ਚਿੱਟੀ ਗਿੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 26:
ਭਾਰਤੀ ਉਪ ਮਹਾਦੀਪ ਉਪ ਪ੍ਰਜਾਤੀ ''N. p. ginginianus'', ਹੈ ਜੋ ਤਿੰਨ ਪ੍ਰਜਾਤੀਆਂ ਵਿੱਚੋਂ ਸਭ ਤੋਂ ਛੋਟੀ ਹੈ, ਜਿਸਦੀ ਪਛਾਣ ਫ਼ਿੱਕੇ ਪੀਲੇ ਰੰਗ ਦੀ ਚੁੰਜ ਹੈ।{{Sfn|Peters|1979|p = 304}}{{Sfn|Rasmussen|Anderton|2005}} ਇਸ ਪ੍ਰਜਾਤੀ ਦਾ ਨਾਂ ਦੱਖਣੀ ਭਾਰਤ ਵਿਚ ਗਿੰਗੀ ਤੋਂ ਪਿਆ, ਜਿੱਥੇ ਫਰਾਂਸੀਸੀ ਐਕਸਪਲੋਰਰ ਪੀਅਰੇ ਸੋਨੇਰਤ ਨੇ ਇਸ ਦਾ ਵਰਣਨ ਲੇ ਵੌਤੂਰ ਦੇ ਗਿੰਗੀ ਦੇ ਤੌਰ 'ਤੇ ਕੀਤਾ ਅਤੇ ਜਾਨ ਲਾਥਮ ਦੁਆਰਾ ਆਪਣੇ ਇੰਡੈਕਸ ਓਰਨੀਥੋਲੋਜੀਕਸ ਵਿਚ ਇਸਨੂੰ ਲਾਤੀਨੀ ਨਾਮ ਦਿੱਤਾ ਗਿਆ ਸੀ(।1790)।{{Sfn|Jardine|Selby|1826|p = }}{{Sfn|Latham|1787|p = 7}}
 
[[File:Neophron percnopterus MHNT.ZOO.2010.11.79.1.jpg|thumb| ''Neophron percnopterus'']]
ਪੂਰਬੀ ਕਨੇਰੀ ਟਾਪੂਆਂ ਵਿੱਚ ਮਿਲਦੀ ਇੱਕ ਛੋਟੀ ਆਬਾਦੀ ਦੀ ਇੱਕ ਨਵੀਂ ਉਪ-ਪ੍ਰਜਾਤੀ ਦੀ, ''N. p. majorensis'' ਵਜੋਂ 2002 ਵਿੱਚ ਪਛਾਣ ਕੀਤੀ ਗਈ ਸੀ। ਸਥਾਨਕ ਤੌਰ 'ਤੇ ''Guirre '' ਦੇ ਤੌਰ 'ਤੇ ਜਾਣੇ ਜਾਂਦੇ ਇਹ ਗਿੱਧ ਗੁਣ ਸੂਤਰਾਂ ਪੱਖੋਂ ''N. p. percnopterus'' ਤੋਂ ਹੋਰ ਵੀ ਦੂਰ ਹਨ ਉਸ ਤੋਂ ਵੀ ਕਿਤੇ ਵੱਧ ਦੂਰ ਜਿੰਨਾ ''N. p. ginginianus'' ਪ੍ਰਜਾਤੀ ''N. p. percnopterus'' ਤੋਂ। ਅਫਰੀਕਾ ਅਤੇ ਦੱਖਣੀ ਯੂਰਪ ਵਿਚ ਲਾਗਲੀਆਂ ਆਬਾਦੀਆਂ ਦੇ ਉਲਟ, ਇਹ ਗੈਰ-ਪ੍ਰਵਾਸੀ ਅਤੇ ਆਕਾਰ ਵਿਚ ਵੱਡੇ ਹਨ। ਉਪ-ਪ੍ਰਜਾਤੀ ਦਾ ਨਾਮ ''majorensis'', Fuerteventura ਦੇ ਟਾਪੂ ਦੇ ਲਈ ਪ੍ਰਾਚੀਨ ਨਾਮ "Majorata" ਤੋਂ ਪਿਆ ਹੈ। ਉਥੇ ਵੱਸਦੇ ਮੁੱਖ ਜੱਦੀ ਗੁਆਂਚੇ ਵੰਸ਼ ਦੇ ਕਬੀਲੇ ਦੇ ਨਾਮ ਤੇ ਟਾਪੂ ਦਾ ਨਾਮ "Majos" 15ਵੀਂ ਸਦੀ ਵਿੱਚ ਸਪੇਨੀ ਜੇਤੂਆਂ ਨੇ ਰੱਖਿਆ ਸੀ.{{Sfn|Donázar et al. 2002b|p = }}{{Sfn|Kretzmann|Capote|Gautschi|Godoy|2003|p = }} 2010 ਵਿਚ ਇੱਕ ਅਧਿਐਨ ਅਨੁਸਾਰ
ਲਗਪਗ 2,500 ਸਾਲ ਪਹਿਲਾਂ ਟਾਪੂ ਤੇ ਇਹ ਪ੍ਰਜਾਤੀ ਸਥਾਪਿਤ ਹੋਈ ਜਦੋਂ ਟਾਪੂ ਨੂੰ ਪਹਿਲੀ ਵਾਰ ਇਨਸਾਨ ਨੇ ਆਪਣੀ ਬਸਤੀ ਬਣਾਇਆ ਸੀ।{{Sfn|Agudo|Rico|Vilà|Hiraldo|2010|p = }}