ਫ਼ਿਓਦਰ ਦਾਸਤੋਵਸਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ fix homoglyphs: convert Latin characters in Преступл[é]ние to Cyrillic
ਛੋ fix homoglyphs: convert Latin characters in наказ[á]ние to Cyrillic
ਟੈਗ: ਦਸਵੀਂ ਸੋਧ ਲਈ ਵਧਾਈਆਂ!!
ਲਾਈਨ 37:
 
===ਅਪਰਾਧ ਅਤੇ ਦੰਡ===
'''[[ਅਪਰਾਧ ਅਤੇ ਦੰਡ]]''' ({{lang-ru|Преступле́ние и наказáниенаказа́ние}} ''Prestupleniye i nakazaniye'') ਦਾਸਤੋਵਸਕੀ ਦਾ ਇਹ ਨਾਵਲ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।<ref name="Minnesota Study Notes">[http://www1.umn.edu/lol-russ/hpgary/Russ3421/lesson9.htm University of Minnesota – Study notes for Crime and Punishment] –</ref> ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।<ref>Frank (1995), 96</ref>
 
===ਬੁੱਧੂ===