ਦਿ ਲਿਟਲ ਪ੍ਰਿੰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਕਿਤਾਬ|name=ਛੋਟਾ ਰਾਜਕੁਮਾਰ|author=[[ਔਂਤਅੰਨ ਦ ਸੰਤ-ਐਕਯੂਪੇਰੀ]]|language=ਫ਼ਰਾਂਸੀਸੀ<br />ਅੰਗਰੇਜ਼ੀ|country=ਫ਼ਰਾਂਸ|genre=ਛੋਟਾ ਨਾਵਲ|publisher=[[Reynal & Hitchcock]] (U.S.)<br />[[Éditions Gallimard|Gallimard]] (ਫ਼ਰਾਂਸ)<ref name="LePetitPrince.net.b" />}}
 
'''''ਛੋਟਾ ਰਾਜਕੁਮਾਰ''''' ([[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]: LePetitPrince, pronounced  ) ਫ਼ਰਾਂਸ ਦੇ ਇੱਕ ਕੁਲੀਨ, ਲੇਖਕ ਅਤੇ ਹਵਾਬਾਜ਼ ਔਂਤਅੰਨ ਦ ਸੰਤ-ਐਕਯੂਪੇਰੀ ਦਾ ਇੱਕ ਛੋਟਾ ਨਾਵਲ ਹੈ। ਇਸ ਨੂੰ ਪਹਿਲੀ ਵਾਰ ਅਪ੍ਰੈਲ 1943 ਵਿਚ ਰੇਨਾਲ ਐਂਡ ਹਿਚਕੋਕ ਦੁਆਰਾ ਅਮਰੀਕਾ ਵਿਚ ਅੰਗ੍ਰੇਜ਼ੀ ਅਤੇ ਫ਼ਰਾਂਸੀਸੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ, ਅਤੇ ਫ਼ਰਾਂਸ ਦੀ ਅਜ਼ਾਦੀ ਤੋਂ ਬਾਅਦ ਦੇ ਫ਼ਰਾਂਸ ਵਿੱਸ਼ੀ ਰੈਜੀਮੇਂਟ ਦੁਆਰਾ ਸੰਤ-ਐਕਯੂਪਰੀ ਦੀਆਂ ਰਚਨਾਵਾਂ ਤੇ ਪਾਬੰਦੀ ਲਗਾਈ ਗਈ ਸੀ। ਕਹਾਣੀ ਇਕ ਨੌਜਵਾਨ ਰਾਜਕੁਮਾਰ ਦੇ ਬਾਰੇ ਹੈ ਜੋ ਪੁਲਾੜ ਦੇ ਵੱਖ-ਵੱਖ ਗ੍ਰਹਿਾਂ, ਜਿਨ੍ਹਾਂ ਵਿਚ ਧਰਤੀ ਵੀ ਸ਼ਾਮਲ ਹੈ, ਦਾ ਦੌਰਾ ਕਰਦਾ ਹੈ ਅਤੇ ਇਕੱਲਤਾ, ਦੋਸਤੀ, ਪਿਆਰ ਅਤੇ ਘਾਟੇ ਦੇ ਥੀਮ ਨੂੰ ਸੰਬੋਧਿਤ ਕਰਦਾ ਹੈ। ਬੱਚਿਆਂ ਦੀ ਕਿਤਾਬ ਦੇ ਰੂਪ ਵਿਚ ਇਸ ਦੀ ਵਿਧਾ ਦੇ ਬਾਵਜੂਦ, ''ਦਿ ਲਿਟਲ ਪ੍ਰਿੰਸ'' ਜ਼ਿੰਦਗੀ ਅਤੇ ਮਨੁੱਖੀ ਸੁਭਾਅ ਬਾਰੇ ਕਈ ਗੰਭੀਰ ਨਿਰੀਖਣ ਕਰਦਾ ਹੈ।<ref name="New Yorker-2014.04.29">[[Adam Gopnik|Gopnik, Adam]]. [http://www.newyorker.com/online/blogs/books/2014/04/the-strange-triumph-of-the-little-prince.html The Strange Triumph of "The Little Prince"], ''[[The New Yorker]]'', 29 April 2014. Retrieved 5 May 2014.</ref>
 
''ਛੋਟਾ ਪ੍ਰਿੰਸ'' ਸੇਂਟ-ਐਕਯੂਪੇਰੀ ਦੀ ਸਭ ਤੋਂ ਸਫਲ ਰਚਨਾ ਬਣ ਗਿਆ, ਜਿਸ ਦੀਆਂ ਦੁਨੀਆ ਭਰ ਵਿੱਚ ਲਗਪਗ 14 ਕਰੋੜ ਕਾਪੀਆਂ ਵਿਕੀਆਂ ਜੋ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਅਤੇ ਸਭ ਤੋਂ ਵੱਧ ਅਨੁਵਾਦਿਤ ਕਿਤਾਬਾਂ ਵਿੱਚੋਂ ਇੱਕ ਬਣਾ ਦਿੰਦੀ ਹੈ। <ref name="TimesTribune-2012.05.03">Adamson, Thomas. [http://thetimes-tribune.com/news/little-prince-discovery-offers-new-insight-into-classic-book-1.1310195 ''Little Prince'' Discovery Offers New Insight Into Classic Book], [[Associated Press]] via TimesTribune.com, 3 May 2012. Retrieved 6 January 2013.
ਲਾਈਨ 7:
 
== ਪਲਾਟ ==
ਬਿਰਤਾਂਤਕਾਰ ਬਿਰਧ-ਲੋਕਾਂ ਦੀ ਪ੍ਰਕਿਰਤੀ ਅਤੇ ਵਿਸ਼ੇਸ਼ ਤੌਰ 'ਤੇ ਮਹੱਤਵਪੂਰਣ ਚੀਜ਼ਾਂ ਨੂੰ ਸਮਝਣ ਵਿੱਚ ਉਹਨਾਂ ਦੀ ਅਸਮਰਥਾ ਬਾਰੇ ਵਿਚਾਰ ਵਟਾਂਦਰੇ ਨਾਲ ਕਹਾਣੀ ਸ਼ੁਰੂ ਕਰਦਾ ਹੈ। ਇੱਕ ਪ੍ਰੀਖਿਆ ਦੇ ਤੌਰ 'ਤੇ ਇਹ ਨਿਰਧਾਰਤ ਕਰਨ ਲਈ ਕਿ, ਕੀ ਇੱਕ ਵੱਡਾ ਬੰਦਾ ਗਿਆਨਵਾਨ ਅਤੇ ਇੱਕ ਬੱਚੇ ਦੀ ਤਰ੍ਹਾਂ ਹੈ, ਉਹ ਉਹਨਾਂ ਨੂੰ ਇੱਕ ਤਸਵੀਰ ਵਿਖਾਉਂਦਾ ਹੈ ਜੋ ਉਸਨੇ 6 ਸਾਲ ਦੀ ਉਮਰ ਵਿੱਚ ਬਣਾਈ ਸੀ ਜਿਸ ਵਿੱਚ ਇੱਕ ਸੱਪ ਦਰਸਾਇਆ ਗਿਆ ਸੀ ਜਿਸ ਨੇ ਇੱਕ ਹਾਥੀ ਨੂੰ ਨਿਗਲ ਲਿਆ ਹੈ। ਵੱਡੇ ਲੋਕ ਹਮੇਸ਼ਾਂ ਜਵਾਬ ਦਿੰਦੇ ਹਨ ਕਿ ਤਸਵੀਰ ਵਿੱਚ ਇੱਕ ਟੋਪੀ ਦਰਸਾਈ ਗਈ ਹੈ, ਅਤੇ ਇਸ ਲਈ ਉਹ ਉਨ੍ਹਾਂ ਨਾਲ "ਤਰਕਯੁਕਤ" ਚੀਜ਼ਾਂ ਬਾਰੇ ਗੱਲ ਕਰਨਾ ਜਾਣਦਾ ਹੈ, ਨਾ ਕਿ ਮਨੋਕਲਪਿਤ।
==ਬਾਹਰੀ ਲਿੰਕ==
* [https://web.archive.org/web/20080420153235/http://www.patoche.org/lepetitprince/gallima.htm List of different editions]