ਮੀਰਾਂਡਾ (ਉਪਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਲੇਖ ਵਿੱਚ ਵਾਧਾ ਕੀਤਾ।
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 3:
| pronounced =
| alt_names = ਯੁਰੇਨਸ (ਗ੍ਰਹਿ)
| adjectives = ਮੀਰਾਂਡੀਅਨਮੀਰਾਂਡਿਆਈ
| image = PIA18185 Miranda's Icy Face.jpg
| discovery = ਹਾਂ
| discoverer = [[ਗੇਰਾਰਡਗਿਰਾਰਡ ਕੁਏਪਰਕੂਈਪਰ]]
| discovered = 16 ਫਰਵਰੀ, 1948
| semimajor = {{val|129390|u=km}}
ਲਾਈਨ 12:
| period = {{val|1.413479|u=d}}
| avg_speed = 6.66 km/s (calculated)
| inclination = {{val|4.232|u=°}} (ਯੁਰੇਨਸ ਦੇ ਭੂ-ਮਦਮੱਧ ਤੱਕ)
| satellite_of = [[ਯੁਰੇਨਸ (ਗ੍ਰਹਿ)]]
| physical_characteristics = ਹਾਂ
ਲਾਈਨ 36:
}}
 
'''ਮੀਰਾਂਡਾ (ਉਪਗ੍ਰਹਿ)''' [[ਯੁਰੇਨਸ (ਗ੍ਰਹਿ)]] ਦਾ ਪੰਜਾਂ ਉਪਗ੍ਰਹਿ ਵਿੱਚੋਂ ਸਭ ਤੋਂ ਛੋਟਾ ਅਤੇ ਅੰਦਰਲਾ ਉਪਗ੍ਰਿਹਉਪਗ੍ਰਹਿ ਹੈ। ਇਸ ਦਾਦੀ ਵਿਆਸਖੋਜ 470[[ਗਿਰਾਰਡ ਕਿਲੋਮੀਟਰਕੁਈਪਰ]] ਹੈ।ਵੱਲੋਂ 16 ਫਰਵਰੀ 1948 ਨੂੰ ਟੈਕਸਾਸ ਵਿਖੇ ਸਥਿੱਤ [[ਮੈਕਡਾਨਡਜ਼ ਨਿਰੀਖਣਸ਼ਾਲਾ]] ਵਿੱਚ ਕੀਤੀ ਗਈ ਸੀ। ਇਸਦਾ ਨਾਂ [[ਵਿਲੀਅਮ ਸ਼ੇਕਸਪੀਅਰ]] ਦੇ ਨਾਟਕ [[ਦੀ ਟੈਂਪੈਸਟ]] ਦੇ ਕਿਰਦਾਰ ਮੀਰਾਂਡਾ ਦੇ ਨਾਂ 'ਤੇ ਰੱਖਿਆ ਗਿਆ ਸੀ।<ref name="PIA00044Kuiper June 1949" /> ਯੁਰੇਨਸ ਦੇ ਬਾਕੀ ਚੰਨਾਂ ਵਾਂਗ, ਮੀਰਾਂਡਾ ਵੀ ਇਸਦੇ ਭੂ-ਮੱਧ ਨੇੜਲੇ ਪੰਧ ਵਿੱਚ ਪਰਿਕਰਮਾ ਕਰਦਾ ਹੈ।
 
ਸਿਰਫ਼ 470 km ਦੇ ਵਿਆਸ ਨਾਲ ਮਿਰਾਂਡਾ [[ਸੂਰਜੀ ਪਰਿਵਾਰ]] ਦਾ ਸਭ ਤੋਂ ਛੋਟਾ ਤੇ ਨੇੜਿਓਂ ਨਿਰੀਖਣ ਕੀਤੇ ਜਾਣ ਵਾਲੇ ਪਿੰਡਾਂ ਵਿੱਚੋਂ ਇੱਕ ਹੈ ਜੋ ਕਿ [[ਹਾਈਡਰੋਸਟੈਟਿਕ ਸੰਤੁਲਨ]] (ਆਪਣੇ ਗੁਰੂਤਾਕਰਸ਼ਣ ਹੇਠ ਗੋਲ ਹੋਇਆ) ਵਿੱਚ ਹੋ ਸਕਦਾ ਹੈ। ਮਿਰਾਂਡਾ ਦੀਆਂ ਸਭ ਤੋਂ ਨੇੜਲੀਆਂ ਤਸਵੀਰਾਂ ਵੌਏਜਰ 2 ਵੱਲੋਂ 1986 ਵਿੱਚ ਉਸ ਵੇਲੇ ਖਿੱਚੀਆਂ ਗਈਆਂ ਸਨ ਜਦੋਂ ਉਹ ਜਨਵਰੀ 1986 ਵਿੱਚ ਯੁਰੇਨਸ ਨੇੜਿਓਂ ਗੁਜ਼ਰਿਆ ਸੀ। ਇਸ ਉਡਾਣ ਦੌਰਾਨ ਮਿਰਾਂਡਾ ਦਾ ਦੱਖਣੀ ਅਰਧਗੋਲ਼ਾ ਸੂਰਜ ਵੱਲ ਸੀ, ਇਸ ਲਈ ਸਿਰਫ਼ ਉਸੇ ਭਾਗ ਦਾ ਅਧਿਐਨ ਹੋ ਸਕਿਆ ਸੀ।
 
ਮਿਰਾਂਡਾ ਸ਼ਾਇਦ ਉਸ ਫ਼ੈਲਾਉ-ਪੱਟੀ ਤੋਂ ਹੋਂਦ ਵਿੱਚ ਆਇਆ ਹੈ ਜਿਸਨੇ ਇਸ ਗ੍ਰਹਿ ਨੂੰ ਇਸਦੇ ਬਣਨ ਵੇਲੇ ਘੇਰ ਲਿਆ ਸੀ ਅਤੇ, ਬਾਕੀ ਵੱਡੇ ਚੰਨਾਂ ਵਾਂਗ ਇਸਦੀਆਂ ਵੀ ਵੱਖੋ-ਵੱਖ ਪਰਤਾਂ ਹਨ। ਇਸਦੀ ਅੰਦਰੂਨੀ ਪਰਤ ਪੱਥਰਾਂ ਤੋਂ ਬਣੀ ਹੋਈ ਹੈ, ਜਿਸ ਉੱਪਰ ਬਰਫ਼ ਦੀ ਪਰਤ ਵਿਛੀ ਹੋਈ ਹੈ। ਮਿਰਾਂਡਾ 'ਤੇ ਸੂਰਜੀ ਪਰਿਵਾਰ ਵਿੱਚ ਅਤਿਅੰਤ ਤੇ ਵਿਭਿੰਨ ਭੂਗੋਲਿਕ-ਵਰਨਣ ਮਿਲਦਾ ਹੈ, ਜਿਵੇਂ [[ਵਰੋਨਾ ਰੂਪਸ]], 20-ਕਿੱਲੋਮੀਟਰ-ਉੱਚਾ-ਟਿੱਲਾ ਜੋ ਕਿ ਸੂਰਜੀ ਪਰਿਵਾਰ ਦਾ ਸਭ ਤੋਂ ਉੱਚਾ ਟਿੱਲਾ ਹੈ<ref name="chaikin2001b">
{{cite web
| last = Chaikin
| first = Andrew
| date = 2001-10-16
| title = Birth of Uranus' provocative moon still puzzles scientists
| work = space.com
| publisher = Imaginova Corp
| pages = 2
| accessdate = 2007-07-23
| url = http://www.space.com/scienceastronomy/solarsystem/miranda_creation_011016-2.html
}}
</ref><ref name="nasa2016">
{{Cite web
|url=http://apod.nasa.gov/apod/ap161127.html
|title=APOD: 2016 November 27 - Verona Rupes: Tallest Known Cliff in the Solar System
|website=apod.nasa.gov
|access-date=2018-02-20
}}
</ref>, ਤੇ ਸ਼ੈਵਰਨ-ਅਕਾਰੀ (V ਦੇ ਅਕਾਰ ਦਾ ਚਿੰਨ੍ਹ) ਟੈਕਟਾਨਿਕ ਫ਼ੀਚਰ ਜਿਸਨੂੰ [[ਕੋਰੋਨਾ]] ਕਹਿੰਦੇ ਹਨ। ਇਸਦੇ ਉਤਪਤੀ ਤੇ ਵਿਕਾਸ ਦੇ ਇਸ ਵਿਭੰਨ ਭੂ-ਵਿਗਿਆਨ ਕਰਕੇ ਇਸਨੂੰ ਹਾਲੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਤੇ ਇਸਦੇ ਵਿਕਾਸ ਸਬੰਧੀ ਵੱਖੋ-ਵੱਖ ਅਨੁਮਾਨ ਲਗਾਏ ਜਾ ਰਹੇ ਹਨ।
 
== ਖੋਜ ਤੇ ਨਾਂ ==
ਮੀਰਾਂਡਾ ਦੀ ਖੋਜ 16 ਫਰਵਰੀ 1948 ਨੂੰ ਗ੍ਰਹਿ ਖਗੋਲ ਵਿਗਿਆਨੀ ਗਿਰਾਰਡ ਕੂਈਪਰ ਵੱਲੋਂ ਮੈਕਡਾਨਲਡਜ਼ ਨਿਰੀਖਣਸ਼ਾਲਾ ਵਿੱਖੇ {{convert|82|in|mm|adj=on|-1}} ਵਾਲੀ [[ਓਟੋ ਸਟਰੂਵੀ ਦੂਰਬੀਨ]] ਨਾਲ ਕੀਤੀ ਗਈ ਸੀ।<ref name="Kuiper June 1949"/><ref name=Otto/> ਇਸਦੇ ਯੁਰੇਨਸ ਦੁਆਲੇ ਪਰਿਕਰਮਾ ਕਰਨ ਦੀ ਪੁਸ਼ਟੀ 1 ਮਾਰਚ 1948 ਨੂੰ ਹੋ ਗਈ ਸੀ।<ref name="Kuiper June 1949"/> ਪਿਛਲੇ 100 ਸਾਲਾਂ ਦੌਰਾਨ ਖੋਜਿਆ ਜਾਣ ਵਾਲਾ ਇਹ ਯੁਰੇਨਸ ਦਾ ਪਹਿਲਾ ਉਪਗ੍ਰਹਿ ਸੀ। ਕੂਈਪਰ ਨੇ ਇਸ ਪਿੰਡ ਦਾ ਨਾਂ "ਮੀਰਾਂਡਾ" ਸ਼ੇਕਸਪੀਅਰ ਦੀ ਰਚਨਾ [[ਦੀ ਟੈਂਪੈਸਟ]] ਦੇ ਕਿਰਦਾਰ ਦੇ ਨਾਂ 'ਤੇ ਇਸ ਲਈ ਰੱਖਿਆ ਕਿਉਂਕਿ ਇਸ ਤੋਂ ਪਹਿਲਾਂ ਖੋਜੇ ਗਏ ਯੁਰੇਨਸ ਦੇ ਚਾਰ ਚੰਨਾਂ - ਏਰੀਅਲ, ਅੰਬਰੀਅਲ, ਟਾਈਟੇਨੀਆ ਅਤੇ ਓਬੇਰੋਨ - ਦੇ ਨਾਂ ਸ਼ੇਕਸਪੀਅਰ ਜਾੰ ਐਲੇਗਜ਼ੈਂਡਰ ਪੋਪ ਦੇ ਕਿਰਦਾਰਾਂ ਦੇ ਨਾਵਾਂ 'ਤੇ ਰੱਖੇ ਗਏ ਸਨ।
 
== ਇਹ ਵੀ ਦੇਖੋ ==
* [[ਮੀਰਾੰਡਾ ਦੇ ਭੂਗੋਲਿਕ ਗੁਣਾ ਦੀ ਸੂਚੀ]]
{{clear}}
 
== ਹਵਾਲੇ ==
{{reflist
| colwidth = 30em
| refs =
 
<ref name="Thomas 1988">
{{cite journal|year=1988|doi=10.1016/0019-1035(88)90054-1|bibcode=1988Icar...73..427T|pages=427–441 |volume=73 | first=P. C.|last=Thomas|title=Radii, shapes, and topography of the satellites of Uranus from limb coordinates|journal=Icarus|issue=3}}
</ref>
 
<ref name=namesof>
{{cite journal|title=The Names of the Satellites|author=S G Barton|journal=Popular Astronomy|volume=54|page=122}}</ref>
 
<ref name=Otto>
{{cite web|title=Otto Struve Telescope|publisher=MacDonald Observatory|date=2014|url=http://www.mcdonaldobservatory.org/research/telescopes/struve|accessdate=2014-10-21}}</ref>
 
<ref name="Jacobson Campbell et al. 1992">
{{cite journal| doi = 10.1086/116211| last1 = Jacobson| first1 = R. A.| last2 = Campbell| first2 = J. K.| last3 = Taylor| first3 = A. H.| last4 = Synnott| first4 = S. P.| date=June 1992 | title = The masses of Uranus and its major satellites from Voyager tracking data and earth-based Uranian satellite data| journal = The Astronomical Journal| volume = 103| issue = 6| pages = 2068–2078| bibcode = 1992AJ....103.2068J| ref = {{sfnRef|Jacobson Campbell et al.|1992}}}}
</ref>
 
<ref name="Hanel Conrath et al. 1986">
{{cite journal| doi = 10.1126/science.233.4759.70| last1 = Hanel| first1 = R.| last2 = Conrath| first2 = B.| last3 = Flasar| first3 = F. M.| last4 = Kunde| first4 = V.| last5 = Maguire| first5 = W.| last6 = Pearl| first6 = J.| last7 = Pirraglia| first7 = J.| last8 = Samuelson| first8 = R.| last9 = Cruikshank| first9 = D.| date = 4 July 1986| title = Infrared Observations of the Uranian System| journal = Science| volume = 233| issue = 4759| pages = 70–74| pmid = 17812891| bibcode = 1986Sci...233...70H| ref = {{sfnRef|Hanel Conrath et al.|1986}}}}
</ref>
 
<ref name="jplssd">
{{cite web
| title = Planetary Satellite Physical Parameters
| publisher = [[JPL]] (Solar System Dynamics)
| url = http://ssd.jpl.nasa.gov/?sat_phys_par
| date = 2009-04-03
| accessdate = 2009-08-10
}}
</ref>
 
<ref name="Kuiper June 1949">
Kuiper, G. P., [http://adsabs.harvard.edu//full/seri/PASP./0061//0000129.000.html ''The Fifth Satellite of Uranus''], Publications of the Astronomical Society of the Pacific, Vol. 61, No. 360, p. 129, June 1949
</ref>
 
<ref name="PIA00044">
{{cite web
| url = http://photojournal.jpl.nasa.gov/catalog/PIA00044
Line 44 ⟶ 113:
}}
</ref>
 
<ref name="Chaikin 2001">{{cite web|last=Chaikin |first=Andrew |authorlink=Andrew Chaikin |title=Birth of Uranus' Provocative Moon Still Puzzles Scientists |work=Space.com |publisher=Imaginova Corp. |date=2001-10-16 |url=http://www.space.com/scienceastronomy/solarsystem/miranda_creation_011016-1.html |accessdate=2007-12-07 |url-status=dead |archiveurl=https://web.archive.org/web/20080709020909/http://www.space.com/scienceastronomy/solarsystem/miranda_creation_011016-1.html |archivedate=2008-07-09 }}
</ref>
 
<ref name="Pappalardo Reynolds et al. 1997">
{{cite journal| doi = 10.1029/97JE00802| last1 = Pappalardo| first1 = Robert T.| last2 = Reynolds| first2 = Stephen J.| last3 = Greeley| first3 = Ronald| date = 1997-06-25| title = Extensional tilt blocks on Miranda: Evidence for an upwelling origin of Arden Corona| journal = Journal of Geophysical Research| volume = 102| issue = E6| pages = 13,369–13,380| pmid = | pmc = | bibcode = 1997JGR...10213369P| ref = {{sfnRef|Pappalardo Reynolds et al.|1997}}}}
</ref>
 
<ref name="Pappalardo Greeley 1993">
{{cite conference
| last1 = Pappalardo
| first1 = Robert T.
| last2 = Greeley
| first2 = Ronald
| date = 1993
| title = Structural evidence for reorientation of Miranda about a paleo-pole
| booktitle = In Lunar and Planetary Inst., Twenty-Fourth Lunar and Planetary Science Conference. Part 3: N-Z
| pages = 1111–1112
| bibcode = 1993LPI....24.1111P
}}
</ref>
 
<ref name="Tittemore Wisdom 1990">
{{cite journal| doi = 10.1016/0019-1035(90)90125-S| last1 = Tittemore| first1 = William C.| last2 = Wisdom| first2 = Jack| date=June 1990 | title = Tidal evolution of the Uranian satellites: III. Evolution through the Miranda-Umbriel 3:1, Miranda-Ariel 5:3, and Ariel-Umbriel 2:1 mean-motion commensurabilities| journal = Icarus| volume = 85| issue = 2| pages = 394–443| pmid = | pmc = | bibcode = 1990Icar...85..394T| ref = harv| url = http://dspace.mit.edu/bitstream/1721.1/57632/2/19834233-MIT.pdf| hdl = 1721.1/57632}}
</ref>
 
<ref name="Tittemore Wisdom 1989">
{{cite journal| doi = 10.1016/0019-1035(89)90070-5| last1 = Tittemore| first1 = William C.| last2 = Wisdom| first2 = Jack| date=March 1989 | title = Tidal evolution of the Uranian satellites: II. An explanation of the anomalously high orbital inclination of Miranda| journal = Icarus| volume = 78| issue = 1| pages = 63–89| pmid = | pmc = | bibcode = 1989Icar...78...63T| ref = harv| hdl = 1721.1/57632}}
</ref>
 
<ref name="Malhotra Dermott 1990">
{{cite journal| doi = 10.1016/0019-1035(90)90126-T| last1 = Malhotra| first1 = Renu| last2 = Dermott| first2 = Stanley F.| date=June 1990 | title = The role of secondary resonances in the orbital history of Miranda| journal = Icarus| volume = 85| issue = 2| pages = 444–480| issn = 0019-1035| pmid = | pmc = | bibcode = 1990Icar...85..444M| ref = harv}}
</ref>
 
<ref name=michigan>{{cite web|title= Observe the Outer Planets!|author= Doug Scobel|url=http://www.umich.edu/~lowbrows/reflections/2005/dscobel.20.html|date=2005|publisher=The University of Michigan|accessdate=2014-10-24}}</ref>
 
<ref name=umbriel>{{cite journal|title=Surfaces of Section in the Miranda-Umbriel 3:1 Inclination Problem|author=Michele Moons and Jacques Henrard|journal=Celestial Mechanics and Dynamical Astronomy
|date=June 1994|volume=59|issue=2|pages=129–148|doi=10.1007/bf00692129|bibcode = 1994CeMDA..59..129M }}</ref>
 
<ref name=water>{{cite journal|title=Voyager 2 in the Uranian System: Imaging Science Results|author=B. A. Smith |display-authors=etal |journal=Science|date=4 July 1986|volume=233|issue=4759 |pages=43–64 |doi=10.1126/science.233.4759.43|pmid=17812889|bibcode = 1986Sci...233...43S |url=https://zenodo.org/record/1230972 }}</ref>
}}
 
 
== ਬਾਹਰੀ ਕੜੀਆਂ ==
{{Commons category|Miranda (moon)}}
* [https://web.archive.org/web/20151016012858/http://solarsystem.nasa.gov/planets/profile.cfm?Object=Ura_Miranda Miranda Profile] at [http://solarsystem.nasa.gov NASA's Solar System Exploration site]
* ''The Nine Planets'' 'ਤੇ [http://www.nineplanets.org/miranda.html ਮੀਰਾਂਡਾ ਬਾਰੇ ਸਫ਼ਾ]
* [http://www.solarviews.com/eng/miranda.htm Miranda, a Moon of Uranus] at ''Views of the Solar System''
* [http://stereomoons.blogspot.com/2009/09/mirandas-warning.html Paul Schenk's 3D images and flyover videos of Miranda and other outer solar system satellites]
* [http://planetarynames.wr.usgs.gov/Page/MIRANDA/target Miranda Nomenclature] from the [http://planetarynames.wr.usgs.gov/ USGS Planetary Nomenclature web site]
 
==ਹਵਾਲੇ==