ਅਬੂ ਬਕਰ ਅਲ ਬਗਦਾਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
 
==ਸ਼ੁਰੁਆਤੀ ਜਿੰਦਗੀ==
ਅਬੂ ਬਕਰ ਅਲ ਬਗ਼ਦਾਦੀ 1971 ਨੂੰ ਸਾਮਰਾ, ਇਰਾਕ ਵਿੱਚ ਇਰਾਕ ਦੇ ਇੱਕ ਮੁਅੱਜ਼ਿਜ਼ ਖ਼ਾਨਦਾਨ ਦੇ ਚਾਰ ਪੁੱਤਰਾਂ ਵਿਚੋਂ ਤੀਸਰੇ ਵਜੋਂ ਪੈਦਾ ਹੋਇਆ ਸੀ।<ref name="dob" /><ref name="Graun bio" /><ref>{{cite news |date= |title=Abu Bakr al-Baghdadi |url=http://www.counterextremism.com/extremists/abu-bakr-al-baghdadi |agency=Counter Extremism Project}}</ref> ਅਤੇ ਬਗਦਾਦ ਵਿੱਚ ਪਰਵਰਿਸ਼ ਹੋਈ ਅਤੇ ਉਥੇ ਹੀ ਗਿਆਨ ਹਾਸਲ ਕੀਤਾ। ਸਮਰਾ ਹਾਈ ਸਕੂਲ ਦੇ ਅਧਿਕਾਰਤ ਸਿੱਖਿਆ ਰਿਕਾਰਡਾਂ ਤੋਂ ਪਤਾ ਚੱਲਿਆ ਕਿ ਅਲ-ਬਗਦਾਦੀ ਨੂੰ 1991 ਵਿਚ ਆਪਣਾ ਹਾਈ ਸਕੂਲ ਦਾ ਸਰਟੀਫਿਕੇਟ ਹਾਸਲ ਕੀਤਾ ਸੀ ਅਤੇ ਕੁੱਲ 600 ਅੰਕਾਂ ਵਿਚੋਂ 481 ਅੰਕ ਪ੍ਰਾਪਤ ਕੀਤੇ ਸਨ। ਉਸਦਾ ਸਿਲਸਿਲਾ ਨਸਬ ਸਇਯਦਨਾ ਇਮਾਮ ਅਲੀ ਰਜ਼ਾ ਅਲੈਹਿਸ-ਸਲਾਮ ਨਾਲ ਜਾ ਮਿਲਦਾ ਹੈ। ਉਸਦਾ ਅਸਲ ਨਾਮ ਇਬਰਾਹੀਮ ਸੀ ਅਤੇ ਉਸਦੇ ਬਾਪ ਦਾ ਨਾਮ ਅਵਾਦ ਬਿਨ ਇਬਰਾਹੀਮ ਬਿਨ ਅਲੀ ਅਲਬਦਰੀ ਸੀ। ਉਸ ਨੇ ਇਸਲਾਮੀਆ ਕਾਲਜ ਬਗਦਾਦ ਤੋਂ ਇਸਲਾਮੀਅਤ ਵਿੱਚ ਪੀਐਚਡੀ ਕੀਤੀ।<ref name="nytimes10Aug14">{{cite news |title=U.S. Actions in Iraq Fueled Rise of a Rebel |url=https://www.nytimes.com/2014/08/11/world/middleeast/us-actions-in-iraq-fueled-rise-of-a-rebel.html |work=[[The New York Times]] |date=10 August 2014 |accessdate=23 December 2014}}</ref><ref name="brookings09Sept15">{{cite news |title=The Believer |url=http://www.csweb.brookings.edu/research/essays/2015/thebeliever.html |work=[[The Brookings Essay]]}}{{Dead link|date=September 2018 |bot=InternetArchiveBot |fix-attempted=yes}}</ref> ਉਸ ਦੇ ਬਾਅਦ ਉਹ ਪ੍ਰੋਫੈਸਰ ਵੀ ਰਿਹਾ। ਬਗ਼ਦਾਦੀ ਦੁਨੀਆ ਦਾ ਇੱਕ ਬਦਨਾਮ ਦਹਿਸ਼ਤਗਰਦ ਬਣ ਗਿਆ ਸੀ। ਅਲ-ਬਗਦਾਦੀ ਨੂੰ ਉਸ ਦੇ ਪੁਰਖੀ [[ਅਬੂ ਉਮਰ ਅਲ-ਬਗਦਾਦੀ]] ਦੀ ਮੌਤ ਤੋਂ ਬਾਅਦ 16 ਮਈ, 2010 ਨੂੰ ਆਈਐਸਆਈ ਦਾ ਨੇਤਾ ਘੋਸ਼ਿਤ ਕੀਤਾ ਗਿਆ ਸੀ।<ref name="ISI">{{cite news |last=Shadid |first=Anthony |authorlink=Anthony Shadid |url=http://atwar.blogs.nytimes.com/2010/05/16/iraqi-insurgent-group-names-new-leaders/?_php=true&_type=blogs |title=Iraqi Insurgent Group Names New Leaders |work=The New York Times |date=16 May 2010 |accessdate=13 June 2014}}</ref>
 
=== ਚਰਿਤਰ ===