ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਅਰਥ ਅਲੰਕਾਰ: ਲੇਖ ਵਿੱਚ ਵਾਧਾ ਕੀਤਾ
ਛੋNo edit summary
ਲਾਈਨ 50:
==== ਅਰਥ ਅਲੰਕਾਰ ====
ਜਦੋਂ ਚਮਤਕਾਰ ਅਰਥ ਵਿਚ ਲੁਕਿਆ ਹੁੰਦਾ ਹੈ ਉਥੇ ਅਰਥ ਅੰਲਕਾਰ ਹੁੰਦਾ ਹੈ। ਇਸ ਵਿਚ ਕਿਸੇ ਸ਼ਬਦ ਦੀ ਥਾਂ ਉਸ ਦਾ ਸਮਾਨਾਰਥਕ ਸ਼ਬਦ ਰੱਖ ਦਿਂਤਾ ਜਾਵੇ ਤਾਂ ਉਸ ਦਾ ਚਮਤਕਾਰ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਇਹਨਾਂ ਅੰਲਕਾਰਾਂ ਦੀ ਗਿਣਤੀ ਵਿਦਵਾਨਾਂ ਦੁਆਰਾ ਸੌ ਦੇ ਕਰੀਬ ਦੱਸੀ ਗਈ ਹੈ। ਇਹਨਾਂ ਅਰਥ ਅੰਲਕਾਰਾਂ ਨੂੰ ਆਚਾਰੀਆਂ ਦੁਆਰਾ ਵਰਗਾਂ ਵਿਚ ਵੰਡ ਕੇ ਵਿਚਾਰਿਆ ਗਿਆ ਹੈ। ਇਹ ਵਰਗ ਵੰਡ ਲਗਭਗ ਸਾਰੇ ਆਚਾਰੀਆਂ ਦੁਆਰਾ ਸਵੀਕਾਰੀ ਗਈ ਹੈ।
 
ਅਰਥ ਅਲੰਕਾਰ ਦੀਆ ਅੱਗੇ ਕਈ ਕਿਸਮਾਂ ਅਤੇ ਉਪਕਿਸਮਾਂ ਹਨ।
 
1 ਸਮਾਨਤਾ ਮੂਲਕ ਅਰਥ ਅਲੰਕਾਰ
 
2 ਵਿਰੋਧ ਮੂਲਕ ਅਰਥ ਅਲੰਕਾਰ
 
3 ਸਿੰਰਖਲਾ ਮੂਲਕ ਅਰਥ ਅਲੰਕਾਰ
 
4 ਨਿਆਏ ਮੂਲਕ ਅਰਥ ਅਲੰਕਾਰ
 
5 ਗੂੜਾਰਥ ਮੂਲਕ ਅਰਥ ਅਲੰਕਾਰ
 
ਸਮਾਨਤਾਮੂਲਕ ਅਰਥਾਲੰਕਾਰ