ਸ਼ਮਨਵਾਦ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "Shamanism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
Charan Gill (ਗੱਲ-ਬਾਤ | ਯੋਗਦਾਨ) "Shamanism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
||
ਲਾਈਨ 8:
[[ਤਸਵੀਰ:Witsen's Shaman.JPG|thumb| ਡੱਚ ਨਿਕੋਲੇਸ ਵਿਟਸੇਨ ਦੁਆਰਾ 17 ਵੀਂ ਸਦੀ ਵਿਚ, ਇਕ ਸਾਈਬੇਰੀਅਨ ਸ਼ਮਨ ਦਾ ਸਭ ਤੋਂ ਮੁਢਲਾ ਜਾਣਿਆ ਗਿਆ ਚਿੱਤਰਨ। ਵਿਟਸੇਨ ਨੇ ਉਸਨੂੰ "ਸ਼ੈਤਾਨ ਦਾ ਪੁਜਾਰੀ" ਆਖਿਆ ਅਤੇ ਸ਼ੈਤਾਨੀ ਗੁਣਾਂ ਦਾ ਧਾਰਨੀ ਵਿਖਾਉਣ ਲਈ ਨਹੁੰਦਰਾਂ ਵਾਲੇ ਪੰਜੇ ਉਲੀਕ ਦਿੱਤੇ। <ref>[[Shamanism#Hut01|Hutton 2001]]. p. 32.</ref> ]]
ਸ਼ਬਦ ''ਸ਼ਮਨਵਾਦ'' ਦਾ ਮੂਲ ਸ਼ਾਇਦ [[ਤੁੰਗੁਸੀ ਭਾਸ਼ਾਵਾਂ|ਮਾਂਚੂ-]][[ਤੁੰਗੁਸੀ ਭਾਸ਼ਾਵਾਂ]] ਦੇ ਸ਼ਬਦ ਸ਼ਮਨ, ਮਤਲਬ, "ਜਿਹੜਾ ਜਾਣਦਾ ਹੈ" ਤੋਂ ਹੈ। <ref>{{Cite book|title=Shamans: Siberian Spirituality and the Western Imagination|last=Ronald|first=Hutton|date=2011|publisher=TPB|oclc=940167815}}</ref> ਸ਼ਬਦ ''ਸ਼ਮਨ'' ਏਵੇਂਕੀ ਸ਼ਬਦ ''ਸ਼ਮਾਨ, ਤੋਂ'' ਵੀ ਉਪਜਿਆ ਹੋ ਸਕਦਾ ਹੈ। <ref>Juha Janhunan, Siberian shamanistic terminology, ''Memoires de la Societe finno-ougrienne'' 1986, 194:97.</ref> ਤੁੰਗੁਜ਼ਿਕ ਸ਼ਬਦ ਨੂੰ ਬਾਅਦ ਵਿੱਚ ਰੂਸ ਨੇ ਸਾਈਬੇਰੀਆ ਵਿੱਚ ਮੂਲ ਲੋਕਾਂ ਨਾਲ ਗੱਲਬਾਤ ਕਰਦਿਆਂ ਅਪਣਾਇਆ ਗਿਆ। ਇਹ ਜਲਾਵਤਨ ਰੂਸੀ ਚਰਚਮੈਨ ਅਵਵਾਕੁਮ ਦੀਆਂ ਯਾਦਾਂ ਵਿਚ ਪਾਇਆ ਮਿਲਦਾ ਹੈ।<ref>Written before 1676, first printed in 1861; see [[Shamanism#Hut01|Hutton 2001]]. p. vii.</ref>
ਇਸ ਸ਼ਬਦ ਨੂੰ ਡੱਚ ਯਾਤਰੀ, ਨਿਕੋਲਸ ਵਿਟਸੇਨ ਅਖ਼ੀਰ 17 ਵੀਂ ਸਦੀ ਵਿੱਚ ਪੱਛਮੀ ਯੂਰਪ ਲਿਆਇਆ ਸੀ, ਜਿਸ ਨੇ ਤੁੰਗੁਜ਼ਿਕ - ਅਤੇ Samoyedic - ਬੋਲਣ ਵਾਲੇ ਸਾਇਬੇਰੀਆ ਦੇ ਆਦਿਵਾਸੀ ਲੋਕਾਂ ਦਾ ਜ਼ਿਕਰ ਆਪਣੀ ਕਿਤਾਬ ''Noord en Oost Tataryen'' (1692) ਵਿਚ ਕੀਤਾ ਹੈ। <ref>[[Shamanism#Hut01|Hutton 2001]], p. 32.</ref> ਐਡਮ ਬ੍ਰਾਂਡ, ਲਬੇਕ ਦਾ ਇੱਕ ਵਪਾਰੀ ਸੀ, ਜਿਸਨੇ 1698 ਵਿੱਚ ਚੀਨ ਵਿੱਚ ਇੱਕ ਰੂਸੀ ਦੂਤਘਰ ਬਾਰੇ ਆਪਣਾ ਬਿਰਤਾਂਤ ਪ੍ਰਕਾਸ਼ਿਤ ਕੀਤਾ ਸੀ; ਉਸੇ ਸਾਲ ਪ੍ਰਕਾਸ਼ਤ ਹੋਈ ਉਸ ਦੀ ਪੁਸਤਕ ਦੇ ਅਨੁਵਾਦ ਨੇ ਅੰਗਰੇਜ਼ੀ ਬੋਲਣ ਵਾਲਿਆਂ ਦੀ ''ਸ਼ਮਨ'' ਸ਼ਬਦ ਨਾਲ ਵਾਕਫੀਅਤ ਕਰਵਾਈ ਸੀ। <ref>Adam Brand, ''Driejaarige Reize naar China'', Amsterdam 1698; transl. ''A Journal of an Ambassy'', London 1698; see Laufer B., "Origin of the Word Shaman," ''American Anthropologist,'' 19 (1917): 361–71 and Bremmer J., "Travelling souls? Greek shamanism reconsidered", in Bremmer J.N. (ed.), ''The Rise and Fall of the Afterlife,'' London: Routledge, 2002, pp. 7–40. ([http://theol.eldoc.ub.rug.nl/FILES/root/2002/594/c3.pdf PDF] {{Webarchive|url=https://web.archive.org/web/20131202222218/http://theol.eldoc.ub.rug.nl/FILES/root/2002/594/c3.pdf|date=2013-12-02}})</ref>
[[ਸ਼੍ਰੇਣੀ:ਰੂਹਾਨੀਅਤ]]
|