ਕਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
ਕਿਸੇ ਕਬਰ ਦੇ ਕੁਝ ਵੇਰਵੇ, ਜਿਵੇਂ ਕਿ ਇਸ ਦੇ ਅੰਦਰ ਪਏ ਸਰੀਰ ਦੀ ਸਥਿਤੀ ਅਤੇ ਸਰੀਰ ਨਾਲ ਮਿਲੀਆਂ ਕੋਈ ਵੀ ਚੀਜ਼ਾਂ, ਪੁਰਾਤੱਤਵ-ਵਿਗਿਆਨੀਆਂ ਲਈ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ ਕਿ ਸਰੀਰ ਆਪਣੀ ਮੌਤ ਤੋਂ ਪਹਿਲਾਂ ਕਿਵੇਂ ਜੀਉਂਦਾ ਸੀ, ਜਿਸ ਵਿੱਚ ਉਹ ਸਮਾਂ ਜਿਸ ਵਿੱਚ ਇਹ ਰਹਿੰਦਾ ਸੀ ਅਤੇ [[ਸੱਭਿਆਚਾਰ|ਸਭਿਆਚਾਰ]] ਜਿਸਦਾ ਇਹ ਹਿੱਸਾ ਸੀ ਵੀ ਸ਼ਾਮਲ ਹੁੰਦਾ ਹੈ।
 
ਕੁਝ [[ਧਰਮ|ਧਰਮਾਂ ਵਿੱਚ]], ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ [[ਆਤਮਾ|ਰੂਹ ਦੇ]] ਬਚਾਅਬਚੇ ਰਹਿਣ ਲਈ ਸਰੀਰ ਨੂੰ ਸਾੜ ਦੇਣਾ ਚਾਹੀਦਾ ਹੈ; ਹੋਰਨਾਂ ਵਿੱਚ, ਸਰੀਰ ਦੇ ਸੰਪੂਰਨ ਗਲ਼ ਜਾਣ ਨੂੰ ਰੂਹ ਦੇ ਆਰਾਮ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ([[ਸੋਗ]] ਦੇਖੋ)।
 
== ਵੇਰਵਾ ==
ਲਾਈਨ 19:
 
ਜਦੋਂ ਕਬਰ ਦੀ ਖੁਦਾਈ ਕੀਤੀ ਜਾਂਦੀ ਹੈ ਤਾਂ ਜਿਸ ਮਿੱਟੀ ਨੂੰ ਪੁੱਟਿਆ ਜਾਂਦਾ ਹੈ, ਉਸ ਦਾ ਬਾਦ ਵਿੱਚ ਕਬਰ ਭਰਨ ਲਈ ਅਕਸਰ ਕਬਰ ਦੇ ਨੇੜੇ ਢੇਰ ਲਾ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਢਕਣ ਲਈ ਕਬਰ ਤੇ ਵਾਪਸ ਪਾ ਦਿੱਤਾ ਜਾਂਦਾ ਹੈ। ਪੁੱਟਣ ਨਾਲ ਮਿੱਟੀ ਫੁੱਲ ਜਾਂਦੀ ਹੈ ਅਤੇ ਤਾਬੂਤ ਵੀ ਜਗ੍ਹਾ ਘੇਰ ਲੈਂਦਾ ਹੈ ਤਾਂ ਮਿੱਟੀ ਦੀ ਸਾਰੀ ਮਾਤਰਾ ਕਬਰ ਵਿਚ ਵਾਪਸ ਨਹੀਂ ਸਮਾਉਂਦੀ, ਇਸ ਲਈ ਅਕਸਰ ਬਾਕੀ ਰਹਿੰਦੀ ਮਿੱਟੀ ਦੀ ਢੇਰੀ ਪਈ ਮਿਲਦੀ ਹੈ। ਕਬਰਸਤਾਨਾਂ ਵਿੱਚ ਇਹ ਧਰਤੀ ਦੀ ਸਤਹ ਤੋਂ ਉੱਪਰ ਵਾਲੀ ਮਿੱਟੀ ਦੀ ਇੱਕ ਮੋਟੀ ਪਰਤ ਦੇ ਤੌਰ ਤੇ ਜਮ ਜਾਂਦੀ ਹੈ।
 
;ਦਫਨਾਉਣ ਲਈ ਵਾਲਟ
 
;ਦਫ਼ਨਾਉਣ ਤੋਂ ਬਾਅਦ ਕਬਰ ਪੂਰਨਾ
 
==ਬਾਹਰੀ ਲਿੰਕ ==