ਸਮੱਗਰੀ ਮਿਟਾਈ ਸਮੱਗਰੀ ਜੋੜੀ
css fix
ਲਾਈਨ 53:
<!-- Message sent by User:Tulsi Bhagat@metawiki using the list at https://meta.wikimedia.org/w/index.php?title=User:Ananth_(CIS-A2K)/PT1.0&oldid=19314862 -->
{{clear}}
 
== ਲੇਖ ਸੋਧਣ ਸੰਬੰਧੀ ==
 
ਸਤਿ ਸ੍ਰੀ ਅਕਾਲ ਜੀ,
ਵੀਰ ਜੀ ਮੈਂ ਕਈ ਦਿਨਾਂ ਤੋਂ ਤੁਹਾਡੇ ਵੱਲੋਂ ਕੀਤੀਆਂ ਸੋਧਾਂ ਦੇਖ ਰਿਹਾ ਹਾਂ। ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਵਿਕੀਪੀਡੀਆ ’ਤੇ ਯੋਗਦਾਨ ਦੇ ਰਹੇ ਹੋ ਪਰ ਵਿਕੀਪੀਡੀਆ 'ਤੇ ਲਿਖਣ ਦੇ ਕੁਝ ਨਿਯਮ ਹਨ। ਤੁਹਾਡੀਆਂ ਸੋਧਾਂ ਵਿਚ ਲੇਖਾਂ ਵਿਚਲੀ ਕਾਫੀ ਸਮੱਗਰੀ ਮਿਟਾ ਦਿੱਤੀ ਜਾਂਦੀ ਹੈ। ਇਸ ਲਈ ਕਿਰਪਾ ਕਰਕੇ ਤੁਸੀਂ ਮੇਰੇ (9876080108) ਜਾਂ ਵਿਕੀਪੀਡੀਆ 'ਤੇ ਕੰਮ ਕਰ ਰਹੇ ਵਿਅਕਤੀ ਨਾਲ ਗੱਲ ਕਰਕੇ ਸੋਧਾਂ ਪੂਰੀ ਜਾਣਕਾਰੀ ਪ੍ਰਾਪਤ ਕਰ ਲਵੋ ਜੀ। ਵਿਕੀਪੀਡੀਆ ’ਤੇ ਯੋਗਦਾਨ ਦੇਣ ਲਈ ਧੰਨਵਾਦ।
--[[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 07:42, 26 ਨਵੰਬਰ 2019 (UTC)