ਜਿੰਨ ਰਾਜਵੰਸ਼ (1115–1234): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
Replacing Sung_Dynasty_1141.png with File:Jinn_and_Sung_Dynasties_1141.png (by CommonsDelinker because: File renamed: Criterion 2 (meaningless or ambiguous name)).
ਲਾਈਨ 1:
[[ਤਸਵੀਰ:Sung_Dynasty_1141Jinn and Sung Dynasties 1141.png|thumb|230x230px|'''ਜਿੰਨ ਰਾਜਵੰਸ਼''' ਦੇ ਫੈਲਾਵ ਦਾ ਨਕਸ਼ਾ<br>
]]
ਜਿੰਨ ਰਾਜਵੰਸ਼ ( ਜੁਰਚੇਨ : ਅਇਸਿਨ ਗੁਰੂਨ ; ਚੀਨੀ : 金朝,  ਜਿੰਨ ਚਾਓ ; : Jin Dynasty ), ਜਿਨੂੰ ਜੁਰਚੇਨ ਰਾਜਵੰਸ਼ ਵੀ ਕਿਹਾ ਜਾਂਦਾ ਹੈ, ਜੁਰਚੇਨ ਲੋਕਾਂ ਦੇ ਵਾਨਯਾਨ ( 完顏, Wanyan ) ਪਰਵਾਰ ਦੁਆਰਾ ਸਥਾਪਤ ਕੀਤਾ ਗਿਆ ਇੱਕ ਰਾਜਵੰਸ਼ ਸੀ ਜਿਸ ਨੇ ਉੱਤਰੀ ਚੀਨ ਅਤੇ ਉਸਦੇ ਕੁੱਝ ਗੁਆਂਢੀ ਇਲਾਕੀਆਂ ਉੱਤੇ ਸੰਨ 1115 ਈਸਵੀ ਤੋ 1234 ਈਸਵੀ ਤੱਕ ਸ਼ਾਸਨ ਕੀਤਾ। ਇਹ ਜੁਰਚੇਨ ਲੋਕ ਉਹਨਾਂ ਮਾਂਛੂ ਲੋਕਾਂ ਦੇ ਪੂਰਵਜ ਸਨ ਜਿਹਨਾਂ ਨੇ 500 ਸਾਲਾਂ ਬਾਅਦ ਚੀਨ ਉੱਤੇ [[ਚਿੰਗ ਰਾਜਵੰਸ਼]] ਦੇ ਰੂਪ ਵਿੱਚ ਰਾਜ ਕੀਤਾ। ਧਿਆਨ ਦਿਓ ਦੀ ਕਿ ਇਸ ਜਿੰਨ ਰਾਜਵੰਸ਼ ਤੋਂ ਪਹਿਲਾਂ ਇੱਕ ਹੋਰ ਜਿੰਨ ਰਾਜਵੰਸ਼ ਆਇਆ ਸੀ ਜਿਹਨਾਂ ਦਾ ਇਸ ਖ਼ਾਨਦਾਨ ਨਾਲ ਕੋਈ ਸੰਬੰਧ ਨਹੀਂ ਹੈ।