ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 13:
[[ਰਾਮਨਾਰਾਇਣ ਰਾਵਤ]] ਨੇ ਲਿਖਿਆ ਹੈ ਕਿ [[ਟੈਨਿੰਗ (ਚਮੜਾ) | ਚਮੜੇ]] ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਖੇਤੀਬਾੜੀ ਨਾਲ ਸੰਬੰਧਿਤ ਸਨ।<ref>{{cite news |url=http://www.thehindu.com/todays-paper/tp-features/tp-bookreview/article2914334.ece |publisher=[[The Hindu]] |date=21 February 2012 |title=Aspirations of Chamars in North India |url-status=live |accessdate=14 January 2013 |location=Chennai, India |first=Bhupendra |last=Yadav}}</ref>
 
==ਮਸ਼ਹੂਰ ਵਾਰਿਸ==
==ਮੁਸਲਮਾਨ ਚਮਾਰ ਜਾਂ ਮੋਚੀ==
*[[ਬਾਬਾ ਮਹਿਤਾਬ ਸਿੰਘ]]
ਮੋਚੀ ਇੱਕ ਪੇਸ਼ੇ ਦਾ ਨਾਮ ਹੈ। ਮੋਚੀ ਨਾ ਸਿਰਫ ਚਮੜੇ ਦੀਆਂ ਵਸਤਾਂ ਬਣਾਉਂਦਾ ਹੈ ਸਗੋਂ ਇਹ ਚਮੜੇ ਨੂੰ ਦਾਣੇਦਾਰ ਵੀ ਬਣਾਉਂਦਾ ਹੈ,ਉਸ ਦੀ ਸਤ੍ਹਾ ਨੂੰ ਰੰਗਦਾ ਹੈ। ਪੰਜਾਬ ਵਿੱਚ ਇਹ ਨਾਮ ਜੁੱਤੀਆਂ ਬਣਾਉਣ ਵਾਲੇ ਹੁਨਰਮੰਦ ਕਾਰੀਗਰਾਂ ਲਈ ਵੀ ਇਸਤੀਮਾਲ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਇਸਨੂੰ ਮੁਸਲਮਾਨ ਚਮਾਰ ਕਿਹਾ ਜਾਂਦਾ ਹੈ। ਉੱਥੇ ਮੋਚੀ ਉਹੀ ਕੁੱਝ ਹੈ ਜੋ ਪੂਰਬੀ ਪੰਜਾਬ ਵਿੱਚ ਚਮਾਰ ਹੈ। ਇਸਦਾ ਤਾੱਲੁਕ ਵੀ ਇਸ ਜਾਤ ਨਾਲ ਹੈ ਭਾਵੇਂ ਧਰਮ ਬਦਲਣਨੇ ਇਸ ਦੀ ਸਮਾਜਿਕ ਹੈਸੀਅਤ ਨੂੰ ਕੁੱਝ ਬਿਹਤਰ ਕਰ ਦਿੱਤਾ ਹੈ। ਇਹ ਆਮ ਤੌਰ ਉੱਤੇ ਕੱਪੜਾ ਨਹੀਂ ਬੁਣਦੇ ਲੇਕਿਨ ਪੂਰਬੀ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਤਾਦਾਦ ਕੱਪੜਾ ਬੁਣਦੀ ਹੈ ਅਤੇ ਦੂਸਰੇ ਮੁਸਲਮਾਨ ਉਨ੍ਹਾਂ ਨੂੰ ਬਰਾਬਰ ਦੀ ਸਮਾਜੀ ਹੈਸੀਅਤ ਨਹੀਂ ਦਿੰਦੇ। ਪੱਛਮੀ ਪੰਜਾਬ ਵਿੱਚ ਇੱਕ ਚਮਾਰ ਜਾਂ ਮੋਚੀ ਦੀ ਹੁਣ ਉਹ ਹੈਸੀਅਤ ਨਹੀਂ ਹੈ ਜੋ ਉਸਨੂੰ ਪੂਰਬੀ ਪੰਜਾਬ ਵਿੱਚ ਖੇਤ ਮਜ਼ਦੂਰ ਹੋਣ ਦੇ ਨਾਤੇ ਹਾਸਲ ਹੈ। ਪੱਛਮੀ ਪੰਜਾਬ ਵਿੱਚ ਉਹ ਸਿਰਫ ਦੱਬਾਗ਼ਤਕਾਰ ਅਤੇ ਚਮੜਾ ਮਜ਼ਦੂਰ ਹੈ।
*[[ਬਾਬਾ ਸੰਗਤ ਸਿੰਘ]]
*[[ਬਾਬਾ ਜੈ ਸਿੰਘ ਖਲਕੱਟ]]
*[[ਸ਼ਹੀਦ ਏ ਆਜ਼ਮ ਊਧਮ ਸਿੰਘ]]
*[[ਬਾਬਾ ਸਾਹਿਬ ਅੰਬੇਡਕਰ]]
*[[ਕਾਂਸ਼ੀਰਾਮ]]
 
==ਚਮਾਰ ਰੈਜੀਮੈਂਟ==