ਦਿ ਪਰਸੂਟ ਆਫ ਹੈਪੀਨੈੱਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
| language = ਅੰਗਰੇਜ਼ੀ
| budget = $55 ਮਿਲੀਅਨ<ref name="BOM">{{cite web|url=http://www.boxofficemojo.com/movies/?id=pursuitofhappyness.htm|title=The Pursuit of Happyness|work=[[Box Office Mojo]]|accessdate=September 4, 2016}}</ref>
| gross = $307.1 millionਮਿਲੀਅਨ<ref name="BOM" />
}}
'''''ਦਿ ਪਰਸੂਟ ਆਫ ਹੈਪੀਨੈੱਸ''''' 2006 ਦੀ ਇੱਕ ਅਮਰੀਕੀ ਆਤਮਕਥਾ ਡਰਾਮਾ ਫਿਲਮ ਹੈ ਜੋ ਕਿ ਉੱਦਮੀ ਕ੍ਰਿਸ ਗਾਰਡਨਰ ਦੇ ਲਗਭਗ ਇੱਕ ਸਾਲ ਦੇ ਸੰਘਰਸ਼ ਅਤੇ ਬੇਘਰ ਹੋਣ ਉੱਤੇ ਅਧਾਰਤ ਹੈ। ਪਲਾਟ ਇਕ ਸੱਚੀ ਕਹਾਣੀ 'ਤੇ ਅਧਾਰਤ ਹੈ, ਫਿਰ ਵੀ ਕੁਝ ਸੀਨਾਂ ਨੂੰ ਸੋਧਿਆ ਗਿਆ ਅਤੇ ਅਸਲ ਕਹਾਣੀ ਵਿਚ ਜੋੜਿਆ ਗਿਆ ਹੈ।<ref>{{Cite book|title="The Pursuit of Happyness" - A Hollywood Interpretation Of How To Achieve The American Dream|last=Pfeiffer|first=Antonia|publisher=|year=2018|isbn=|location=|pages=7}}</ref> ਗੈਬਰੀਏਲ ਮੁੱਕਿਨੋ ਦੁਆਰਾ ਨਿਰਦੇਸ਼ਤ ਇਸ ਫਿਲਮ ਵਿਚ [[ਵਿਲ ਸਮਿਥ]] ਕ੍ਰਿਸ ਗਾਰਡਨਰ ਵਜੋਂ, ਇਕ ਬੇਘਰ ਸੇਲਜ਼ਮੈਨ ਵਜੋਂ ਦਿਖਾਇਆ ਗਿਆ ਹੈ। ਕ੍ਰਿਸ ਦੇ ਪੁੱਤਰ ਕ੍ਰਿਸਟੋਫਰ ਜੂਨੀਅਰ ਵਜੋਂ ਫਿਲਮੀ ਸ਼ੁਰੂਆਤ ਕਰਦਿਆਂ ਵਿਲ ਸਮਿਥ ਦਾ ਬੇਟਾ [[ਜੇਡਨ ਸਮਿਥ]] ਸਹਿ-ਕਲਾਕਾਰ ਹੈ।