ਮੇਜਦੂਨਾਰੋਦਨੀ ਯਾਜ਼ਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ fix homoglyphs: convert Latin characters in Предислов[i]е to Cyrillic
ਲਾਈਨ 7:
[[ਏਸਪੇਰਾਨਤੋ]] ਸਿੱਖਣ ਲਈ ਜੋ ਪਹਿਲਾ ਕਾਇਦਾ ਛਪਿਆ ਸੀ, ਉਸ ਨੂੰ ਪਹਿਲੀ ਕਿਤਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਿਤਾਬ ਨੂੰ '''ਡਾ੦ ਜ਼ਾਮੇਨਹੋਫ''' ਨੇ ਲਿਖਿਆ ਸੀ। ਕਿਤਾਬ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ [[ਰੂਸ]] ਦੇ ਉਸ ਵਕਤ ਦੇ ਰਾਜਾ ਜ਼ਾਰ ਦੇ ਸੈਂਸਰਾਂ ਨੇ ਕਿਤਾਬ ਦੀ ਛਪਾਈ ਨੂੰ 21 ਮਈ, 1887 ਦੇ ਦਿਨ ਹਰੀ ਝੰਡੀ ਦਿੱਤੀ। ਹੋਰ ਕਾਗਜ਼ਾਤ ਇਸ ਵਲ ਇਸ਼ਾਰਾ ਕਰਦੇ ਹਨ ਕਿ ਕਿਤਾਬ ਛੱਪਣ ਤੋਂ ਬਾਅਦ ਉਸ ਦੇ ਪ੍ਰਚਾਰ ਦੀ ਇਜ਼ਾਜ਼ਤ 26 ਜੁਲਾਈ, 1887 ਨੂੰ ਮਿਲੀ ਸੀ ਅਤੇ ਇਹ ਦਿਨ ਕਿਤਾਬ ਦੇ ਜਨਤਕ ਹੋਣ ਦੀ ਤਾਰੀਖ਼ ਮੰਨੀ ਜਾਂਦੀ ਹੈ।
 
ਕਿਤਾਬ [[ਰੂਸੀ ਭਾਸ਼ਾ]] ਵਿੱਚ ਛਪੀ ਸੀ ਅਤੇ ਰੂਸੀ ਭਾਸ਼ਾ ਵਿੱਚ ਕਿਤਾਬ ਦਾ ਨਾਮ "Международный языкъ. ПредисловiеПредисловіе и полный учебникъ." (ਮੇਜਦੂਨਾਰੋਦਨੀ ਯਾਜ਼ਿਕ। ਪਰੇਦੀਸਲੋਵਿਏ ਈ ਪੋਲਨੀਅ ਉਚੇਬਨੀਕ।) ਸੀ। '''''ਮੇਜਦੂਨਾਰੋਦਨੀ ਯਾਜ਼ਿਕ''''' ਤੋਂ ਭਾਵ ਹੁੰਦਾ ਹੈ 'ਅੰਤਰ-ਰਾਸ਼ਟਰੀ ਜ਼ਬਾਨ" ਅਤੇ '''''ਪਰੇਦੀਸਲੋਵਿਏ ਈ ਪੋਲਨੀਅ ਉਚੇਬਨੀਕ''''' ਦਾ ਮਤਲਬ ਹੈ "ਭੂਮਿਕਾ ਅਤੇ ਸਪੂੰਰਨ ਕਾਇਦਾ"। ਪਰ ਆਮ ਤੌਰ ਤੇ ਏਸਪੇਰਾਨਤੋ ਬੋਲਣ ਵਾਲੇ ਕਿਤਾਬ ਨੂੰ ਪਹਿਲੀ ਕਿਤਾਬ ਹੀ ਕਹਿੰਦੇ ਹਨ। ਛਪਣ ਤੋਂ ਬਾਅਦ ਕਿਤਾਬ ਹੋਰ ਭਾਸ਼ਾਵਾਂ ਵਿੱਚ ਤਰਜੁਮਾ ਕੀਤੀ ਗਈ ਅਤੇ ਉਨ੍ਹਾਂ ਸਬ ਐਡਿਸ਼ਨਾ ਲਈ ਪਹਿਲੀ ਕਿਤਾਬ ਲਫ਼ਜ਼ ਹੀ ਇਸਤੇਮਾਲ ਹੁੰਦਾ ਹੈ।
 
== ਹੋਰ ਭਾਸ਼ਾਵਾਂ ਵਿੱਚ ਤਰਜੁਮਾ ==