ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Kaohsiung Mosque.JPG|thumb|ਮਸਜਿਦ]]
 
'''ਮਸਜਿਦ''' [[ਇਸਲਾਮ]] ਧਰਮ ਵਿੱਚ ਯਕੀਨ ਰੱਖਣ ਵਾਲਿਆਂ, [[ਮੁਸਲਮਾਨ|ਮੁਸਲਮਾਨਾਂ]], ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ਆਖਿਆ ਜਾਂਦਾ ਹੈ। ਇਤਿਹਾਸ ਦੀ ਸਭ ਤੋਂ ਪਹਿਲੀ ਮਸਜਿਦ ਸਾਊਦੀ ਅਰਬ ਦੇ [[ਮਦੀਨਾ]] ਵਿੱਚ ਸਥਿੱਤ ਹੈ। ਇਸ ਦੀ ਨੀਂਹ ਮੁਸਲਿਮ ਪੈਗ਼ੰਬਰ ਮੁਹੱਮਦ ਨੇ ਰੱਖੀ ਸੀ।