ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਛੋ Amar Singh Okk (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Charan Gill ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 3:
|caption=ਸਤਿਗੁਰੂ ਰਵਿਦਾਸ ਜੀ ਦੇ ਵੰਸ਼ਜ
|group= ਚਮਾਰ
|population=25-30 ਕਰੋੜ
|popplace = ਭਾਰਤ • ਪਾਕਿਸਤਾਨ
|langs = [[ਪੰਜਾਬੀ ਭਾਸ਼ਾ|ਪੰਜਾਬੀ]] • [[ਉਰਦੂ]] • [[ਹਿੰਦੀ]]
|rels =
|related = ਹੋਰ [[ਰਵਿਦਾਸੀਆਰਾਮਦਾਸੀਆ]] [[ਬੁੱਧ ਧਰਮਰਵੀਦਾਸੀਆ]] [[ਜੁਲਾਹਾ]]|
}}
'''ਚਮਾਰ''' [[ਭਾਰਤੀ ਉਪਮਹਾਦੀਪ]] ਦੇ ਅਛੂਤ ਬੋਧੀਜਾਂ ਜਾਦਲਿਤ [[ਬੁੱਧ ਧਰਮ]]ਭਾਈਚਾਰਿਆਂ ਵਿੱਚੋਂ ਇੱਕ ਹੈ। [[ਭਾਰਤ ਦਾ ਸੰਵਿਧਾਨ|ਭਾਰਤ ਦੇ ਸੰਵਿਧਾਨ]] ਵਿੱਚ ਇਸ ਜਾਤੀ ਨੂੰ ਸਾਕਾਰਾਤਮਕ ਪੱਖਪਾਤ ਦੀਆਂ ਹੱਕਦਾਰ ਅਧੀਨ [[ਅਨੁਸੂਚਿਤ ਜਾਤੀਆਂ]] ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਇਸ ਜਾਤੀ ਨਾਲ ਇੱਕੀਵੀਂ ਸਦੀ ਵਿੱਚ ਵੀ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ। ਇਸ ਜਾਤੀ ਦੀ ਇਕ ਰੈਜੀਮੈਂਟ ਵੀ ਸੀ, ਜਿਸ ਨੂੰ [[ਚਮਾਰ ਰੈਜੀਮੈਂਟ]] ਕਿਹਾ ਜਾਂਦਾ ਹੈ। ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਵਿਚ ਸਨਮਾਨਿਤ ਵੀ ਕੀਤਾ ਗਿਆ।
 
[[ਰਾਮਨਾਰਾਇਣ ਰਾਵਤ]] ਨੇ ਲਿਖਿਆ ਹੈ ਕਿ [[ਟੈਨਿੰਗ (ਚਮੜਾ) | ਚਮੜੇ]] ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ।ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਖੇਤੀਬਾੜੀ ਨਾਲ ਸੰਬੰਧਿਤ ਸਨ।<ref>{{cite news |url=http://www.thehindu.com/todays-paper/tp-features/tp-bookreview/article2914334.ece |publisher=[[The Hindu]] |date=21 February 2012 |title=Aspirations of Chamars in North India |url-status=live |accessdate=14 January 2013 |location=Chennai, India |first=Bhupendra |last=Yadav}}</ref>
 
==ਸਿੱਖ ਚਮਾਰ ਜਾਂ ਰਵਿਦਾਸੀਏ ਸਿੱਖ==
ਰਵਿਦਾਸੀਏ ਸਿੱਖ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਆਸਥਾ ਰੱਖਦੇ ਹਨ ਅਤੇ ਸੰਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਹ ਸੰਤ ਰਵਿਦਾਸ ਦੇ ਨਾਮ ਰਵਿਦਾਸੀਏ ਕਹਾਂਦੇ ਹਨ। ਪੰਜਾਬ ਵਿੱਚ ਖ਼ਾਸੀ ਤਾਦਾਦ ਵਿੱਚ ਚਮਿਆਰਾਂ ਨੇ ਸਿੱਖ ਮੱਤ ਇਖ਼ਤਿਆਰ ਕਰ ਲਿਆ ਸੀ। ਬਹੁਤੇ ਰਵਿਦਾਸੀਆਂ ਨੇ ਚਮੜੇ ਦਾ ਕੰਮ ਛੱਡਕੇ ਖਡੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸੰਵਿਧਾਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਤੀਆਂ ਦੀ ਇਸ ਗਿਣਤੀ ਇਸ ਵੇਲੇ 41 ਹੈ। ਇਸ ਵਿੱਚ ਰਵਿਦਾਸੀਆ ਕੈਟੇਗਰੀ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਿਆ ਗਿਆ ਸਗੋਂ ਚਮਾਰ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ।
 
==ਮੁਸਲਮਾਨ ਚਮਾਰ ਜਾਂ ਮੋਚੀ==
ਮੋਚੀ ਇੱਕ ਪੇਸ਼ੇ ਦਾ ਨਾਮ ਹੈ। ਮੋਚੀ ਨਾ ਸਿਰਫ ਚਮੜੇ ਦੀਆਂ ਵਸਤਾਂ ਬਣਾਉਂਦਾ ਹੈ ਸਗੋਂ ਇਹ ਚਮੜੇ ਨੂੰ ਦਾਣੇਦਾਰ ਵੀ ਬਣਾਉਂਦਾ ਹੈ,ਉਸ ਦੀ ਸਤ੍ਹਾ ਨੂੰ ਰੰਗਦਾ ਹੈ। ਪੰਜਾਬ ਵਿੱਚ ਇਹ ਨਾਮ ਜੁੱਤੀਆਂ ਬਣਾਉਣ ਵਾਲੇ ਹੁਨਰਮੰਦ ਕਾਰੀਗਰਾਂ ਲਈ ਵੀ ਇਸਤੀਮਾਲ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਇਸਨੂੰ ਮੁਸਲਮਾਨ ਚਮਾਰ ਕਿਹਾ ਜਾਂਦਾ ਹੈ। ਉੱਥੇ ਮੋਚੀ ਉਹੀ ਕੁੱਝ ਹੈ ਜੋ ਪੂਰਬੀ ਪੰਜਾਬ ਵਿੱਚ ਚਮਾਰ ਹੈ। ਇਸਦਾ ਤਾੱਲੁਕ ਵੀ ਇਸ ਜਾਤ ਨਾਲ ਹੈ ਭਾਵੇਂ ਧਰਮ ਬਦਲਣਨੇ ਇਸ ਦੀ ਸਮਾਜਿਕ ਹੈਸੀਅਤ ਨੂੰ ਕੁੱਝ ਬਿਹਤਰ ਕਰ ਦਿੱਤਾ ਹੈ। ਇਹ ਆਮ ਤੌਰ ਉੱਤੇ ਕੱਪੜਾ ਨਹੀਂ ਬੁਣਦੇ ਲੇਕਿਨ ਪੂਰਬੀ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਤਾਦਾਦ ਕੱਪੜਾ ਬੁਣਦੀ ਹੈ ਅਤੇ ਦੂਸਰੇ ਮੁਸਲਮਾਨ ਉਨ੍ਹਾਂ ਨੂੰ ਬਰਾਬਰ ਦੀ ਸਮਾਜੀ ਹੈਸੀਅਤ ਨਹੀਂ ਦਿੰਦੇ। ਪੱਛਮੀ ਪੰਜਾਬ ਵਿੱਚ ਇੱਕ ਚਮਾਰ ਜਾਂ ਮੋਚੀ ਦੀ ਹੁਣ ਉਹ ਹੈਸੀਅਤ ਨਹੀਂ ਹੈ ਜੋ ਉਸਨੂੰ ਪੂਰਬੀ ਪੰਜਾਬ ਵਿੱਚ ਖੇਤ ਮਜ਼ਦੂਰ ਹੋਣ ਦੇ ਨਾਤੇ ਹਾਸਲ ਹੈ। ਪੱਛਮੀ ਪੰਜਾਬ ਵਿੱਚ ਉਹ ਸਿਰਫ ਦੱਬਾਗ਼ਤਕਾਰ ਅਤੇ ਚਮੜਾ ਮਜ਼ਦੂਰ ਹੈ।
 
==ਚਮਾਰ ਰੈਜੀਮੈਂਟ==
ਪਹਿਲੀ ਚਮਾਰ ਰੈਜੀਮੈਂਟ ਇਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ [[ਦੂਜੇ ਵਿਸ਼ਵ ਯੁੱਧ]] ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। <ref>{{cite web |url= http://www.ordersofbattle.com/UnitData.aspx?UniX=63279&Tab=Uhi&Titl=27/2%20Punjab%20Regiment |title=Orders of Battle - 27/2 Punjab Regiment &#91;British Commonwealth&#93; |work=ordersofbattle.com |accessdate=31 March 2011}}</ref>ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ [[ਕੋਹੀਮਾ ਦੀ ਲੜਾਈ]] ਵਿਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ।<ref>{{cite web|url=http://www.gautambookcenter.com/images/ww2_kohima.pdf|title=The Battle of Kohima|format=PDF}}</ref>ਰੈਜੀਮੈਂਟ 1946 ਵਿਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।<ref>{{cite web |url= http://www.indianexpress.com/news/rjd-man-raghuvansh-calls-for-reviving-chamar-regiment/759232/ |title=RJD man Raghuvansh calls for reviving Chamar Regiment |work=indianexpress.com |accessdate=31 March 2011}}</ref>
 
==ਮਸ਼ਹੂਰ ਚਿਹਰੇ==
ਲਾਈਨ 20 ⟶ 26:
#[[ਊਧਮ ਸਿੰਘ]]
#[[ਮਾਇਆਵਤੀ]]
#[[ਬੀ. ਆਰ. ਅੰਬੇਦਕਰ (ਸਿਆਸਤਦਾਨ)|ਬੀ. ਆਰ. ਅੰਬੇਦਕਰ]]
#[[ਭੀਮ ਰਾਓ ਅੰਬੇਡਕਰ]]
#ਬਾਬਾ ਸੰਗਤ ਸਿੰਘ
#ਬਾਬਾ ਜੈ ਸਿੰਘ ਜੀ