ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
==<ref>{{Cite book|title=ਅਾਧੁਨਿਕ ਪੰਜਾਬੀ ਕਵਿਤਾ ਅਤੇ ਅਲੰਕਾਰ|last=ਸਿੰਘ|first=ਡਾ ਗੁਰਪ੍ਰੀਤ|publisher=ਲੋਕਗੀਤ ਪ੍ਕਾਸਨ ਚੰਡੀਗੜ੍ਹ|year=2012|isbn=|location=ਚੰਡੀਗੜ੍ਹ|pages=105|quote=|via=}}</ref><ref>{{Cite book|title=ਅਾਧੁਨਿਕ ਪੰਜਾਬੀ ਕਵਿਤਾ ਅਤੇ ਅਲੰਕਾਰ|last=ਸਿੰਘ|first=ਡਾ ਗੁਰਪ੍ਰੀਤ|publisher=ਲੋਕਗੀਤ ਪਰਕਾਸਨ|year=2012|isbn=|location=ਚੰਡੀਗੜ੍ਹ|pages=65|quote=|via=}}</ref><ref>{{Cite book|title=ਅਾਧੁਨਿਕ ਪੰਜਾਬੀ ਕਵਿਤਾ ਅਤੇ ਅਲੰਕਾਰ|last=ਸਿੰਘ|first=ਡਾ ਗੁਰਪ੍ਰੀਤ|publisher=ਲੋਕਗੀਤ ਪਰਕਾਸਨ|year=|isbn=|location=ਚੰਡੀਗੜ੍ਹ|pages=61|quote=|via=}}</ref>ਭੂੂੂਮਿਕਾ ==
ਅਲੰਕਾਰ ਜਾ ਅਲੰਕਿ੍ਤ ਦੋਵੇ ਹੀ ਸਮਾਨਾਰਥਕ ਸਬਦ ਹਨ ਜਾ ਪਰਿਆਇਵਾਚੀ ਸਬਦ ਹਨ ਅਲੰਕਾਰ ਸਬਦ ਦੀ ੳੁਤਪਤੀ ਵਿਆਕਰਣਕਾਰ ਦੋ ਤਰਾ ਨਾਲ ਕਰਦੇ ਹਨ 1ਅਲੰਕਰੋਤੀਤਿ ਅਲੰਕਾਰ ਜੋ ਸੁਭਾਇਮਾਨ ਕਰਦਾ ਹੈ ਜਾਂ ਜੋ ਸਜੋਦਾ ਹੈ ੳੁਹ ਅਲੰਕਾਰ ਹੈ 2ਅਲੰਕਿ੍ਯਤੇ ਅਨੇਨ ਇਤਿ ਭਾਵ ਜਿਸ ਨਾਲ ਸਿੰਗਾਰ ਕੀਤਾ ਜਾਵੇ ਪਰ ਫੇਰ ਵੀ ਪਹਿਲੀ ਵਿੳੁਤੀਪੱਤੀ ਦੇ ਅਨੁਸਾਰ ਕਰਨ ਦਾ ਸਾਧਨ ਪਹਿਲੀ ਚ ਅਲੰਕਾਰ ਖੁਦ ਸਜੋਦਾ ਹੈ ਤੇ ਦੂਜੀ ਇਸ ਰਾਹੀਂ ਕਿਸੇ ਹੋਰ ਤੱਤ ਦੀ ਸਜਾਵਟ ਕੀਤੀ ਜਾਦੀਂ ਹੈ ਇਸ ਤਰਾ ਅਲੰਕਾਰ ਸਬਦ ਦੇ ਅਰਥ ਹੋਏ ਕਾਵੀ ਦੀ ਸੋਭਾ ਵਧਾੳੁਣਵਧਾਉਣ ਵਾਲੇ ਸਬਦ ਨੂੰ ਅਲੰਕਾਰ ਕਿਹਾ ਜਾਂਦਾ ਹੈ ਅਲੰਕਾਰ ਹੋਰ ਅਰਥ ਅਨੁਸਾਰ (ਅਲ)ਸਬਦ ਦੇ ਸਸ਼ਕਿ੍ਤ ਵਿਚ ਕਈ ਅਰਥ ਹਨ ਕਿਤੇ ਇਹ ਬੇ ਅਰਥ ਦੇ ਅਰਥ ਵਿਚ ਅਾੳੁਦਾਆਉਦਾ ਹੈ ਕਿਤੇ ਕਾਫੀ ਦੇ ਅਰਥ ਵਿਚ ਕਿਤੇ ਸੋਭਾ ਦੇ ਅਰਥ ਵਿਚ ਕੀਤੇ ਸੋਦਰਯ ਦੇ ਅਰਥ ਵਿਚ ਕਾਵਿ ਦੇ ਸਬਦ ਵਿਚ ਇਸ ਸਬਦ ਦਾ ਅਰਥ ਸੋਭਾ ਅਰਥਾਤ ਸਜਾਵਟ ਕਰਨ ਵਾਲਾ ਹੋਰ ਅਰਥ ਅਨੁਸਾਰ ਯੂਨਾਨੀ ਭਾਸ਼ਾ ਵਿਚ ਅੰਲ ਸਬਦ ਦੇ ਤੁੱਲ ਸਮ ਅੱਖਰਾਂ ਸਬਦ ਅੋਰਮ ਅਥਮਾਂ ਅਰਮ ਹੈ ਜਿਸ ਦਾ ਅਰਥ ਸੋਇਨਾ ਹੁੰਦਾ ਹੈ ਇਹ ਯੂਨਾਨੀ ਸਬਦ ਵੀ ਭੂਸ਼ਣ ਗਹਿਣੇ ਦੇ ਅਰਥ ਵਿਚ ਵਰਤਿਆ ਜਾਂਦਾ ਹੈ ਅਤੇ ਸੰਸਕਿ੍ਤ ਦਾ ਅਲੇ ਸਬਦ ਵੀ ਕਾਵਿ ਪ੍ਗਟਾ (ਅਭਿਵਿਅਕਤੀ) ਦਾ ਭੂਸ਼ਣ ਸੰਸਕਿ੍ਤ ਵਿਚ ਅਲੰਕਾਰ ਮੰਨਿਆ ਜਾਂਦਾ ਹੈ ਇਸ ਤਰਾ ਅਲੰਕਾਰ ਨੂੰ ਕਾਵਿ ਦੇ ਵਿਚ ਸੋਭਾ ਵਧਾੳੁਣ ਵਾਲਾ ਤੱਤ ਮੰਨਿਆ ਗਿਆ ਹੈ ਕਾਵਿ ਨੂੰ ਸਜਾੳੁਣ ਅਲੰਕਾਰ ਹੈ ਇਸ ਤਰਾ ਅਲੰਕਾਰ ੳੁਹ ਤੱਤ ਹੈ ਜੋ ਕਾਵਿ ਨੂੰ ਸੁੰਦਰਤਾ ਦਾ ਗਹਿਣਾ ਪਹਿਨਾੳਦਾ ਹੈ ਅਲੰਕਾਰ ਬਾਰੇ ਇਹ ਵੀ ਕਹਿ ਜਾਂਦਾ ਹੈ ਕੇ ਜਿਸ ਤਰਾ ਸੁਭਾਵਿਕ ਤੋਰ ਤੇ ਸੁੰਦਰ ਹੋਣ ਤੇ ਵੀ ਇਸ ਇਸਤਰੀ ਦਾ ਮੁੱਖ (ਅਲੰਕਾਰ) ਗਹਿਣੇ ਤੋ ਬਿਨਾਂ ਸੋਭਾ ਨਹੀਂ ਪਾੳੁਦਾ ਕਾਵਿ ਦੇ ਵਿਚ ਸੋਭਾ ਵਧਾੳੁਣ ਵਾਲਾ ਤੱਤ ਅਲਮ੍ ਅਤੇ ਕਾਰ ਤੋਂ ਬਣਿਆ ਹੈ। ਅਲਮ੍ ਦਾ ਅਰਥ ਹੈ। ਸ਼ੋਭਾ (ਸਜਾਵਟ) ਅਤੇ ਪੂਰਣਤਾ। ਇਸ ਤਰ੍ਹਾਂ ਅਲੰਕਾਰ ਦਾ ਅਰਥ ਹੋਇਆ ਸ਼ੋਭਾ (ਸਜਾਵਟ) ਕਰਨ ਵਾਲਾ ਅਤੇ ਪੂਰਣਤਾ ਪ੍ਰਦਾਨ ਕਰਨ ਵਾਲਾ ਧਰਮ। ਸੰਸਕ੍ਰਿਤ ਵਿਚ ਅਲੰਕਾਰ ਸ਼ਬਦ ਦੀ ਉਤਪੱਤੀ ਦੋ ਤਰ੍ਹਾਂ ਨਾਲ ਮੰਨੀ ਗਈ ਹੈ।'ਅਲੰਕਰੋਤਿਤੀ'ਅਲੰਕਾਰ ਭਾਵ ਜੋ ਸਜਾਉਂਦਾ ਹੈ ਜਾਂ ਸ਼ਿੰਗਾਰ ਕਰਨ ਵਾਲਾ ਅਤੇ ਅੰਲਕ੍ਰਿਯਤੇ ਅਨੇਨ ਇਤਿ ਅਲੰਕਾਰ ਭਾਵ ਜਿਸ ਨਾਲ ਕਿਸੇ ਦੀ ਸਜਾਵਟ ਹੁੰਦੀ ਹੈ ਜਾਂ ਸ਼ਿੰਗਾਰ ਦਾ ਸਮਾਨ। ਜਿਸ ਦੁਆਰਾ ਕਾਵਿ ਨੂੰ ਅਲੰਕ੍ਰਿਤ ਕੀਤਾ ਜਾਵੇ ਜਾਂ ਜੋ ਕਾਵਿ ਨੂੰ ਅਲੰਕ੍ਰਿਤ ਕਰੇ,ਇਹਨਾਂ ਦੋਵਾਂ ਕਥਨਾਂ ਵਿੱਚ ਅਸਲ ਵਿਚ ਕੋਈ ਖਾਸ ਅੰਤਰ ਨਹੀਂ ਹੈ। ਦੋਵੇਂ ਵਿਉਤਪੱਤੀਆਂ ਇਹੋ ਤੱਥ ਪੇਸ਼ ਕਰਦੀਆਂ ਹਨ ਕਿ ਕਾਵਿ ਨੂੰ ਸਜਾਉਣ ਵਾਲਾ ਤੱਤ ਹੀ ਅੰਲਕਾਰ ਹੈ। ਕਵਿਤਾ ਦਾ ਮੁੱਖ ਉਦੇਸ਼ ਵਸਤੂ ਦਾ ਗਿਆਨ ਕਰਵਾਉਣਾ ਨਹੀਂ, ਬਲਕਿ ਉਸਦੇ ਭਾਵ ਜਾਂ ਰਸ ਦਾ ਸੰਚਾਰ ਕਰਨਾ ਹੁੰਦਾ ਹੈ। "ਕਿਸੇ ਦਾ ਮੁੱਖ ਸੋਹਣਾ ਹੈ" ਇੱਥੇ ਕਾਵਿ ਦਾ ਉਦੇਸ਼ ਮੁੱਖ ਨਾਲ ਸੰਬੰਧਿਤ ਨਹੀਂ, ਮੁੱਖ ਦੀ ਸੁੰਦਰਤਾ ਨਾਲ ਸੰਬੰਧਿਤ ਹੈ। ਜਦੋਂ ਮੁੱਖ ਦੀ ਸੁੰਦਰਤਾ ਦੇ ਪ੍ਰਭਾਵ ਵਿੱਚ ਹੋਰ ਖਿੱਚ ਪੈਦਾ ਕਰਨ ਲਈ ਮੁੱਖ ਦੀ ਸੁੰਦਰਤਾ ਦੇ ਨਾਲ ਹੀ ਹੋਰ ਕਾਲਪਨਿਕ ਸੁੰਦਰਤਾ ਦਾ ਸਹਾਰਾ ਲਿਆ ਜਾਂਦਾ ਹੈ, ਉੱਥੇ ਅਲੰਕਾਰ ਆਪਣੀ ਹੋਂਦ ਧਾਰਨ ਕਰਦਾ ਹੈ। ਕਵੀ ਦਾ ਉਦੇਸ਼ ਭਾਵ ਨੂੰ ਵੱਧ ਤੋਂ ਵੱਧ ਸਪਸ਼ਟ ਤੇ ਸੋਹਣੇ ਰੂਪ ਵਿਚ ਵਰਣਨ ਕਰਕੇ ਪੂਰਾ ਪ੍ਰਭਾਵ ਪੈਦਾ ਕਰਨਾ ਹੈ। ਇਸ ਪ੍ਰਭਾਵ ਦੇ ਵਾਧੇ ਲਈ ਕਵੀ ਜਿਸ ਸਾਧਨ ਦੀ ਵਰਤੋਂ ਕਰਦਾ ਹੈ, ਉਸਨੂੰ ਅਲੰਕਾਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਗਹਿਣਿਆਂ ਨਾਲ ਮਨੁੱਖੀ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ,ਓੇੁਸ ਤਰ੍ਹਾਂ ਦੀ ਹੀ ਖੁਸ਼ੀ ਅਲੰਕਾਰ ਦੁਆਰਾ ਪੈਦਾ ਕਰਨ ਲਈ, ਵਿਦਵਾਨਾਂ ਨੇ ਭਾਸ਼ਾਈ ਤੱਤਾਂ ਦੀ ਢੁੱਕਵੀਂ ਵਿਉਂਤਬੰਦੀ ਤੇ ਸਜਾਵਟ ਦੇ ਨਿਯਮਾਂ ਦੀ ਸਿਰਜਨਾ ਕੀਤੀ, ਜਿਸਦੇ ਫਲਸਰੂਪ ਅਨੁਪ੍ਰਾਸ, ਯਮਕ ਆਦਿ ਵਰਗੇ ਸ਼ਬਦ ਅਲੰਕਾਰਾਂ ਦਾ ਵਿਕਾਸ ਹੋਇਆ।
 
== ਅਲੰਕਾਰਾਂ ਦਾ ਕਾਵਿ ਵਿਚ ਸਥਾਨ ਤੇ ਮਹੱਤਵ ==