ਪੰਜਾਬ ਖੇਤੀਬਾੜੀ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 17:
|website= [http://www.pau.edu www.pau.edu]
}}
'''ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (''' [[ਲੁਧਿਆਣਾ]],ਅੰਗਰੇਜ਼ੀ [[ਪੰਜਾਬ,ਭਾਸ਼ਾ|ਅੰਗ੍ਰੇਜ਼ੀ ਭਾਰਤਵਿੱਚ]]: ''(Eng: 'Punjab Agricultural University, Ludhiana)''' [[ਲੁਧਿਆਣਾ]], [[ਪੰਜਾਬ, ਭਾਰਤ]] ਵਿੱਚ ਸਥਿਤ [[ਖੇਤੀਬਾੜੀ]] ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ, ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਤੇਐਂਡ ਹੁਮੈਨਿਅਟੀਜ। 2005 ਵਿੱਚ, ਇਸ ਯੂਨੀਵਰਸਿਟੀ ਵਿੱਚੋਂ ਹੀ [[ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ|ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਂਇਸਸ ਯੂਨੀਵਰਸਿਟੀ]] ਨੇ ਜਨਮ ਲਿਆ।
 
== ਇਤਿਹਾਸ ==
ਲਾਈਨ 28:
 
== ਕੈਂਪਸ ==
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ 1,510 ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ [[ਖੇਤੀਬਾੜੀ]], [[ਖੇਤੀਬਾੜੀ ਇੰਜੀਨੀਅਰਿੰਗ]], [[ਘਰੇਲੂ ਵਿਗਿਆਨ]] ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ। ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, [[ਲਾਇਬਰੇਰੀ]], ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ।
 
ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, [[ਲਾਇਬਰੇਰੀ]], ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ।
 
== ਅੰਤਰਰਾਸ਼ਟਰੀ ਅਤੇ ਰਾਜ ਪੁਰਸਕਾਰ ਅਤੇ ਪ੍ਰਾਪਤੀਆਂ ==
ਲਾਈਨ 111 ⟶ 109:
 
== ਧਿਆਨਯੋਗ ਸੰਬੰਧਿਤ ਸ਼ਖਸ਼ੀਅਤਾਂ / ਵਿਦਿਆਰਥੀ ==
[https://en.m.wikipedia.org/wiki/Gurpreet_Sandhu ਗੁਰਪਰੀਤ ਸੰਧੂ]
 
[[ਸੁਰਜੀਤ ਪਾਤਰ]]
 
[[ਗੁਰਭਜਨ ਗਿੱਲ]]
 
[[ਜਸਵਿੰਦਰ ਭੱਲਾ]]
 
* [https://en.m.wikipedia.org/wiki/Gurpreet_Sandhu ਗੁਰਪਰੀਤ ਸੰਧੂ]
[[ਨਿਰਮਲ ਜੌੜਾ]]
* [[ਸੁਰਜੀਤ ਪਾਤਰ]]
* [[ਗੁਰਭਜਨ ਗਿੱਲ]]
* [[ਜਸਵਿੰਦਰ ਭੱਲਾ]]
* [[ਨਿਰਮਲ ਜੌੜਾ]]
 
== ਬਾਹਰੀ ਕੜੀਆਂ ==
ਲਾਈਨ 136 ⟶ 131:
[[ਸ਼੍ਰੇਣੀ:ਭਾਰਤ ਦੀਆਂ ਯੂਨੀਵਰਸਿਟੀਆਂ]]
[[ਸ਼੍ਰੇਣੀ:ਭਾਰਤ ਵਿਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਸੂਚੀ]]
[[ਸ਼੍ਰੇਣੀ:ਵਿਦਿਅਕ ਅਦਾਰੇ]]