ਥੀਸਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Thesis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 9:
== ਨਿਰੁਕਤੀ ==
"ਥੀਸਿਸ" ਯੂਨਾਨੀ ਸ਼ਬਦ θέσις, ਤੋਂ ਆਇਆ ਹੈ, ਜਿਸਦਾ ਅਰਥ ਹੈ "ਕੁਝ ਅੱਗੇ ਰੱਖਿਆ ਗਿਆ", ਅਤੇ ਇੱਕ ਬੌਧਿਕ ਸਥਾਪਨਾ ਦਾ ਲਖਾਇਕ ਹੈ। "ਖੋਜ ਨਿਬੰਧ" ਲੈਤੀਨੀ ਦੇ ''dissertātiō'' ਤੋਂ ਆਇਆ ਹੈ, ਜਿਸਦਾ ਅਰਥ ਹੈ "ਚਰਚਾ"। ਅਰਸਤੂ ਥੀਸਿਸ ਦੀ ਪਰਿਭਾਸ਼ਾ ਦੇਣ ਵਾਲਾ ਪਹਿਲਾ ਫ਼ਿਲਾਸਫ਼ਰ ਸੀ। <blockquote> " 'ਥੀਸਿਸ' ਕਿਸੇ ਉੱਘੇ ਫ਼ਿਲਾਸਫ਼ਰ ਦੀ ਮਨੌਤ ਹੈ ਜੋ ਆਮ ਰਾਏ ਨਾਲ ਟਕਰਾਉਂਦੀ ਹੈ...ਦੇਖ ਲਓ ਜਦੋਂ ਕੋਈ ਆਮ ਵਿਅਕਤੀ ਆਮ ਵਿਚਾਰਾਂ ਦੇ ਉਲਟ ਵਿਚਾਰ ਪ੍ਰਗਟ ਕਰਦਾ ਹੈ ਤਾਂ ਇਹ ਬੇਵਕੂਫ਼ੀ ਹੁੰਦਾ ਹੈ।" <ref>{{Cite book|title=The Works of Aristotle|last=Aristotle|publisher=Clarendon Press|year=1928|isbn=|editor-last=Ross|editor-first=W.D.|volume=1|location=Oxford|pages=Bk. I.11 104b19–23|translator-last=Pickard-Cambridge|translator-first=W.A.|chapter=Topica}}</ref> </blockquote> ਅਰਸਤੂ ਅਨੁਸਾਰ, ਥੀਸਸ ਇੱਕ ਅਜਿਹੀ ਮਨੌਤ ਹੁੰਦੀ ਜੋ ਆਮ ਰਾਏ ਦੇ ਉਲਟ ਜਾਂ ਦੂਜੇ ਦਾਰਸ਼ਨਿਕਾਂ ਨਾਲ ਅਸਹਿਮਤੀ ਜ਼ਾਹਰ ਕਰਨ ਦੇ ਮਕਸਦ ਨਾਲ ਬਿਆਨ ਕੀਤੀ ਜਾਂਦੀ ਹੈ। ਮਨੌਤ ਬਿਆਨ ਜਾਂ ਰਾਏ ਹੁੰਦੀ ਹੈ ਜੋ ਪੇਸ਼ ਕੀਤੇ ਗਏ ਸਬੂਤ ਦੇ ਅਧਾਰ ਤੇ ਸਹੀ ਵੀ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ। ਖੋਜ ਨਿਬੰਧ ਦਾ ਉਦੇਸ਼ ਇਸ ਗੱਲ ਦੇ ਸਬੂਤ ਦੀ ਰੂਪ ਰੇਖਾ ਦੇਣਾ ਹੁੰਦਾ ਹੈ ਕਿ ਲੇਖਕ ਹੋਰ ਦਾਰਸ਼ਨਿਕਾਂ ਜਾਂ ਆਮ ਰਾਏ ਨਾਲ ਸਹਿਮਤ ਕਿਉਂ ਨਹੀਂ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਅਕੈਡਮੀਆ]]