ਕਾਬੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 90:
|footnotes =
}}
'''ਕਾਬੁਲ''' ([[ਪਸ਼ਤੋ]]: کابل‎, [[ਫ਼ਾਰਸੀ]]: کابل‎) [[ਅਫਗਾਨਿਸਤਾਨ]] ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਕਾਬੁਲ ਸੂਬਾ|ਕਾਬੁਲ ਸੂਬੇ]] ਦੀ ਰਾਜਧਾਨੀ ਵੀ ਹੈ ਅਤੇ [[ਅਫਗਾਨਿਸਤਾਨ]] ਦੇ ਪੂਰਬੇਪੂਰਬੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਦਰੀਆ ਕਾਬਲ ਦਰਿਆ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸੱਭਿਆਚਾਰਕ ਕੇਂਦਰ ਹੈ। ਕਾਬਲ ਇੱਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ [[ਪਾਕਿਸਤਾਨ]] ਅਤੇ ਉੱਤਰ ਵਿੱਚ ਤਜ਼ਾਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹ ਸਤ੍ਹਾ ਸਮੁੰਦਰ-ਤਲ ਦੀ ਸਤ੍ਹਾ ਤੋਂ 18 ਹਜ਼ਾਰ ਮੀਟਰ ਦੀ ਉਚਾਈ ਤੇ ਸਥਿੱਤ ਹੈ।
 
==ਹਵਾਲੇ==
{{ਹਵਾਲੇ}}