ਅਪਰਾਧ ਅਤੇ ਦੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ fix homoglyphs: convert Latin characters in Преступл[é]ние to Cyrillic
ਲਾਈਨ 23:
}}
[[file:Vasily Perov - Портрет Ф.М.Достоевского - Google Art Project.jpg|thumb|'''ਫਿਉਦਰ ਦੋਸਤੋਵਸਕੀ''']]
'''''ਅਪਰਾਧ ਅਤੇ ਦੰਡ''''' ({{lang-ru|ПреступлéниеПреступле́ние и наказáние}} ''Prestupleniye i nakazaniye'') ਰੂਸੀ ਨਾਵਲਕਾਰ [[ਫਿਉਦਰ ਦੋਸਤੋਵਸਕੀ]] ਦਾ ਇੱਕ [[ਨਾਵਲ]] ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।<ref name="Minnesota Study Notes">[http://www1.umn.edu/lol-russ/hpgary/Russ3421/lesson9.htm University of Minnesota – Study notes for Crime and Punishment] –</ref> ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।<ref>Frank (1995), 96</ref> 1958 ਵਿੱਚ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਦੀ ਹਿੰਦੁਸਤਾਨੀ ਫ਼ਿਲਮ ''[[ਫਿਰ ਸੁਬਹ ਹੋਗੀ]]'' ਲਈ ਇਸ ਨਾਵਲ ਨੂੰ ਅਧਾਰ ਬਣਾਇਆ ਗਿਆ ਸੀ।
==ਸਿਰਜਨਾ==
ਦੋਸਤੋਵਸਕੀ ਨੇ 1865 ਦੀਆਂ ਗਰਮੀਆਂ ਦੌਰਾਨ ਅਪਰਾਧ ਅਤੇ ਦੰਡ ਦਾ ਵਿਚਾਰ ਘੜਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੇ ਬਹੁਤ ਸਾਰੇ ਪੈਸੇ ਜੂਏ ਵਿੱਚ ਰੋੜ੍ਹ ਚੁੱਕਾ ਸੀ। ਇਸ ਕਰ ਕੇ, ਉਸ ਨੂੰ ਆਪਣੇ ਬਿਲ ਭੁਗਤਾਨ ਕਰਨਾ ਅਸੰਭਵ ਸੀ। ਰੋਟੀ ਵੀ ਦੁਭਰ ਹੋ ਗਈ ਸੀ। ਉਸ ਨੇ ਕਰਜ ਚੜ੍ਹੀ ਵੱਡੀ ਰਕਮ ਉਤਾਰਨੀ ਸੀ, ਅਤੇ ਉਹ ਆਪਣੇ ਭਰਾ ਮਿਖਾਇਲ ਦੇ ਪਰਿਵਾਰ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਸੀ। ਮਿਖਾਇਲ ਦੀ 1864 ਦੇ ਸ਼ੁਰੂ ਵਿੱਚ ਮੌਤ ਹੋ ਗਈ ਸੀ। ਉਸ ਨੇ 'ਸ਼ਰਾਬੀ' ਸਿਰਲੇਖ ਦੇ ਅਧੀਨ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਉਹ "ਸ਼ਰਾਬ ਦੀ ਚਲੰਤ ਸਮੱਸਿਆ" ਬਾਰੇ ਲਿਖਣਾ ਚਾਹੁੰਦਾ ਸੀ।<ref name=gradesaver>{{Cite web|url= http://www.gradesaver.com/crime-and-punishment/study-guide/about/|title=Crime and Punishment Study Guide: About Crime and Punishment|work=gradesaver.com|accessdate=13 June 2010}}</ref> ਪਰ, ਜਦੋਂ ਦੋਸਤੋਵਸਕੀ ਨੇ ਰਾਸਕੋਲਨੀਕੋਵ ਦੇ ਅਪਰਾਧ ਬਾਰੇ ਲਿਖਣਾ ਸ਼ੁਰੂ ਕੀਤਾ, ਤਾਂ ਸ਼ਰਾਬ ਦੀ ਬਜਾਏ ਅਪਰਾਧ ਅਤੇ ਦੰਡ ਉਸ ਦੇ ਮੁੱਖ ਥੀਮ ਬਣ ਗਏ।<ref name=gradesaver/>