਉਸ ਦੀ ਸਤ੍ਹਾ ਨੂੰ ਰੰਗਦਾ ਹੈ। ਪੰਜਾਬ ਵਿੱਚ ਇਹ ਨਾਮ ਜੁੱਤੀਆਂ ਬਣਾਉਣ ਵਾਲੇ ਹੁਨਰਮੰਦ ਕਾਰੀਗਰਾਂ ਲਈ ਵੀ ਇਸਤੀਮਾਲ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਇਸਨੂੰ ਮੁਸਲਮਾਨ ਚਮਾਰ ਕਿਹਾ ਜਾਂਦਾ ਹੈ। ਉੱਥੇ ਮੋਚੀ ਉਹੀ ਕੁੱਝ ਹੈ ਜੋ ਪੂਰਬੀ ਪੰਜਾਬ ਵਿੱਚ ਚਮਾਰ ਹੈ। ਇਸਦਾ ਤਾੱਲੁਕ ਵੀ ਇਸ ਜਾਤ ਨਾਲ ਹੈ ਭਾਵੇਂ ਧਰਮ ਬਦਲਣਨੇ ਇਸ ਦੀ ਸਮਾਜਿਕ ਹੈਸੀਅਤ ਨੂੰ ਕੁੱਝ ਬਿਹਤਰ ਕਰ ਦਿੱਤਾ ਹੈ। ਇਹ ਆਮ ਤੌਰ ਉੱਤੇ ਕੱਪੜਾ ਨਹੀਂ ਬੁਣਦੇ ਲੇਕਿਨ ਪੂਰਬੀ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਤਾਦਾਦ ਕੱਪੜਾ ਬੁਣਦੀ ਹੈ ਅਤੇ ਦੂਸਰੇ ਮੁਸਲਮਾਨ ਉਨ੍ਹਾਂ ਨੂੰ ਬਰਾਬਰ ਦੀ ਸਮਾਜੀ ਹੈਸੀਅਤ ਨਹੀਂ ਦਿੰਦੇ। ਪੱਛਮੀ ਪੰਜਾਬ ਵਿੱਚ ਇੱਕ ਚਮਾਰ ਜਾਂ ਮੋਚੀ ਦੀ ਹੁਣ ਉਹ ਹੈਸੀਅਤ ਨਹੀਂ ਹੈ ਜੋ ਉਸਨੂੰ ਪੂਰਬੀ ਪੰਜਾਬ ਵਿੱਚ ਖੇਤ ਮਜ਼ਦੂਰ ਹੋਣ ਦੇ ਨਾਤੇ ਹਾਸਲ ਹੈ। ਪੱਛਮੀ ਪੰਜਾਬ ਵਿੱਚ ਉਹ ਸਿਰਫ ਦੱਬਾਗ਼ਤਕਾਰ ਅਤੇ ਚਮੜਾ ਮਜ਼ਦੂਰ ਹੈ।
 
==ਚਮਾਰ ਰੈਜੀਮੈਂਟ==
01.[[ਕਾਂਸ਼ੀ ਰਾਮ]]
ਪਹਿਲੀ ਚਮਾਰ ਰੈਜੀਮੈਂਟ ਇਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ [[ਦੂਜੇ ਵਿਸ਼ਵ ਯੁੱਧ]] ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। <ref>{{cite web |url= http://www.ordersofbattle.com/UnitData.aspx?UniX=63279&Tab=Uhi&Titl=27/2%20Punjab%20Regiment |title=Orders of Battle - 27/2 Punjab Regiment &#91;British Commonwealth&#93; |work=ordersofbattle.com |accessdate=31 March 2011}}</ref>ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ [[ਕੋਹੀਮਾ ਦੀ ਲੜਾਈ]] ਵਿਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ।<ref>{{cite web|url=http://www.gautambookcenter.com/images/ww2_kohima.pdf|title=The Battle of Kohima|format=PDF}}</ref>ਰੈਜੀਮੈਂਟ 1946 ਵਿਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।<ref>{{cite web |url= http://www.indianexpress.com/news/rjd-man-raghuvansh-calls-for-reviving-chamar-regiment/759232/ |title=RJD man Raghuvansh calls for reviving Chamar Regiment |work=indianexpress.com |accessdate=31 March 2011}}</ref>
 
==ਮਸ਼ਹੂਰ ਚਿਹਰੇ==
02.[[ਊਧਮ ਸਿੰਘ]]
01.#[[ਕਾਂਸ਼ੀ ਰਾਮ]]
02.#[[ਊਧਮ ਸਿੰਘ]]
03.#[[ਮਾਇਆਵਤੀ]]
04.#[[ਬੀ. ਆਰ. ਅੰਬੇਦਕਰ (ਸਿਆਸਤਦਾਨ)|ਬੀ. ਆਰ. ਅੰਬੇਦਕਰ]]
05.#ਬਾਬਾ ਸੰਗਤ ਸਿੰਘ
06.#ਬਾਬਾ ਜੈ ਸਿੰਘ ਜੀ
07.#ਬਾਬਾ ਮਦਨ ਸਿੰਘ
 
03.[[ਮਾਇਆਵਤੀ]]
 
04.[[ਬੀ. ਆਰ. ਅੰਬੇਦਕਰ (ਸਿਆਸਤਦਾਨ)|ਬੀ. ਆਰ. ਅੰਬੇਦਕਰ]]
 
05.ਬਾਬਾ ਸੰਗਤ ਸਿੰਘ
 
06.ਬਾਬਾ ਜੈ ਸਿੰਘ ਜੀ
 
07.ਬਾਬਾ ਮਦਨ ਸਿੰਘ
 
<br />
 
{{ਅਧਾਰ}}