ਬੂਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Taoyuan International Airport Terminal 2 - Muslim Prayer Room (1).jpg|thumb|ਬੂਹਾ]]
 
'''ਬੂਹਾ''' ਜਾਂ '''ਦਰ''' ਜਾਂ '''ਦਰਵਾਜ਼ਾ''' ਇੱਕ ਹਿੱਲਣ ਵਾਲਾ ਢਾਂਚਾ ਹੁੰਦਾ ਹੈ ਜਿਸ ਨਾਲ ਕਿਸੇ ਕਮਰੇ, ਇਮਾਰਤ ਜਾਂ ਹੋਰ ਸਥਾਨ ਦੇ ਦਾਖ਼ਲੇ ਨੂੰ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕੇ। ਅਕਸਰ ਇਹ ਇੱਕ ਚਪਟਾ ਫੱਟਾ ਹੁੰਦਾ ਹੈ ਜੋ ਆਪਣੇ ਕੁਲਾਬੇ ਉੱਤੇ ਘੁੰਮ ਸਕਦਾ ਹੈ। ਜਦੋਂ ਦਰਵਾਜਾ ਖੁੱਲ੍ਹਾ ਹੁੰਦਾ ਹੈ ਤਾਂ ਉਸ ਰਾਹੀਂ ਬਾਹਰ ਦੀ ਹਵਾ, ਰੌਸ਼ਨੀ ਅਤੇ ਅਵਾਜ਼ਾਂ ਅੰਦਰ ਦਾਖ਼ਲ ਹੁੰਦੀਆਂ ਹਨ। ਦਰਵਾਜੇ ਨੂੰ ਬੰਦ ਕਰਨ ਲਈ ਉਸ ਉੱਤੇ ਅਕਸਰ ਜਿੰਦਰਾ, ਜ਼ੰਜੀਰਾਂ ਜਾਂ ਕੁੰਡੀਆਂ ਦਾ ਬੰਦੋਬਸਤ ਕੀਤਾ ਜਾਂਦਾ ਹੈ। ਆਉਣ-ਜਾਣ ਦੀ ਸਹੂਲਤ ਜਾਂ ਰੋਕ ਲਈ ਲਗਾਏ ਗਏ ਲੱਕੜੀ, ਧਾਤ ਜਾਂ ਪੱਥਰ ਦੇ ਇੱਕ ਟੁਕੜੇ, ਜਾਂ ਜੋੜੇ ਹੋਏ ਕਈ ਟੁਕੜਿਆਂ, ਦੇ ਪੱਲਿਆਂ ਨੂੰ ਕਿਵਾੜ ਕਹਿੰਦੇ ਹਨ।
 
[[file:Sadar Manjil Bhopal (5).jpg|thumb|right|300px|ਕਿਲੇ, ਮਹਿਲ ਅਤੇ ਹੋਰ ਸਥਾਨ ਮੁੱਖ ਪ੍ਰਵੇਸ਼ ਹੈ, ਜਿਸ ਦੇ ਹਾਥੀ ਨੂੰ ਸੱਜੇ ਨੂੰ ਤੋੜ ਸਕਦਾ ਹੈ 'ਤੇ ਨਹੁੰ ਦਰਵਾਜ਼ੇ ਲਾਇਆ ਗਿਆ ਸੀ]]
[[ਸ਼੍ਰੇਣੀ:ਬੂਹੇ]]
[[ਸ਼੍ਰੇਣੀ:ਲਕੜੀ ਦੇ ਢਾਂਚੇ]]