ਸਰਬਜੀਤ ਚੀਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
'''ਸਰਬਜੀਤ ਚੀਮਾ''' ਇੱਕ [[ਭਾਰਤ|ਭਾਰਤੀ]] ਅਦਾਕਾਰ ਅਤੇ ਗਾਇਕ ਹੈ ਜੋ ਕਿ [[ਪੰਜਾਬੀ ਭਾਸ਼ਾ]] ਵਿੱਚ ਗਾਉਂਦਾ ਹੈ। <ref name="Tribune">{{Cite news|url=http://www.tribuneindia.com/2008/20080117/main8.htm|title=Singers come to the aid of unborn daughter|date=17 January 2008|work=[[The Tribune (Chandigarh)|The Tribune]]|access-date=22 February 2012}}</ref>
 
== ਅਰੰਭ ਦਾਨਿੱਜੀ ਜੀਵਨ ==
ਚੀਮਾ ਦਾ ਜਨਮ 14 ਜੂਨ 1968 ਵਿੱਚ [[ਪੰਜਾਬ, ਭਾਰਤ|ਪੰਜਾਬ ਦੇ]] [[ਜਲੰਧਰ ਜ਼ਿਲ੍ਹਾ|ਜਲੰਧਰ ਜਿਲ੍ਹੇ]] ਦੀ ਨੂਰਮਹਿਲ ਤਹਿਸੀਲ ਦੇ ਪਿੰਡ ਚੀਮਾ ਕਲਾਂ ਵਿੱਚ ਹੋਇਆ। <ref name="Tribune">{{Cite news|url=http://www.tribuneindia.com/2008/20080117/main8.htm|title=Singers come to the aid of unborn daughter|date=17 January 2008|work=[[The Tribune (Chandigarh)|The Tribune]]|access-date=22 February 2012}}</ref> ਚੀਮਾਂ ਦੇ ਪਿਤਾ ਪਿਆਰਾ ਸਿੰਘ ਅਤੇ ਮਾਤਾ ਦਾ ਨਾਮ ਹਰਭਜਨ ਕੌਰ ਹੈ\ਸੀ। ਮੁੱਢਲੀ ਪੜ੍ਹਾਈ ਵੀ ਚੀਮਾਂ ਨੇ [[ਜਲੰਧਰ]] ਤੋ ਹੀ ਕੀਤੀ ਹੈ ਅਤੇ ਉਚੇਰੀ ਪੜ੍ਹਾਈ ਓਹਨੇ [[ਲਾਇਲਪੁਰ ਖਾਲਸਾ ਕਾਲਜ, ਜਲੰਧਰ]] ਤੋ ਪ੍ਰਾਪਤ ਕੀਤੀ। ਮੋਜੂਦਾ ਸਮੇਂ ਓਹ ਆਪਣੀ ਪਤਨੀ ਸਮੇਤ [[ਕੈਨੇਡਾ]] ਵਿੱਚ ਵਸ ਰਿਹਾ ਹੈ।
 
== ਕਰੀਅਰ ==
ਆਪਣੇ ਸੰਗੀਤਕ ਜੀਵਨ ਦੀ ਸੁਰੂਆਤ ਸਰਬਜੀਤ ਨੇ 1993 ਵਿੱਚ ਕੀਤੀ। ਸਭ ਤੋ ਪਹਲੀ ਸਫਲਤਾ ਉਸਨੂੰ ''ਯਾਰ ਨੱਚਦੇ'' ਤੋ ਮਿਲੀ। ਉਸਦੀ ਸਭ ਤੋਂ ਸਫਲ ਐਲਬਮ “ਚੰਡੀਗੜ੍ਹ ਸ਼ਹਿਰ ਦੀ ਕੁੜੀ” ਸੀ। ਉਸਨੇ ਬੋਲੀਆਂ ਅਤੇ ਗਿੱਧਾ ਬੀਟਸ ਨਾਲ ਨਾਮ ਬਣਾਇਆ ਹੈ। ਉਸ ਦਾ ਸਮੈਸ਼ ਹਿੱਟ ਪੰਜਾਬੀ ਗਾਣਾ ''ਰੰਗਲਾ ਪੰਜਾਬ'' ਆਪਣੀ ਐਲਬਮ ''ਮੇਲਾ ਵੇਚਦੀਏ ਮੁਟਿਆਰੇ'' ਦਾ ਹੈ ਜੋ 1996 ਵਿੱਚ ਰਿਲੀਜ਼ ਹੋਈ ਸੀ। ਉਸ ਦੀ ਹਿੱਟ ''ਬਿੱਲੋ ਤੇਰੀ ਤੋਰ ਵੇਖ ਕੇ,'' ''ਢੋਲ ਵੱਜਦਾ,'' ''ਰੰਗ ਰਾਰਾ ਰੀਰੀ ਰਾਰਾ,'' ''ਭੰਗੜਾ,'' ''ਨੱਚੋ ਨੱਚੋ,'' ''ਖੱਟਾ ਡੋਰੀਆ ਆਦਿ'' ਹਨ। ਉਸ ਦੀਆਂ ਐਲਬਮਾਂ ਦਾ ਸੰਗੀਤ ਕਈ ਵਾਰ ਸੰਗੀਤਕਾਰ ਸੁਖਪਾਲ ਸੁੱਖ ਅਤੇ ਅਤੁੱਲ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਸੀ। ਹੁਣ ਉਹ ਸੰਗੀਤਕਾਰ [[ਅਮਨ ਹੇਅਰ]] ਨਾਲ ਕੰਮ ਕਰ ਰਿਹਾ ਹੈ। ਉਸਨੇ ਆਪਣੀਆਂ ਐਲਬਮਾਂ ਵਿੱਚ ਬਹੁਤ ਸਾਰੀਆਂ ਬੋਲੀਆਂ ਗਾਈਆਂ ਹਨ। ਚੀਮਾ ਕੋਲ 2 ਧਾਰਮਿਕ ਐਲਬਮ ਹਨ। ਉਸ ਕੋਲ 12 ਸਟੂਡੀਓ ਐਲਬਮ ਹਨ।
 
=== ਡਿਸਕੋਗ੍ਰਾਫੀ ===