ਭੀਮਰਾਓ ਅੰਬੇਡਕਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: 2017 source edit
ਜੈ ਭੀਮ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 34:
}}
 
'''ਡਾਕਟਰ ਭੀਮ ਰਾਉ ਅੰਬੇਡਕਰ''' (14 ਅਪ੍ਰੈਲ 1891 - 6 ਦਸੰਬਰ 1956), ''ਬਾਬਾ ਸਾਹਿਬ ਅੰਬੇਡਕਰ'' ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, [[ਅਰਥਸ਼ਾਸਤਰੀ]], [[ਰਾਜਨੀਤੀਵਾਨ]] ਅਤੇ ਸਮਾਜ ਸੁਧਾਰਕ ਸੀ ਜਿਸ ਨੇ ''ਦਲਿਤ ਬੋਧੀ ਲਹਿਰ'' ਨੂੰ ਪ੍ਰੇਰਿਤ ਕੀਤਾ ਅਤੇ [[ਛੂਤ-ਛਾਤ|ਅਛੂਤਾਂ]] ([[ਦਲਿਤਬਹੁਜਨ]]) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ, [[ਭਾਰਤੀ ਸੰਵਿਧਾਨ]] ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਕਿਤੇ, ਉਸਨੁੰ ਅਕਸਰ ''ਬਾਬਾ ਸਾਹਿਬ'', [[ਮਰਾਠੀ ਭਾਸ਼ਾ|ਮਰਾਠੀ]] ਅਤੇ [[ਹਿੰਦੀ ਭਾਸ਼ਾ|ਹਿੰਦੀ]] ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
 
ਬਾਬਾਸਾਹਿਬ ਅੰਬੇਡਕਰ ਨੇ [[ਕੋਲੰਬੀਆ ਯੂਨੀਵਰਸਿਟੀ]] ਅਤੇ [[ਲੰਡਨ ਸਕੂਲ ਆਫ਼ ਇਕਨਾਮਿਕਸ]] ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸੀ।ਸਨ। ਉਸ ਦੇ ਬਾਅਦ ਦੇ ਜੀਵਨ ਵਿੱਚ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਸੀਸਨ, ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗੱਲਬਾਤ, ਰਸਾਲੇ ਛਾਪਣ, ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਿਚ ਸ਼ਾਮਲ ਹੋ ਗਿਆ ਅਤੇ ਦਲਿਤਾਂਬਹੁਜਨਾ ਲਈ ਸਮਾਜਿਕ ਆਜ਼ਾਦੀ, ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦਾਪਾਉਂਦੇ ਰਿਹਾ।ਰਹੇ। 1956 ਵਿਚ, ਉਸਨੇਓਹਨਾਂ ਦਲਿਤਾਂਨੇ ਦੇਧੱਮਾ ਜਨ-ਧਰਮ ਪਰਿਵਰਤਨਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ [[ਬੁੱਧ ਧਰਮ]] ਧਾਰਨ ਲਿਆ। ਓਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨ ਨੇ ਬੁੱਧ ਧਰਮ ਸਵੀਕਾਰ ਕੀਤਾ।
 
1990 ਵਿਚ ਬਾਬਾਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ [[ਭਾਰਤ ਰਤਨ]] ਦਿੱਤਾ ਗਿਆ। ਅੰਬੇਡਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।
 
==ਮੁੱਢਲਾ ਜੀਵਨ==
ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਅਜੋਕੇ ਮੱਧ ਪ੍ਰਾਂਤਾਂ (ਹੁਣ [[ਮੱਧ ਪ੍ਰਦੇਸ਼]]) ਵਿੱਚ ਸ਼ਹਿਰ ਮਹਾੳੁ (ਹੁਣ ਡਾ ਅੰਬੇਦਕਰ ਨਗਰ) ਦੀ ਫੌਜੀ ਛਾਉਣੀ ਵਿੱਚ ਹੋਇਆ ਸੀ।<ref>{{cite book |last=Jaffrelot |first=Christophe |title = Ambedkar and Untouchability: Fighting the Indian Caste System|year= 2005 |publisher=[[Columbia University Press]]|location=New York|isbn= 978-0-231-13602-0 | page=2}}</ref> ਉਹ ਰਾਮਜੀ ਮਾਲੋਜੀ ਸਿਕਪਾਲ, ਇੱਕ ਫੌਜੀ ਅਫ਼ਸਰ, ਜੋ ਸੂਬੇਦਾਰ ਦੇ ਅਹੁਦੇ 'ਤੇ ਸੀ, ਅਤੇ ਭੀਮਾਬਾਈ ਸਿਕਪਾਲ ਦਾ 14 ਵਾਂ ਅਤੇ ਆਖਰੀ ਬੱਚਾ ਸੀ।<ref name="Columbia">{{cite web| last = Pritchett| first = Frances|url=http://www.columbia.edu/itc/mealac/pritchett/00ambedkar/timeline/1890s.html| title = In the 1890s| format = PHP| accessdate = 2 August 2006| archiveurl=https://web.archive.org/web/20060907040421/http://www.columbia.edu/itc/mealac/pritchett/00ambedkar/timeline/1890s.html| archivedate= 7 September 2006 | deadurl=no}}</ref> ਉਸਦਾ ਪਰਿਵਾਰ ਅਜੋਕੇ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ ਵਿਚ ਅੰਬਾਬਾਦ (ਮੰਡਾਨਗਡ ਤਾਲੁਕਾ) ਸ਼ਹਿਰ ਤੋਂ [[ਮਰਾਠੀ ਲੋਕ|ਮਰਾਠੀ]] ਪਿਛੋਕੜ ਵਾਲਾ ਸੀ। ਅੰਬੇਡਕਰ ਦਾ ਜਨਮ ਮਹਾਰ (ਦਲਿਤ) ਜਾਤੀ ਵਿੱਚ ਹੋਇਆ ਸੀ, ਜਿਸਨੂੰ ਅਛੂਤ ਸਮਝਿਆ ਜਾਂਦਾ ਸੀ ਅਤੇ ਸਮਾਜਿਕ-ਆਰਥਿਕ ਵਿਤਕਰੇ ਦੇ ਅਧੀਨ ਸੀ।<ref>{{cite web |work=[[Encyclopædia Britannica]] |url=http://www.britannica.com/EBchecked/topic/357931/Mahar |title=Mahar |publisher=britannica.com |accessdate=12 January 2012 |deadurl=no |archiveurl=https://web.archive.org/web/20111130060042/http://www.britannica.com/EBchecked/topic/357931/Mahar |archivedate=30 November 2011 }}</ref> ਅੰਬੇਡਕਰ ਦੇ ਪੂਰਵਜਾਂ ਨੇ [[ਈਸਟ ਇੰਡੀਆ ਕੰਪਨੀ|ਬ੍ਰਿਟਿਸ਼ ਈਸਟ ਇੰਡੀਆ ਕੰਪਨੀ]] ਦੀ ਫੌਜ ਲਈ ਲੰਮੇ ਸਮੇਂ ਤੋਂ ਕੰਮ ਕੀਤਾ ਸੀ ਅਤੇ ਉਸ ਦੇ ਪਿਤਾ ਨੇ ਮਹਾੳੁ ਛਾਉਣੀ ਵਿਚ ਬਰਤਾਨਵੀ ਭਾਰਤੀ ਫ਼ੌਜ ਵਿਚ ਨੌਕਰੀ ਕੀਤੀ ਸੀ।<ref>{{cite book|last=Ahuja|first=M. L.|title=Eminent Indians : administrators and political thinkers|year=2007|publisher=Rupa|location=New Delhi|isbn=978-8129111074|pages=1922–1923|chapter-url=https://books.google.com/books?id=eRLLxV9_EWgC&pg=PA1922|accessdate=17 July 2013|chapter=Babasaheb Ambedkar|deadurl=no|archiveurl=https://web.archive.org/web/20161223004804/https://books.google.com/books?id=eRLLxV9_EWgC&pg=PA1922|archivedate=23 December 2016}}</ref> ਭਾਵੇਂ ਕਿ ਉਹ ਸਕੂਲ ਗਏ ਸਨ ਪਰ ਅੰਬੇਡਕਰ ਅਤੇ ਹੋਰ ਅਛੂਤ ਬੱਚਿਆਂ ਨੂੰ ਅਲੱਗ-ਅਲੱਗ ਕੀਤਾ ਗਿਆ ਸੀ ਅਤੇ ਅਧਿਆਪਕਾਂ ਨੇ ਉਹਨਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਸੀ। ਉਹਨਾਂ ਨੂੰ ਕਲਾਸ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਸੀ। ਜਦੋਂ ਉਨ੍ਹਾਂ ਨੇ ਪਾਣੀ ਪੀਣਾ ਹੁੰਦਾ ਤਾਂ ਕਿਸੇ ਉੱਚ ਜਾਤੀ ਦੇ ਵਿਅਕਤੀ ਵੱਲੋਂ ਉਚਾਈ ਤੋਂ ਪਾਣੀ ਡੋਲ੍ਹਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਜਾਂ ਪਾਣੀ ਵਾਲੇ ਭਾਂਡੇ ਨੂੰ ਛੂਹਣ ਦੀ ਇਜ਼ਾਜ਼ਤ ਨਹੀਂ ਸੀ। ਇਹ ਕੰਮ ਆਮ ਤੌਰ 'ਤੇ ਸਕੂਲ ਦੇ ਚਪੜਾਸੀ ਦੁਆਰਾ ਅੰਬੇਦਕਰ ਲਈ ਕੀਤਾ ਜਾਂਦਾ ਸੀ ਅਤੇ ਜਦੋਂ ਚਪੜਾਸੀ ਮੌਜੂਦ ਨਹੀਂ ਹੁੰਦਾ ਸੀ ਤਾਂ ਉਸ ਨੂੰ ਪਾਣੀ ਪੀਤੇ ਬਿਨਾਂ ਜਾਣਾ ਪੈਂਦਾ ਸੀ; ਉਸਨੇ ਸਥਿਤੀ ਨੂੰ ਬਾਅਦ ਵਿੱਚ ਆਪਣੀ ਲਿਖਤ "ਨੋ ਪੀਅਨ, ਨੋ ਵਾਟਰ" ਵਿੱਚ ਦਰਸਾਇਆ ਸੀ।<ref name = "Waiting for Visa">{{cite web|others= Frances Pritchett, translator |url=http://www.columbia.edu/itc/mealac/pritchett/00ambedkar/txt_ambedkar_waiting.html |title=Waiting for a Visa|first= B. R. |last= Ambedkar |publisher=Columbia.edu |accessdate=17 July 2010| archiveurl=https://web.archive.org/web/20100624202609/http://www.columbia.edu/itc/mealac/pritchett/00ambedkar/txt_ambedkar_waiting.html| archivedate= 24 June 2010 | deadurl=no}}</ref> ਉਸਨੂੰ ਅਲੱਗ ਬੋਰੇ 'ਤੇ ਬੈਠਣਾ ਪੈਂਦਾ ਸੀ ਜਿਸ ਨੂੰ ਉਹ ਨਾਲ ਘਰ ਲਿਜਾਂਦਾ ਸੀ।<ref>{{cite news | last =Kurian | first =Sangeeth | title =Human rights education in schools | newspaper =The Hindu |url=http://www.hindu.com/yw/2007/02/23/stories/2007022304300600.htm }}</ref>
 
ਸ਼੍ਰੀ ਰਾਮਜੀ ਸਿਕਪਾਲ 1894 ਵਿਚ ਸੇਵਾਮੁਕਤ ਹੋ ਗਏ ਅਤੇ ਦੋ ਸਾਲ ਬਾਅਦ ਇਹ ਪਰਿਵਾਰ ਨਾਲ ਸਤਾਰਾ ਚਲੇ ਗਏ। ਉਹਨਾਂ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਅੰਬੇਡਕਰ ਦੀ ਮਾਂ ਦੀ ਮੌਤ ਹੋ ਗਈ। ਬੱਚਿਆਂ ਦਾ ਪਾਲਣ-ਪੋਸਣ ਅਤੇ ਦੇਖ-ਭਾਲ ਉਨ੍ਹਾਂ ਦੀ ਮਾਸੀ ਨੇ ਕੀਤੀ ਅਤੇ ਮੁਸ਼ਕਲ ਹਾਲਾਤਾਂ ਵਿਚ ਗੁਜ਼ਾਰੇ। ਉਨ੍ਹਾਂ ਦੇ ਤਿੰਨ ਪੁੱਤਰ - ਬਲਾਰਾਮ, ਅਨੰਦਰਾਓ ਅਤੇ ਭੀਮਰਾਓ - ਅਤੇ ਦੋ ਬੇਟੀਆਂ - ਮੰਜੂਲਾ ਅਤੇ ਤੁਲਸਾ ਹੀ ਬਚੇ। ਆਪਣੇ ਭਰਾਵਾਂ ਅਤੇ ਭੈਣਾਂ ਤੋਂ, ਸਿਰਫ ਅੰਬੇਡਕਰ ਹੀ ਆਪਣੀ ਪ੍ਰੀਖਿਆ ਪਾਸ ਕਰਕੇ ਹਾਈ ਸਕੂਲ ਗਿਆ।ਗਏ। ਉਸਓਹਨਾਂ ਦਾ ਅਸਲ ਉਪਨਾਮ ''ਸਕਾਪਾਲ'' ਸੀ ਪਰ ਉਸਓਹਨਾਂ ਦੇ ਪਿਤਾ ਨੇ ਸਕੂਲ ਵਿਚ ਉਸਦਾ ਨਾਮ ''ਅੰਬਡਵੇਕਰਅੰਬੇਡਕਰ'' ਦਰਜ ਕਰਵਾਇਆ ਜਿਸ ਦਾ ਮਤਲਬ ਹੈ ਕਿ ਉਹ ਰਤਨਾਗਿਰੀ ਜ਼ਿਲੇ ਦੇ ਆਪਣੇ ਜੱਦੀ ਪਿੰਡ ਅੰਬਦਾਵੇ ਤੋਂ ਆਇਆ ਹੈ।<ref>[http://www.loksatta.com/kgtocollege-news/international-standard-educational-complex-at-original-village-of-dr-babasaheb-ambedkar-446635/lite/ Daily Loksatta Dated 18/04/2014] {{webarchive|url=https://web.archive.org/web/20171020002119/http://www.loksatta.com/kgtocollege-news/international-standard-educational-complex-at-original-village-of-dr-babasaheb-ambedkar-446635/lite/ |date=20 October 2017 }}</ref><ref name = Ambavadekar>{{cite web|url=http://www.outlookindia.com/article.aspx?263871 |title=Bhim, Eklavya |publisher=outlookindia.com |accessdate=17 July 2010| archiveurl=https://web.archive.org/web/20100811223316/http://outlookindia.com/article.aspx?263871| archivedate= 11 August 2010 | deadurl=no}}</ref> ਉਸ ਦੇ ਦੇਵਰੇਕੇ ਬ੍ਰਾਹਮਣ ਅਧਿਆਪਕ, ਕ੍ਰਿਸ਼ਨਾ ਕੇਸ਼ਵ ਅੰਬੇਦਕਰ ਨੇ ਸਕੂਲ ਦੇ ਰਿਕਾਰਡਾਂ ਵਿਚ "ਅੰਬਡਵੇਕਰ" ਤੋਂ ਉਸਦਾ ਉਪਨਾਮ "ਅੰਬੇਡਕਰ" ਰੱਖ ਦਿੱਤਾ।<ref>{{Cite web|url=https://www.thebetterindia.com/95923/bhimrao-ambedkar-father-indian-constitution-little-known-facts-life/|title=ਭੀਮਰਾਓ ਦੇ ਨਾਮ ਦੀ ਬਦਲੀ|last=Pal|first=Sanchari|date=April 14, 2017|website=www.thebetterindia.com|publisher=thebetterindia|access-date=}}</ref>
 
==ਸਿੱਖਿਆ==